ਦਿੱਲੀ ਯੂਨੀਵਰਸਿਟੀ ਦੇ ਦੋ ਕਾਲਜਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਦਿੱਲੀ, 3 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦਿੱਲੀ ਯੂਨੀਵਰਸਿਟੀ (Delhi University) ਦੇ ਦੋ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ । ਰਾਮਜਸ ਕਾਲਜ ਅਤੇ ਦੇਸ਼ਬੰਧੂ ਕਾਲਜ (Ramjas College and Deshbandhu College) ਨੂੰ ਧਮਕੀ ਭਰੇ ਈਮੇਲ ਭੇਜੇ ਗਏ ਹਨ । ਈਮੇਲ ਮਿਲਣ `ਤੇ ਦਿੱਲੀ...
ਭਰੂਣ ਹੱਤਿਆ ਵਿਰੁੱਧ ਜਥੇਬੰਦ ਹੋ ਕੇ ਲੜਾਈ ਲੜਨ ਦਾ ਸਿਹਤ ਮੰਤਰੀ ਨੇ ਦਿੱਤਾ ਸੱਦਾ
ਚੰਡੀਗੜ੍ਹ 3 ਦਸੰਬਰ 2025 : ਕਲੰਕਾਂ ਵਿਚੋਂ ਇਕ ਕਲੰਕ ਭਰੂਣ ਹੱਤਿਆ (Feticide) ਨੂੰ ਰੋਕਣ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ (Punjab Health and Family Welfare Minister) ਡਾ. ਬਲਬੀਰ ਸਿੰਘ ਨੇ ਸੂਬੇ ਦੇ ਲਿੰਗ ਅਨੁਪਾਤ ਵਿੱਚ ਮਿਸਾਲੀ ਸੁਧਾਰ ਪ੍ਰਾਪਤ ਕਰਨ ਲਈ ਅਗਲੇ ਸਾਲ ਤੱਕ...
ਰਾਵੀ ਦਰਿਆ ਪਾਰ ਕਰ ਰਿਹਾ ਨੌਜਵਾਨ ਰੁੜ੍ਹਿਆ
ਬਹਿਰਾਮਪੁਰ,3 ਦਸੰਬਰ 2025 : ਪਿੰਡ ਮਰਾੜਾ (Village Marara) ਨੇੜੇ ਟਰੈਕਟਰ ਟਰਾਲੀ ਰਾਹੀਂ ਰਾਵੀ ਦਰਿਆ ਪਾਰ ਕਰ ਰਹੇ ਨੌਜਵਾਨ ਦੀ ਰੁੜ੍ਹਣ (The young man's rage) ਕਾਰਨ ਮੌਤ ਹੋਣ ਬਾਰੇ ਪਤਾ ਲੱਗਿਆ ਹੈ । ਟੈ੍ਰਕਟਰ ਟਰਾਲੀ ਤੋਂ ਡਿੱਗਣ ਕਾਰਨ ਵਾਪਰਿਆ ਹਾਦਸਾ ਪ੍ਰਾਪਤ ਜਾਣਕਾਰੀ ਅਨੁਸਾਰ ਰਾਵੀ ਦਰਿਆ (Ravi River) ਨੇੜਲੇ...
ਆਮ ਆਦਮੀ ਪਾਰਟੀ ਨੇ ਕੀਤੀ 72 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਚੰਡੀਗੜ੍ਹ, 3 ਦਸੰਬਰ 2025 : ਪੰਜਾਬ ਵਿੱਚ 4 ਦਸੰਬਰ ਨੂੰ ਹੋਣ ਜਾ ਰਹੀਆਂ ਜਿ਼ਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ (Zilla Parishad and Panchayat Samiti Elections ਲਈ ਨਾਮਜ਼ਦਗੀਆਂ 4 ਦਸੰਬਰ ਤੱਕ ਹੋਣੀਆਂ ਹਨ । ਭਾਜਪਾ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਆਪਣੇ ਪਾਰਟੀ ਚਿੰਨ੍ਹ ‘ਤੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ...
ਰਮੀ ਗਰੁੱਪ ਦੇ 38 ਹੋਟਲਾਂ `ਤੇ ਇਨਕਮ ਟੈਕਸ ਵਿਭਾਗ ਦੇ ਛਾਪੇ
ਮੁੰਬਈ, 3 ਦਸੰਬਰ 2025 : ਭਾਰਤ ਦੇੇਸ਼ ਦੇ ਸੂਬੇੇ ਮਹਾਰਾਸ਼ਟਰ (Maharashtra) `ਚ ਇਨਕਮ ਟੈਕਸ ਵਿਭਾਗ ਨੇ ਮੰਗਲਵਾਰ ਨੂੰ ਰਮੀ ਗਰੁੱਪ ਆਫ ਹੋਟਲਸ (Ramee Group of Hotels) ਨਾਲ ਸਬੰਧਤ ਕਈ ਟਿਕਾਣਿਆਂ `ਤੇ ਛਾਪੇਮਾਰੀ ਕੀਤੀ । ਇਹ ਇਕ ਪ੍ਰਸਿੱਧ ਪ੍ਰਾਹੁਣਚਾਰੀ ਗਰੁੱਪ ਹੈ ਜੋ ਬਾਂਬੇ ਅੱਡਾ ਸਮੇਤ ਲੋਕਪ੍ਰਿਯ ਅਦਾਰਿਆਂ ਦਾ ਸੰਚਾਲਨ...
ਪੰਜਾਬੀ ਨੌਜ਼ਵਾਨ ਦਾ ਕੀਤਾ ਗੋਲੀਆਂ ਮਾਰ ਕੇ ਕਤਲ
ਕੈਨੇਡਾ, 3 ਦਸੰਬਰ 2025 : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (British Columbia, Canada) ਸੂਬੇ ਦੇ ਸ਼ਹਿਰ ਚਿਲਾਬੈਕ ਨਿਵਾਸੀ ਪੰਜਾਬੀ ਨੌਜਵਾਨ ਦੀ ਅਣਪਛਾਤੇ ਵਿਅਕਤੀਆਂ (Unknown persons) ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ । ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਬੜਿੰਗ ਵਜੋਂ ਹੋਈ ਹੈ । ਉਹ 26 ਸਾਲ ਦਾ ਸੀ। ਪੁਲਸ ਜਦੋਂ...
ਪੰਜਾਬ `ਚ 5 ਦਸੰਬਰ ਨੂੰ 26 ਥਾਵਾਂ `ਤੇ ਰੇਲ ਪਟੜੀਆਂ ਜਾਮ ਕਰਨਗੇ ਕਿਸਾਨ
ਅੰਮ੍ਰਿਤਸਰ, 3 ਦਸੰਬਰ 2025 : ਪੰਜਾਬ ਦੇ ਕਿਸਾਨ ਸੰਗਠਨ ਕਿਸਾਨ ਮਜ਼ਦੂਰ ਮੋਰਚਾ (kisan mazdoor morch) (ਭਾਰਤ) ਚੈਪਟਰ ਪੰਜਾਬ ਨੇ ਕੇਂਦਰ ਸਰਕਾਰ ਦੇ ਵਿਵਾਦਿਤ ਬਿਜਲੀ (ਸੋਧ) ਬਿਲ 2025 ਦੇ ਖਰੜੇ ਨੂੰ ਪੂਰੀ ਤਰ੍ਹਾਂ ਰੱਦ ਕਰਵਾਉਣ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਵਿਰੁੱਧ ਜ਼ੋਰਦਾਰ ਵਿਰੋਧ ਦੀ ਤਿਆਰੀ ਕਰ ਲਈ ਹੈ । ਜਿਸਦੇ...
ਮਿਰਜ਼ਾਪੁਰ ਦਾ ਨਾਮ ਹੋਵੇਗਾ ਹੁਣ ‘ਵਿੰਧਿਆਂਚਲ ਧਾਮ’
ਮਿਰਜ਼ਾਪੁਰ, 3 ਦਸੰਬਰ 2025 : ਇਲਾਹਾਬਾਦ (ਪ੍ਰਯਾਗਰਾਜ) ਅਤੇ ਫੈਜ਼ਾਬਾਦ (ਅਯੁੱਧਿਆ ਧਾਮ) ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਵਿਚ ਮਿਰਜ਼ਾਪੁਰ ਜਿ਼ਲੇ ਦਾ ਨਾਂ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ । ਮਿਰਜ਼ਾਪੁਰ (Mirzapur) ਨੂੰ ਵਿੰਧਯ ਖੇਤਰ ਦੀ ਅਧਿਸ਼ਠਾਤਰੀ ਦੇਵੀ ਮਾਂ ਵਿਧਿਆਂਵਾਸਿਨੀ ਦੇ ਪ੍ਰਸਿੱਧ ਸ਼ਕਤੀਪੀਠ ਦੇ ਨਾਂ `ਤੇ...
ਚੋਣ ਕਮਿਸ਼ਨ ਨੇ ਲਗਾਈ ਤਬਾਦਲਿਆਂ ਅਤੇ ਨਵੀਆਂ ਨਿਯੁਕਤੀਆਂ ‘ਤੇ ਰੋਕ
ਚੰਡੀਗੜ੍ਹ, 3 ਦਸੰਬਰ 2025 : ਰਾਜ ਚੋਣ ਕਮਿਸ਼ਨ (State Election Commission) ਨੇ ਜਿ਼ਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ (In view of the elections) ਪੰਜਾਬ ਭਰ ਵਿੱਚ ਤਬਾਦਲਿਆਂ ਅਤੇ ਨਵੀਆਂ ਨਿਯੁਕਤੀਆਂ ‘ਤੇ ਰੋਕ ਲਗਾ ਦਿੱਤੀ ਹੈ । ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ (State Election...
ਰਾਮ ਮੰਦਰ ਤੋਂ ਬਾਅਦ ਹੁਣ `ਰਾਸ਼ਟਰੀ ਮੰਦਰ` ਬਣਾਉਣ ਦਾ ਸਮਾਂ : ਭਾਗਵਤ
ਪੁਣੇ, 3 ਦਸੰਬਰ 2025 : ਰਾਸ਼ਟਰੀ ਸਵੈਮ ਸੇਵਕ ਸੰਘ (Rashtriya Swayamsevak Sangh) (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ (Dr. Mohan Bhagwat) ਨੇ ਮੰਗਲਵਾਰ ਨੂੰ ਕਿਹਾ ਕਿ ਸਭ ਦੀ ਭਲਾਈ ਦਾ ਪ੍ਰਤੀਕ ਸ਼ਾਨਦਾਰ ਰਾਮ ਮੰਦਰ ਹੁਣ ਬਣ ਚੁੱਕਿਆ ਹੈ ਅਤੇ ਅਗਲਾ ਕਦਮ ਵੀ ਸ਼ਾਨਦਾਰ, ਸ਼ਕਤੀਸ਼ਾਲੀ ਅਤੇ ਸੁੰਦਰ...
ਸਹਾਰਾ ਦੇ ਨਿਵੇਸ਼ਕਾਂ ਨੂੰ ਹੁਣ ਤੱਕ 6,841.86 ਕਰੋੜ ਰੁਪਏ ਵਾਪਸ ਕੀਤੇ ਗਏ : ਸ਼ਾਹ
ਨਵੀਂ ਦਿੱਲੀ, 3 ਦਸੰਬਰ 2025 : ਸਹਿਕਾਰਤਾ ਮੰਤਰੀ ਅਮਿਤ ਸ਼ਾਹ (Cooperation Minister Amit Shah) ਨੇ ਕਿਹਾ ਹੈ ਕਿ ਸਹਾਰਾ ਗਰੁੱਪ (Sahara Group) ਆਫ ਕੋਆਪ੍ਰੇਟਿਵ ਸੁਸਾਇਟੀਜ਼ ਦੇ 35.44 ਲੱਖ ਨਿਵੇਸ਼ਕਾਂ ਨੂੰ ਹੁਣ ਤਕ 6,841.86 ਕਰੋੜ ਰੁਪਏ ਵਾਪਸ ਕੀਤੇ ਗਏ ਹਨ । ਮੰਤਰਾਲਾ ਅਸਲ ਜਮ੍ਹਾਕਰਤਾਵਾਂ ਨੂੰ ਭੁਗਤਾਨ ਯਕੀਨੀ ਬਣਾਉਣ...
ਆਨ-ਲਾਈਨ ਸੱਟੇਬਾਜ਼ੀ ਐਪ ਮਾਮਲੇ ਵਿਚ ਈ. ਡੀ. ਨੇ ਕੀਤੀ ਅਦਾਕਾਰਾ ਤੋਂ ਪੁੱਛਗਿੱਛ
ਨਵੀਂ ਦਿੱਲੀ, 3 ਦਸੰਬਰ 2025 : ਮਾਡਲ ਤੇ ਅਦਾਕਾਰਾ ਨੇਹਾ ਸ਼ਰਮਾ (Model and actress Neha Sharma) ਆਨਲਾਈਨ ਸੱਟੇਬਾਜ਼ੀ ਪਲੇਟਫਾਰਮ 1-ਐਕਸਬੇਟ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ `ਚ ਪੁੱਛਗਿੱਛ ਲਈ ਮੰਗਲਵਾਰ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate)ਸਾਹਮਣੇ ਪੇਸ਼ ਹੋਈ । ਅਧਿਕਾਰੀਆਂ ਨੇ ਕਿਹਾ ਕਿ ਨੇਹਾ ਦਾ...
ਪਟਿਆਲਵੀਆਂ ਨੂੰ ਕੁੜੇ ਦੀ ਬਦਬੂ ਤੋਂ ਮਿਲੇਗੀ ਰਾਹਤ
ਪਟਿਆਲਾ, 2 ਦਸੰਬਰ 2025 : ਕਈ ਦਹਾਕਿਆਂ ਤੋਂ ਦਿੱਲੀ, ਸਨੋਰ, ਦੇਵੀਗੜ੍ਹ ਅਤੇ ਚੀਕਾ ਰੋਡ ਤੋਂ ਐਂਟਰੀ ਪੁਅਇੰਟ ’ਤੇ ਡੰਪਿੰਗ ਗਰਾਉਂਡ (Dumping ground) ਵਿਚ ਲੱਗੇ ਗੰਦਗੀ ਦੇ ਢੇਰਾਂ ਤੋਂ ਪਟਿਆਲਵੀਆਂ ਨੂੰ ਜਲਦ ਰਾਹਤ ਮਿਲਣ ਜਾ ਰਹੀ ਹੈ। ਕਿਉਂਕਿ ਨਗਰ ਨਿਗਮ ਨੇ ਇਥੇ ਕੰਪਨੀ ਨੂੰ ਠੇਕਾ ਦੇ ਕੇ ਕੂੜੇ ਦੀ ਖਾਦ ਬਣਾ ਕੇ ਉਸ ਨੂੰ ਚੁੱਕਣਾ...
ਕੇਰਲ ਦੇ ਮੁੱਖ ਮੰਤਰੀ ਵਿਜਯਨ ਤੇ ਸਾਬਕਾ ਮੰਤਰੀ ਇਸਾਕ ਨੂੰ ਕਾਰਨ ਦੱਸੋ ਨੋਟਿਸ
ਨਵੀਂ ਦਿੱਲੀ/ਤਿਰੂਵਨੰਤਪੁਰਮ, 2 ਦਸੰਬਰ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਕੇ. ਆਈ. ਆਈ. ਐੱਫ. ਬੀ. ਮਸਾਲਾ ਬਾਂਡ ਮਾਮਲੇ (Masala Bond Case) `ਚ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ, ਸਾਬਕਾ ਵਿੱਤ ਮੰਤਰੀ ਥਾਮਸ ਇਸਾਕ ਅਤੇ ਮੁੱਖ ਮੰਤਰੀ ਦੇ ਪ੍ਰਿੰਸੀਪਲ...
ਆਸਾਰਾਮ ਦੀ ਜ਼ਮਾਨਤ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਪਹੁੰਚੀ ਪੀੜਤਾ
ਨਵੀਂ ਦਿੱਲੀ, 2 ਦਸੰਬਰ 2025 : ਨਾਬਾਲਿਗਾ ਨਾਲ ਜਬਰ-ਜਨਾਹ (Rape) ਦੇ ਮਾਮਲੇ `ਚ ਆਸਾਰਾਮ ਖਿਲਾਫ ਪੀੜਤਾ ਸੁਪਰੀਮ ਕੋਰਟ ਪਹੁੰਚ ਗਈ ਹੈ ਅਤੇ ਆਸਾਰਾਮ (ਆਸਾਰਾਮ ) ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਗਈ ਹੈ । ਰਾਜਸਥਾਨ ਹਾਈ ਕੋਰਟ (Rajasthan High Court) ਨੇ ਆਸਾਰਾਮ ਨੂੰ ਇਲਾਜ ਲਈ 6 ਮਹੀਨਿਆਂ ਦੀ ਜ਼ਮਾਨਤ ਦਿੱਤੀ ਸੀ ਅਤੇ ਹੁਣ...
ਆਮਿਰ ਰਾਸ਼ਿਦ ਅਲੀ ਦੀ ਹਿਰਾਸਤ ਵਿਚ 7 ਦਿਨਾਂ ਲਈ ਹੋਰ ਵਾਧਾ
ਨਵੀਂ ਦਿੱਲੀ, 2 ਦਸੰਬਰ 2025 : ਦਿੱਲੀ ਬੰਬ ਧਮਾਕੇ (Delhi bomb blasts) ਦੇ ਮਾਮਲੇ ਵਿੱਚ ਵਿਸ਼ੇਸ਼ ਐਨ. ਆਈ. ਏ. ਅਦਾਲਤ (N. I. A. Court) ਨੇ ਆਮਿਰ ਰਾਸ਼ਿਦ ਅਲੀ ਦੀ ਹਿਰਾਸਤ 7 ਦਿਨਾਂ ਲਈ ਹੋਰ ਵਧਾ ਦਿੱਤੀ ਹੈ । ਜ਼ਿਕਰਯੋਗ ਹੈ ਕਿ ਆਮਿਰ ਰਾਸ਼ਿਦ ਅਲੀ (Aamir Rashid Ali) ਨੂੰ 7 ਦਿਨਾਂ ਦੀ ਐਨ. ਆਈ. ਏ. ਹਿਰਾਸਤ ਤੋਂ ਬਾਅਦ...
ਫਲੈਗ ਡੇਅ ਫੰਡ ਤੋਂ 6 ਲਾਭਪਾਤਰੀਆਂ ਨੂੰ ਮਾਲੀ ਸਹਾਇਤਾ ਦੇ ਚੈੱਕ ਜਾਰੀ
ਪਟਿਆਲਾ , 2 ਦਸੰਬਰ 2025 : ਹਥਿਆਰ ਬੰਦ ਸੈਨਾ ਝੰਡਾ ਦਿਵਸ (Disarmament Army Flag Day) ਮੌਕੇ ਜ਼ਿਲ੍ਹਾ ਰਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ ਨੂੰ ਟੋਕਨ ਫਲੈਗ (Token flag) ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ । ਇਸ ਉਪਰੰਤ ਓਹਨਾ ਦੀ ਪ੍ਰਧਾਨਗੀ ਹੇਠ...
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025
ਪਟਿਆਲਾ, 2 ਦਸੰਬਰ 2025 : ਪੰਜਾਬ ਰਾਜ ਚੋਣ ਕਮਿਸ਼ਨ (Punjab State Election Commission) ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪਟਿਆਲਾ ਅੰਦਰ ਜ਼ਿਲ੍ਹਾ ਪ੍ਰੀਸ਼ਦ (District Council) ਦੇ 23 ਤੇ 10 ਬਲਾਕ ਸੰਮਤੀਆਂ (Block Committees) ਦੇ 184 ਜੋਨਾਂ ਦੀਆਂ ਚੋਣਾਂ 14 ਦਸੰਬਰ ਨੂੰ ਕਰਵਾਈਆਂ ਜਾਣਗੀਆਂ । ਕੁਲ 8 ਲੱਖ...
ਉੱਨਾਵ `ਚ ਵਰਮਾਲਾ ਤੋਂ ਤੁਰੰਤ ਬਾਅਦ ਲਾੜੀ ਹੋਈ ਪ੍ਰੇਮੀ ਨਾਲ ਫਰਾਰ
ਉੱਨਾਵ, 2 ਦਸੰਬਰ 2025 : ਉੱਨਾਵ ਜਿ਼ਲੇ (Unnao district) ਦੇ ਪੂਰਵਾ ਥਾਣਾ ਖੇਤਰ ਅਧੀਨ ਆਉਂਦੇ ਅਜੈਪੁਰ ਪਿੰਡ (Ajaypur Village) ਵਿਚ ਇਕ ਵਿਆਹ ਦੌਰਾਨ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਵਰਮਾਲਾ ਸਮਾਰੋਹ ਖਤਮ ਹੋਣ ਤੋਂ ਬਾਅਦ ਲਾੜੀ (Bride) ਕਥਿਤ ਤੌਰ `ਤੇ ਆਪਣੇ ਪ੍ਰੇਮੀ ਨਾਲ ਸ਼ਨੀਵਾਰ ਦੀ ਰਾਤ ਫਰਾਰ (Escape) ਹੋ ਗਈ ।...
ਐਲਨ ਮਸਕ ਨੇ ਆਪਣੇ ਬੇਟੇ ਦਾ ਰੱਖਿਆ ਵਿਚਕਾਰਲਾ ਨਾਮ ‘ਸ਼ੇਖਰ’
ਨਿਊਯਾਰਕ, 2 ਦਸੰਬਰ 2025 : `ਸਪੇਸਐਕਸ` ਦੇ ਸੀ. ਈ. ਓ. (`SpaceX` C. E. O.) ਐਲਨ ਮਸਕ ਨੇ ਕਿਹਾ ਹੈ ਕਿ ਉਸ ਦੀ ਪਾਰਟਨਰ ਸਿ਼ਵੋਨ ਜਿ਼ਲਿਸ (Partner Siwon Jilis) `ਅੱਧੀ ਭਾਰਤੀ` ਹੈ ਅਤੇ ਉਸ ਨੇ ਆਪਣੇ ਇਕ ਬੱਚੇ ਦਾ ਵਿਚਕਾਰਲਾ ਨਾਂ ਨੋਬਲ ਪੁਰਸਕਾਰ ਜੇਤੂ (Nobel Prize winner) ਸੁਬ੍ਰਾਹਮਣੀਅਨ ਚੰਦਰਸ਼ੇਖਰ ਦੇ ਨਾਂ `ਤੇ...
Advertisement
No Results Found
The page you requested could not be found. Try refining your search, or use the navigation above to locate the post.

Patiala Help Club Punjab


















