ਯਾਸੀਨ ਮਲਿਕ ਨੂੰ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਜਾਵੇ : ਹਾਈਕੋਰਟ
ਨਵੀਂ ਦਿੱਲੀ, 29 ਨਵੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਦਿੱਲੀ ਹਾਈ ਕੋਰਟ (Delhi High Court) ਨੇ ਤਿਹਾੜ ਜੇਲ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਵੱਖਵਾਦੀ ਨੇਤਾ ਯਾਸੀਨ ਮਲਿਕ (Separatist leader Yasin Malik) ਨੂੰ ਡਾਕਟਰੀ ਸਹੂਲਤ ਮੁਹੱਈਆ ਕਰਾਏ, ਜੋ ਕਿ ਅੱਤਵਾਦ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ...
Hotels in Kurukshetra and Karnal Reach 100% Occupancy as International Gita Mahotsav Weekend Draws Record Crowds
The "No Vacancy" signs are up across the religious tourism belt of Haryana tonight as the International Gita Mahotsav enters its peak weekend. Full Occupancy: Every major hotel, from budget stays near the railway station to luxury resorts on the highway, has been...
Gita Mahotsav Sant Sammelan: Resolutions Passed for Gau Seva and Clean Rivers
The banks of the Brahma Sarovar became a center of spiritual authority today as the Sant Sammelan issued a roadmap for social and environmental reform based on Vedic principles. The Gathering: Presided over by leading figures of various Akharas and spiritual...
ਇਨਸਾਫ ਦੁਆਉਣ ਲਈ ਅੱਧੀ ਰਾਤ ਤੱਕ ਅਦਾਲਤ `ਚ ਬੈਠ ਸਕਦਾ ਹਾਂ : ਸੀ. ਜੇ. ਆਈ.
ਨਵੀਂ ਦਿੱਲੀ, 29 ਨਵੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਦੇ ਚੀਫ ਜਸਟਿਸ (ਸੀ. ਜੇ. ਆਈ.) ਸੂਰਿਆਕਾਂਤ ਨੇ ਕਿਹਾ ਕਿ ਗਰੀਬ ਪਟੀਸ਼ਨਰਾਂ (Poor petitioners) ਲਈ ਇਨਸਾਫ ਯਕੀਨੀ ਬਣਾਉਣਾ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਉਹ ਉਨ੍ਹਾਂ ਲਈ ਅਦਾਲਤ ’ਚ ਅੱਧੀ ਰਾਤ ਤੱਕ ਬੈਠ ਸਕਦੇ...
ਪੱਛਮੀ ਬੰਗਾਲ `ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਦੀ ਗੋਲੀ ਮਾਰ ਕੇ ਹੱਤਿਆ
ਹਾਵੜਾ, 29 ਨਵੰਬਰ 2025 : ਪੱਛਮੀ ਬੰਗਾਲ (West Bengal) ਦੇ ਹਾਵੜਾ ਜਿ਼ਲੇ `ਚ ਵੀਰਵਾਰ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਤ੍ਰਿਣਮੂਲ ਕਾਂਗਰਸ (Trinamool Congress) ਦੇ ਇਕ ਨੇਤਾ ਦੀ ਗੋਲੀ ਮਾਰ (Shoot) ਕੇ ਹੱਤਿਆ ਕਰ ਦਿੱਤੀ । ਜਿਸ ਦੌਰਾਨ ਉਨ੍ਹਾਂ ਦਾ ਸਾਥੀ ਗੰਭੀਰ ਰੂਪ `ਚ ਜ਼ਖਮੀ ਹੋ ਗਿਆ । ਮ੍ਰਿਤਕ ਦੀ ਪਛਾਣ ਹੋਈ ਹੈ...
ਰੇਲਵੇ ਹੁਣ ਸਲੀਪਰ ਕਲਾਸ ਲਈ ਵੀ ਮੁਹੱਈਆ ਕਰਾਏਗਾ ਬਿਸਤਰੇ
ਚੇਨਈ, 29 ਨਵੰਬਰ 2025 : ਭਾਰਤੀ ਰੇਲਵੇ (Indian Railways) ਅਗਲੇ ਸਾਲ 1 ਜਨਵਰੀ ਤੋਂ ‘ਨਾਨ-ਏ. ਸੀ. ਸਲੀਪਰ ਕਲਾਸ` (Sleeper class) ਦੇ ਯਾਤਰੀਆਂ ਨੂੰ `ਸੈਨੇਟਾਈਜ਼ਡ ਬੈੱਡਰੋਲ` (`Sanitized bedroll`) (ਬਿਸਤਰ) ਮੁਹੱਈਆ ਕਰਾਏਗਾ । ਇਹ ਸਹੂਲਤ ਸਭ ਤੋਂ ਪਹਿਲਾਂ ਦੱਖਣੀ ਰੇਲਵੇ ਦਾ ਚੇਨਈ ਰੇਲਵੇ ਡਿਵੀਜ਼ਨ ਸ਼ੁਰੂ ਕਰਨ ਜਾ...
ਪੰਜਾਬ ਸਰਕਾਰ ਨੇ ਧਰਨੇ ‘ਚ ਸ਼ਾਮਲ ਸਮੁੱਚੇ ਕੱਚੇ ਮੁਲਾਜ਼ਮ ਕੀਤੇ ਮੁਅੱਤਲ
ਚੰਡੀਗੜ੍ਹ,29 ਨਵੰਬਰ 2025 : ਪੰਜਾਬ ਵਿਚ ਕਿਲੋਮੀਟਰ-ਸਕੀਮ ਬੱਸਾਂ ਦੇ ਟੈਂਡਰ (Tenders for kilometer-scheme buses) ਰੱਦ ਕਰਨ ਵਿਰੁੱਧ ਚੱਲ ਰਹੇ ਧਰਨੇ ਵਿਰੁੱਧ ਸਰਕਾਰ ਨੇ ਸਖ਼ਤ ਕਾਰਵਾਈ ਕਰਦਿਆਂ ਧਰਨੇ ਵਿਚ ਸ਼ਾਮਲ ਸਮੁੱਚੇ ਕੱਚੇ ਮੁਲਾਜ਼ਮਾਂ ਨੂੰ ਮੁਅੱਤਲ (Unruly employees suspended) ਕਰ ਦਿੱਤਾ ਹੈ । ਵਿਭਾਗ ਨੇ ਸਾਰੇ...
ਕੈਨੇਡਾ `ਚ ਦਿਓਰ ਨੇ ਭਾਬੀ ਨੂੰ ਉਤਾਰਿਆ ਮੌਤ ਦੇ ਘਾਟ
ਜੋਧਾਂ, 29 ਨਵੰਬਰ 2025 : ਪੰਜਾਬ ਦੇ ਇਤਿਹਾਸਕ ਪਿੰਡ ਗੁੱਜਰਵਾਲ (Village Gujjarwal) ਦੀ ਕੈਨੇਡਾ ਵਿਖੇ ਰਹਿੰਦੀ ਵਿਆਹੁਤਾ ਲੜਕੀ ਮਨਦੀਪ ਕੌਰ ਗਰੇਵਾਲ ਨੂੰ ਕੈਨੇਡਾ ਰਹਿੰਦੇ ਉਸ ਦੇ ਦਿਓਰ ਗੁਰਜੋਤ ਸਿੰਘ ਖਹਿਰਾ ਨੇ ਸਾੜ ਕੇ ਮੌਤ ਦੇ ਘਾਟ (Burned to death) ਉਤਾਰ ਦਿੱਤਾ । ਮਨਦੀਪ ਕੌਰ (Mandeep Kaur) ਦੇ ਪਿਤਾ ਜਗਦੇਵ ਸਿੰਘ...
ਐੱਪਲ ਨੋਇਡਾ `ਚ ਖੋਲ੍ਹੇਗਾ ਆਪਣਾ 5ਵਾਂ ਭਾਰਤੀ ਸਟੋਰ
ਨਵੀਂ ਦਿੱਲੀ, 29 ਨਵੰਬਰ 2025 : ਐੱਪਲ (Apple ) ਨੇ ਭਾਰਤ `ਚ ਆਪਣਾ 5ਵਾਂ ਸਟੋਰ (5th Store) ਨੋਇਡਾ `ਚ ਖੋਲ੍ਹਣ ਦੀ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ । ਕੰਪਨੀ ਦੇ ਬਿਆਨ ਅਨੁਸਾਰ ਡੀ. ਐੱਲ. ਐੱਫ. ਮਾਲ (ਆਫ ਇੰਡੀਆ ਵਿਚ ਸਥਿਤ ਐੱਪਲ ਦੇ ਨੋਇਡਾ ਸਟੋਰ ਦਾ ਉਦਘਾਟਨ 11 ਦਸੰਬਰ ਨੂੰ ਕੀਤਾ ਜਾਵੇਗਾ । ਦੇਸ਼ ਵਿਚ ਐੱਪਲ ਦੇ ਪ੍ਰਚੂਨ...
ਟੋਰੇਂਟ ਫਾਰਮਾਸਿਊਟੀਕਲਸ `ਤੇ ਲੱਗਿਆ 41 ਕਰੋੜ ਰੁਪਏ ਦਾ ਜੁਰਮਾਨਾ
ਨਵੀਂ ਦਿੱਲੀ, 29 ਨਵੰਬਰ 2025 : ਕੇਂਦਰੀ ਜੀ. ਐੱਸ. ਟੀ. ਅਥਾਰਿਟੀ (Central G. S. T. Authority) ਨੇ ਵਸਤਾਂ ਦੇ ਬਰਾਮਦ `ਤੇ ਕਥਿਤ -ਤੌਰ `ਤੇ ਗਲਤ `ਰਿਫੰਡ` ਲਈ ਟੋਰੇਂਟ ਫਾਰਮਾਸਿਊਟੀਕਲਸ ਲਿਮਟਿਡ `ਤੇ 41 ਕਰੋੜ (41 crore) ਰੁਪਏ ਤੋਂ ਜਿ਼ਆਦਾ ਦਾ ਜੁਰਮਾਨਾ (Fine) ਲਾਇਆ ਹੈ । ਜੁਆਇੰਟ ਕਮਿਸ਼ਨਰ ਨੇ ਦਿੱਤਾ ਹੈ ਇਹ ਹੁਕਮ...
ਚੰਡੀਗੜ੍ਹ ਟ੍ਰੈਫਿਕ ਪੁਲਸ ਨੇ 10 ਮਹੀਨਿਆਂ ਲੱਖਾਂ ਚਲਾਨਾਂ ਤੋਂ ਵਸੂਲੇ ਕਰੋੜਾ
ਚੰਡੀਗੜ੍ਹ, 29 ਨਵੰਬਰ 2025 : ਵਾਹਨ ਚਾਲਕਾਂ ਦੇ ਟੈ੍ਰਫਿਕ ਨਿਯਮਾਂ ਦੀ ਉਲੰਘਣਾਂ ਕਰਨ ਤੇ ਚੰਡੀਗੜ੍ਹ ਟੈ੍ਫਿਕ ਪੁਲਸ (Chandigarh Traffic Police) ਨੇ ਵਾਹਨ ਚਾਲਕਾਂ ਤੋਂ 10 ਮਹੀਨਿਆਂ ਵਿਚ ਜਿਥੇ 7 ਲੱਖ ਤੋਂ ਵੀ ਵਧ ਚਲਾਨ (Invoice) ਕੀਤੇ, ਉਥੇ ਇਨ੍ਹਾਂ ਚਲਾਨਾਂ ਬਦਲੇ ਵਾਹਨ ਚਾਲਕਾਂ ਤੋਂ 17 ਕਰੋੜ (17 crore) ਰੁਪਏ ਵੀ...
ਪੰਜਾਬ ਸਰਕਾਰ ਨੇ ਪਨਬਸ ਜਲੰਧਰ ਡਿਪ ਪ੍ਰਧਾਨ ਨੂੰ ਕੀਤਾ ਸਸਪੈਂਡ
ਚੰਡੀਗੜ੍ਹ, 29 ਨਵੰਬਰ 2025 : ਪੰਜਾਬ ਰੋਡਵੇਜ਼ (Punjab Roadways) ਦੇ ਕੱਚੇ ਕਾਮਿਆਂ ਦੀ ਚੱਲ ਰਹੀ ਹੜਤਾਲ ਖਿ਼ਲਾਫ਼ ਪੰਜਾਬ ਸਰਕਾਰ ਨੇ ਸਖਤ ਐਕਸ਼ਨ ਲੈਂਦਿਆਂ ਪੱਤਰ ਜਾਰੀ ਕਰਕੇ ਪਨਬਸ ਜਲੰਧਰ ਡਿਪੂ ਦੇ ਪ੍ਰਧਾਨ (President of PUNBUS Jalandhar Depot) ਬਿਰਮਜੀਤ ਸਿੰਘ ਨੂੰ ਸਸਪੈਂਡ (Biramjit Singh suspended) ਕਰ...
ਦੱਖਣੀ ਸੀਰੀਆ ਵਿਚ ਇਜ਼ਰਾਈਲੀ ਫੌਜ ਦੀ ਗੋਲੀਬਾਰੀ ਕਾਰਨ ਹੋਈਆਂ 10 ਮੌਤਾਂ
ਦਮਿਸ਼ਕ, 29 ਨਵੰਬਰ 2025 : ਇਜ਼ਰਾਈਲੀ ਫੌਜ (Israeli army) ਨੇ ਦੱਖਣੀ ਸੀਰੀਆ ਦੇ ਇਕ ਪਿੰਡ `ਚ ਛਾਪੇਮਾਰੀ ਕੀਤੀ ਅਤੇ ਸਥਾਨਕ ਲੋਕਾਂ ਵੱਲੋਂ ਵਿਰੋਧ ਕਰਨ `ਤੇ ਫੌਜ ਨੇ ਗੋਲੀਬਾਰੀ ਕੀਤੀ, ਜਿਸ `ਚ ਘੱਟੋ-ਘੱਟ 10 ਲੋਕ ਮਾਰੇ (10 people killed) ਗਏ । ਸਥਾਨਕ ਮੀਡੀਆ ਅਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਗਾਜ਼ਾ ਵਿਚ...
ਮਜੀਠੀਆ ਦੇ ਵਕੀਲਾਂ ਨੇ ਕੀਤੀ ਹਾਈਕੋਰਟ ਵਿਚ ਪਟੀਸ਼ਨ ਦਾਇਰ
ਚੰਡੀਗੜ੍ਹ, 29 ਨਵੰਬਰ 2025 : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਦੇ ਵਕੀਲਾਂ ਵਲੋਂ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਾਖਲ ਕੀਤੀ ਗਈ ਹੈ । ਕੀ ਹੈ ਪਟੀਸ਼ਨ ਪ੍ਰਾਪਤ ਜਾਣਕਾਰੀ ਅਨੁਸਾਰ ਜੋ ਪਟੀਸ਼ਨ ਬਿਕਰਮ ਮਜੀਠੀਆ ਦੇ ਵਕੀਲਾਂ ਵਲੋਂ ਹਾਈਕੋਰਟ (High...
ਪੰਜਾਬ ਸਰਕਾਰ ਨੇ ਕੀਤੀ 1860 ਦੇ ਪੁਰਾਣੇ ਸੁਸਾਇਟੀਜ ਐਕਟ ਵਿਚ ਸੋਧ
ਚੰਡੀਗੜ੍ਹ, 29 ਨਵੰਬਰ 2025 : ਪੰਜਾਬ ਸਰਕਾਰ (Punjab Government) ਨੇ 1860 ਦੇ ਪੁਰਾਣੇ ਸੁਸਾਇਟੀਜ਼ ਐਕਟ ਵਿਚ ਸੋਧ ਕਰਕੇ ਪੰਜਾਬ ਅੰਦਰ ਚੱਲ ਰਹੀਆਂ ਸੁਸਾਇਟੀਆਂ ਦੇ ਕੰਮ-ਕਾਜ ਵਿਚ ਸੁਧਾਰ ਕਰਨ ਦਾ ਇਕ ਯਤਨ ਕੀਤਾ ਹੈ । ਪੰਜਾਬ ਸਰਕਾਰ ਨੇ ਹੁਣ ਸੋਧ ਕਰਕੇ ਸੁਸਾਇਟੀਜ਼ ਰਜਿਸਟ੍ਰੇਸ਼ਨ (ਪੰਜਾਬ ਸੋਧ) ਐਕਟ-2025 ਪੇਸ਼ ਕੀਤਾ ਹੈ । ਨਵਾਂ...
ਅਦਾਲਤ ਨੇ ਕੀਤਾ ਮੇਹੁਲ ਚੌਕਸੀ ਦੀ ਭਗੌੜਾ ਐਲਾਣਨ ਦੀ ਅਰਜ਼ੀ ਨੂੰ ਰੱਦ
ਮੁੰਬਈ, 29 ਨਵੰਬਰ 2025 : ਭਾਰਤ ਦੇਸ਼ ਦੇ ਸੂਬੇੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ (A special court in Mumbai) ਨੇ ਪੰਜਾਬ ਨੈਸ਼ਨਲ ਬੈਂਕ (ਪੀ. ਐਨ. ਬੀ.) ਧੋਖਾਧੜੀ ਮਾਮਲੇ ਦੇ ਮੁੱਖ ਮੁਲਜ਼ਮ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ (Diamond businessman Mehul Choksi) ਨੂੰ ਝਟਕਾ ਦਿਤਾ ਹੈ ।...
ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ 4 ਦਸੰਬਰ ਨੂੰ ਆਉਣਗੇ ਭਾਰਤ
ਨਵੀਂ ਦਿੱਲੀ, 29 ਨਵੰਬਰ 2025 : ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ (Russian President Vladimir Putin) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਲਾਨਾ ਸਿਖਰ ਵਾਰਤਾ ਲਈ 4 ਦਸੰਬਰ ਤੋਂ ਭਾਰਤ ਦੇ 2 ਦਿਨਾ ਦੌਰੇ `ਤੇ ਆ ਰਹੇ ਹਨ । ਇਸ ਸਿਖਰ ਵਾਰਤਾ ਨਾਲ ਦੋ-ਪੱਖੀ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਹੱਤਵਪੂਰਨ...
ਕਾਨਪੁਰ `ਚ ਸਲੀਪਰ ਬੱਸ ਹੋਈ ਸੜ ਕੇ ਸੁਆਹ
ਕਾਨਪੁਰ, 28 ਨਵੰਬਰ 2025 : ਭਾਰਤ ਦੇਸ਼ ਦੇ ਸ਼ਹਿਰ ਕਾਨਪੁਰ (Kanpur) ਵਿਚ ਰਾਮਾ ਦੇਵੀ ਚੌਕ ਨੇੜੇ ਇਕ ਚਲਦੀ ਸਲੀਪਰ ਬੱਸ `ਚ ਭਿਆਨਕ ਅੱਗ (Massive fire in bus) ਲੱਗ ਗਈ । ਅੱਗ ਦਾ ਗੋਲਾ ਬਣੀ ਬੱਸ ਵਿਚ 43 ਯਾਤਰੀ ਫਸ ਗਏ (43 passengers trapped in bus) , ਜਿਸ ਨਾਲ ਚੀਕ-ਚਿਹਾੜਾ ਮਚ ਗਿਆ । ਬੱਸ ਵਿਚ ਸਵਾਰ ਮਰਦ ਯਾਤਰੀ...
ਯੂ. ਏ. ਈ. ਨੇ ਪਾਕਿਸਤਾਨੀਆਂ ਨੂੰ ਵੀਜ਼ਾ ਦੇਣਾ ਕੀਤਾ ਬੰਦ
ਦੁਬਈ, 29 ਨਵੰਬਰ 2025 : ਸੰਯੁਕਤ ਅਰਬ ਅਮੀਰਾਤ (United Arab Emirates) (ਯੂ. ਏ. ਈ. ) ਨੇ ਬਿਨੈਕਾਰਾਂ ਦੇ ਅਪਰਾਧਿਕ ਗਤੀਵਿਧੀਆਂ `ਚ ਸ਼ਾਮਲ ਹੋਣ ਦੀਆਂ ਚਿੰਤਾਵਾਂ ਵਿਚਾਲੇ ਪਾਕਿਸਤਾਨੀ ਨਾਗਰਿਕਾਂ (Pakistani citizens) ਨੂੰ ਰੈਗੂਲਰ ਵੀਜ਼ਾ ਦੇਣ `ਤੇ ਰੋਕ ਲਾ ਦਿੱਤੀ ਹੈ । ਪਾਕਿਸਤਾਨੀ ਟ੍ਰੈਵਲਰਜ਼ ਨੇ ਵੱਡੇ ਪੱਧਰ `ਤੇ...
ਥਾਈਲੈਂਡ `ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 145 ਤੱਕ ਪਹੁੰਚੀ
ਬੈਂਕਾਕ, 29 ਨਵੰਬਰ 2025 : ਵਿਦੇਸ਼ੀ ਧਰਤੀ ਦੱਖਣੀ ਥਾਈਲੈਂਡ (Southern Thailand) `ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 145 ਤੱਕ ਪਹੁੰਚ ਗਈ ਹੈ ਅਤੇ ਪਾਣੀ ਦਾ ਪੱਧਰ ਘਟਣ ਨਾਲ ਪੂਰੇ ਖੇਤਰ `ਚ ਤਬਾਹੀ ਸਾਫ ਨਜ਼ਰ ਆ ਰਹੀ ਹੈ । ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਤੀ । 12 ਦੱਖਣੀ ਸੂਬਿਆਂ `ਚ ਭਾਰੀ...
Advertisement
No Results Found
The page you requested could not be found. Try refining your search, or use the navigation above to locate the post.

Patiala Help Club Punjab
















