ਮੋਟਰਸਾਈਕਲ ਤੇ ਟਰਾਲੀ ਦੀ ਟੱਕਰ ਵਿਚ ਦੋ ਨੌਜਵਾਨਾਂ ਦੀ ਹੋਈ ਮੌਤ
ਮਾਨਸਾ, 10 ਜੂਨ 2026 : ਪੰਜਾਬ ਦੇ ਜਿਲਾ ਮਾਨਸਾ (Mansa District) ਅਧੀਨ ਆਉਂਦੇ ਸ਼ਹਿਰ ਭੀਖੀ ਵਿਖੇ ਮੋਟਰਸਾਈਕਲ ਤੇ ਟਰਾਲੀ (Motorcycle and trolley) ਦੀ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਦੋਵੇਂ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਭੀਖੀ ਨੇੜੇ ਬਹਾਦਰ ਸਿੰਘ ਵਾਲਾ ਡਰੇਨ ਪੁਲ...
ਅਪ੍ਰੈਂਟਿਸਸਿ਼ਪ ਲਾਈਨਮੈਨ ਯੂਨੀਅਨ ਦਾ ਆਗੂ ਤਬੀਅਤ ਵਿਗੜਨ ‘ਤੇ ਹਸਪਤਾਲ ਦਾਖਲ
ਪਟਿਆਲਾ, 10 ਜੂਨ 2026 : ਪਾਵਰਕਾਮ (Powercom) ਵਿਚ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੇ ਅਪ੍ਰੈਂਟਿਸਸਿ਼ਪ ਲਾਈਨਮੈਨ ਯੂਨੀਅਨ (Apprenticeship Linemen Union) ਦੇ ਮੁੱਖ ਆਗੂ ਦੀ ਤਬੀਅਤ ਵਿਗੜਨ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਕੌਣ ਹੈ ਇਹ ਆਗੂ ਮਿਲੀ ਜਾਣਕਾਰੀ ਅਨੁਸਾਰ ਪਾਵਰਕੌਮ ਵਿੱਚ ਪੱਕੀ ਨੌਕਰੀ ਦੀ...
ਸਪਨਾ ਚੌਧਰੀ ਨੇ ਕਰਵਾਇਆ ਪਤੀ ਵਿਰੁੱਧ ਕੁੱਟਮਾਰ ਦਾ ਮਾਮਲਾ ਦਰਜ
ਸੋਨੀਪਤ, 10 ਜੂਨ 2026 : ਹਰਿਆਣਾ (Haryana) ਦੀ ਮਸ਼ਹੂਰ ਡਾਂਸਰ ਤੇ ਸਿੰਗਰ ਸਪਨਾ ਚੌਧਰੀ (Sapna Chaudhary) ਵਲੋਂ ਆਪਣੇ ਪਤੀ ਵਿਰੁੱਧ ਹੀ ਕੁੱਟਮਾਰ ਕੀਤੇ ਜਾਣ ਦਾ ਕੇਸ ਦਰਜ ਕਰਵਾਏ ਜਾਣ ਦਾ ਸਮਾਚਾਰ ਹੈ । ਕੋਰਟ ਵਿਚ ਕਰ ਦਿੱਤੀ ਸੀ ਪਟੀਸ਼ਨ ਦਾਇਰ ਮਿਲੀ ਜਾਣਕਾਰੀ ਅਨੁਸਾਰ ਹਰਿਆਣਵੀ ਡਾਂਸਰ-ਸਿੰਗਰ ਸਪਨਾ ਚੌਧਰੀ ਨੇ ਆਪਣੇ ਪਤੀ...
ਟ੍ਰਾਂਸਪੋਰਟ ਮੰਤਰੀ ਨੇ ਕੀਤੀਆਂ ਦਿੱਲੀ ਹਵਾਈ ਅੱਡੇ ਤੱਕ ਚੱਲਣ ਵਾਲੀਆਂ ਬੱਸਾਂ ਰਵਾਨਾ
ਚੰਡੀਗੜ੍ਹ, 10 ਜੂਨ 2026 : ਪੰਜਾਬ ਦੇ ਵਿੱਤ ਮੰਤਰੀ (Finance Minister) ਹਰਪਾਲ ਸਿੰਘ ਚੀਮਾ ਵਲੋਂ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਦਿੱਲੀ ਹਵਾਈ ਅੱਡੇ ਤੱਕ ਚੱਲਣ ਵਾਲੀਆਂ ਵੋਲਵੋ ਬਸਾਂ (Volvo Buses) ਨੂੰ ਰਵਾਨਾ ਕੀਤਾ ਹੈ । ਪੰਜਾਬ ਦੇ ਕਿਹੜੇ ਜਿਲੇ ਤੋਂ ਚੱਲਣਗੀਆਂ ਇਹ ਬਸਾਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਵਿੱਤ ਅਤੇ...
ਬਜ਼ੁਰਗ ਦੀ ਕੁੱਟਮਾਰ ਮਾਮਲੇ ਵਿਚ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ
ਅੰਮ੍ਰਿਤਸਰ, 10 ਜੂਨ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਇਕ ਮੁਹੱਲੇ ਵਿਚ ਬਜ਼ੁਰਗ ਵਿਅਕਤੀ ਦੀ ਮੁਹੱਲੇ ਦੇ ਹੀ ਚਾਰ ਵਿਅਕਤੀਆਂ ਵਲੋਂ ਕੁੱਟਮਾਰ (Beating) ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਥਾਣਾ ਡੀ-ਡਵੀਜ਼ਨ ਅਧੀਨ ਆਉਂਦੇ ਇਕ ਖੇਤਰ ਦੇ ਇੱਕ...
ਪੰਜਾਬ `ਚ ਠੇਕਾ ਕਰਮਚਾਰੀਆਂ ਨੇ ਕੀਤੀ ਸਰਕਾਰੀ ਬੱਸਾਂ ਦੀ ਹੜ੍ਹਤਾਲ
ਚੰਡੀਗੜ੍ਹ, 10 ਜੂਨ 2026 : ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਸੂਬੇ ਭਰ ਦੇ ਡਿਪੂਆਂ `ਤੇ ਗੇਟ ਰੈਲੀਆਂ (Gate rallies) ਕਰਦਿਆਂ ਚੱਕਾ ਜਾਮ ਕੀਤਾ ਗਿਆ ਹੈ । ਕੀ ਚਿਤਾਵਨੀ ਦਿੱਤੀ ਹੈ ਮੁਲਾਜਮ ਆਗੂਆਂ ਨੇ ਮੁਲਾਜ਼ਮ ਆਗੂਆਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ...
ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪ੍ਰਾਈਵੇਟ ਹਸਪਤਾਲ ਤੇ ਚਲਾਈਆਂ ਗੋਲੀਆਂ
ਬਟਾਲਾ, 10 ਜੂਨ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਸ਼ਹਿਰ ਬਟਾਲਾ ਵਿਖੇ ਇਕ ਬੀਤੀ ਸ਼ਾਮ ਇਕ ਪ੍ਰਾਈਵੇਟ ਹਸਪਤਾਲ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ (Shooting) ਕੀਤੀ ਗਈ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਬਟਾਲਾ (Batala) ਵਿਚ ਜੋ ਬੀਤੀ ਸ਼ਾਮ ਉਜਾਗਰ ਕਾਲੋਨੀ ਵਿਚ ਬਣੇ ਇਕ...
ਸ਼ਰਾਬ ਦੇ ਕਰਿੰਦੇ ਦੀ ਅਣਪਛਾਤੇ ਵਿਅਕਤੀਆਂ ਨੇ ਕਰ ਦਿੱਤੀ ਹੱਤਿਆ
ਬਠਿੰਡਾ, 10 ਜੂਨ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਦੇ ਪਿੰਡ ਬਾਜਕ ਵਿਖੇ ਬੀਤੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਸ਼ਰਾਬ ਦੇ ਕਰਿੰਦੇ ਦੀ ਹੱਤਿਆ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਜਿ਼ਲ੍ਹੇ ਬਠਿੰਡਾ ਦੇ ਪਿੰਡ ਬਾਜਕ (Bajak village) ਵਿੱਚ ਰਾਤ...
ਬਸ ਤੇ ਟਰੱਕ ਦੀ ਟੱਕਰ ਵਿਚ 35 ਵਿਚੋਂ 17 ਸਵਾਰੀਆਂ ਗੰਭੀਰ ਜਖਮੀ
ਉਤਰ ਪ੍ਰਦੇਸ਼, 10 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਬਹਿਰਾਇਚ-ਸੀਤਾਪੁਰ ਹਾਈਵੇਅ `ਤੇ ਬੀਤੀ ਦੇਰ ਰਾਤ ਬਸ ਦੇ ਟਰੱਕ ਨਾਲ ਟਕਰਾਉਣ ਕਾਰਨ ਸਵਾਰੀਆਂ ਜਖਮੀ (Passengers injured) ਹਨ । ਸੜਕ ਹਾਦਸੇ ਵਿਚ ਜਖਮੀਆਂ ਵਿਚੋਂ ਦੋ ਦੀ ਹਾਲਤ ਹੈ ਨਾਜ਼ੁਕ ਮਿਲੀ ਬਹਿਰਾਇਚ-ਸੀਤਾਪੁਰ ਹਾਈਵੇਅ...
ਮੰਗ ਪੱਤਰ ਭੇਜ ਕੇ ਕੀਤੀ ਗਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਮੰਗ
ਚੰਡੀਗੜ੍ਹ, 10 ਜੂਨ 2026 : ਕੇਂਦਰ ਸਰਕਾਰ ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ (Sri Guru Ravidas Ji Maharaj) ਦੀ 650ਵੀਂ ਜੈਅੰਤੀ ਤੇ ਮੱਥਾ ਟੇਕਣ ਲਈ ਸ਼ਰਧਾਲੂਆਂ ਵਾਸਤੇ ਰੇਲ ਗੱਡੀਆਂ ਚਲਾਉਣ ਦੀ ਮੰਗਕ ਕੀਤੀ ਗਈ । ਵਿੱਤ ਮੰਤਰੀ ਨੇ ਭੇਜਿਆ ਕੇਂਦਰ ਸਰਕਾਰ ਨੂੰ ਇਕ ਮੰਗ ਪੱਤਰ ਰਾਜ ਦੀ ਸ਼ੁਰੂਆਤੀ ਬੇਨਤੀ ਦਾ ਕੋਈ ਜਵਾਬ ਨਾ...
ਮੱਕੀ ਵੱਢਣ ਵਾਲੀ ਮਸ਼ੀਨ ’ਚ ਆਉਣ ਕਾਰਨ ਹੋਈ ਨੌਜਵਾਨ ਦੀ ਮੌਤ
ਮੋਗਾ, 10 ਜੂਨ 2026 : ਪੰਜਾਬ ਦੇ ਜਿਲਾ ਮੋਗਾ (Moga) ਦੇ ਕਸਬਾ ਧਰਮਕੋਟ ਵਿਖੇ ਇਕ ਵਿਅਕਤੀ ਦੀ ਮੱਕੀ ਵੱਢਣ ਵਾਲੀ ਮਸ਼ੀਨ ਆਉਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਮੁਤਾਬਕ ਮੋਗਾ ਦੇ ਕਸਬਾ ਧਰਮਕੋਟ ਅਧੀਨ ਪੈਂਦੇ ਪਿੰਡ ਗੱਟੀ ਜੱਟਾਂ ਵਿੱਚ ਜੋ ਇੱਕ ਦਰਦਨਾਕ ਹਾਦਸੇ (Accidents)...
ਸੀਤਾਪੁਰ `ਚ ਧਰਮ ਤਬਦੀਲੀ ਦੇ ਵਿਸ਼ਾਲ ਰੈਕੇਟ ਦਾ ਕੀਤਾ ਗਿਆ ਪਰਦਾਫਾਸ਼
ਸੀਤਾਪੁਰ, 10 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਸੀਤਾਪੁਰ ਵਿਖੇ ਇਕ ਵਿਸ਼ਾਲ ਧਰਮ ਤਬਦੀਲ (Convert) ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ । ਕਿੰਨੇ ਵਿਅਕਤੀ ਕੀਤੇ ਗਏ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜਿਲੇ (Sitapur...
ਟੀ-20 ਖਿਤਾਬ ਲਈ ਪੂਰੀ ਤਰ੍ਹਾਂ ਤਿਆਰ ਹਾਂ : ਜੇਮੀਮਾ
ਨਵੀਂ ਦਿੱਲੀ, 10 ਜੂਨ 2026 : ਭਾਰਤ ਦੇਸ ਦੀ ਸਟਾਰ ਬੱਲੇਬਾਜ਼ ਜੇਮੀਮਾ ਰੋਡ੍ਰਿਗਜ (Jemima Rodriguez) ਵਲੋਂ ਹਾਲ ਹੀ ਵਿਚ ਆਖਿਆ ਗਿਆ ਹੈ ਕਿ ਉਹ ਟੀ-20 ਖਿਤਾਬ ਲਈ ਪੂਰੀ ਤਰ੍ਹਾਂ ਤਿਆਰ ਹਨ । ਕੀ ਮੰਨਣਾ ਹੈ ਜੇਮੀਮਾ ਰੋਡ੍ਰਿਗਜ਼ ਦਾ ਭਾਰਤ ਦੀ ਸਟਾਰ ਬੱਲੇਬਾਜ਼ (Star batsman) ਜੇਮੀਮਾ ਰੋਡ੍ਰਿਗਜ਼ ਦਾ ਮੰਨਣਾ ਹੈ ਕਿ ਪਿਛਲੇ ਸਾਲ...
ਨਸ਼ਾ ਤਸਕਰ ਕੋਲੋਂ ਅਨੰਤਨਾਗ ਵਿੱਚ ਕੀਤੀ ਗਈ ਚਰਸ ਤੇ ਲੱਖਾਂ ਦੀ ਨਕਦੀ ਬਰਾਮਦ
ਅਨੰਤਨਾਗ, 10 ਜੂਨ 2026 : ਭਾਰਤ ਦੇਸ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਦੇ ਆਨੰਤਨਾਗ ਵਿਖੇ ਇਕ ਨਸ਼ਾ ਤਸਕਰ (Drug trafficker) ਕੋਲੋਂ ਨਸ਼ੀਲਾ ਪਦਾਰਥ ਅਤੇ ਲੱਖਾਂ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ । ਕਿੰਨੀ ਮਾਤਰਾ ਵਿਚ ਨਸ਼ੀਲਾ ਪਦਾਰਥ ਤੇ ਨਗਦੀ ਕੀਤੀ ਗਈ ਹੈ ਬਰਾਮਦ ਨਸ਼ੀਲੇ ਪਦਾਰਥਾਂ ਦੇ ਖ਼ਤਰੇ ਵਿਰੁੱਧ...
ਲੰਡਨ ਵਿਚ ਭਾਰਤੀ ਮੂਲ ਦੇ ਜੋੜੇ ਅਤੇ ਪੁੱਤ ਦੀ ਉੱਚੀ ਇਮਾਰਤ ਤੋਂ ਡਿੱਗ ਕੇ ਮੌਤ
ਲੰਡਨ, 10 ਜੂਨ 2026 : ਭਾਰਤੀ ਮੂਲ ਦੇ ਇਕ ਜੋੜੇ ਅਤੇ ਉਨ੍ਹਾਂ ਦੇ ਗੰਭੀਰ ਤੌਰ `ਤੇ ਬਿਮਾਰ 9 ਸਾਲਾ ਪੁੱਤ ਦੀ ਲੰਡਨ ਦੀ ਇਕ ਇਮਾਰਤ ਤੋਂ ਡਿੱਗ (Fall building) ਕੇ ਮੌਤ ਹੋਣ ਦੀ ਖਬਰ ਹੈ । ਕੌਣ ਹਨ ਇਹ ਦੋਵੇਂ ਜਣੇ ਖ਼ਬਰਾਂ ਅਨੁਸਾਰ ਪੁਲਸ ਇਸ ਘਟਨਾ ਨੂੰ ਸ਼ੱਕੀ ਕਤਲ-ਖੁਦਕੁਸ਼ੀ ਦੇ ਰੂਪ ਵਿਚ ਦੇਖ ਰਹੀ ਹੈ । ਰਾਕੇਸ਼ ਪਈ (47),...
ਬਾਰਾਮੂਲਾ ਜਿਲੇ ਦੇ ਉੜੀ ਸੈਕਟਰ ਵਿਚ ਹੋਏ ਗ੍ਰਨੇਡ ਧਮਾਕੇ ’ਚ ਦੋ ਜਵਾਨਾਂ ਦੀ ਮੌਤ
ਸ਼੍ਰੀਨਗਰ, 10 ਜੂਨ 2026 : ਭਾਰਤ ਦੇਸ਼ ਦੇ ਸੂਬੇ ਸ੍ਰੀਨਗਰ (Srinagar) ਦੇ ਬਾਰਾਮੂਲਾ ਜਿਲ੍ਹੇ ਦੇ ਉੜੀ ਸੈਕਟਰ ਵਿੱਚ ਅੱਜ ਇੱਕ ਅਚਾਨਕ ਗ੍ਰਨੇਡ ਧਮਾਕੇ (Grenade explosions) ਵਿੱਚ ਦੋ ਜਵਾਨਾਂ ਦੀ ਮੌਤ ਹੋ ਗਈ ਹੈ । ਕੀ ਆਖਿਆ ਧਮਾਕੇੇ ਬਾਰੇ ਅਧਿਕਾਰੀਆਂ ਨੇ ਅਧਿਕਾਰੀਆਂ ਨੇ ਦੱਸਿਆ ਕਿ ਉੜੀ ਦੇ ਕਮਲਕੋਟ ਵਿੱਚ ਇੱਕ ਕੈਂਪ ਵਿੱਚ...
ਮੁੱਖ ਮੰਤਰੀ ਨੂੰ ਹਰਿਆਣਾ ਮਹਿਲਾ ਕਮਿਸ਼ਨ ਚੇਅਰਪਰਸਨ ਭੇਜਿਆ ਅਸਤੀਫ਼ਾ
ਚੰਡੀਗੜ੍ਹ, 10 ਜੂਨ 2026 : ਹਰਿਆਣਾ ਮਹਿਲਾ ਕਮਿਸ਼ਨ (Haryana Women's Commission) ਦੀ ਚੇਅਰਪਰਸਨ ਵਲੋਂ ਆਪਣਾ ਅਹੁਦੇ ਤੋਂ ਅਸਤੀਫਾ (Resignation) ਦੇ ਕੇ ਮੁੱਖ ਮੰਤਰੀ ਹਰਿਆਣਾ ਨੂੰ ਭੇਜੇ ਜਾਣ ਦਾ ਸਮਾਚਾਰ ਹੈ । ਕੀ ਕਾਰਨ ਰਿਹਾ ਅਸਤੀਫਾ ਦੇਣ ਦਾ ਮਿਲੀ ਜਾਣਕਾਰੀ ਅਨੁਸਾਰ ਕੁਰੂਕਸ਼ੇਤਰ ਵਿੱਚ ਨਰਸਾਂ ਖਿ਼ਲਾਫ਼ ਕੀਤੀ ਗਈ...
ਬੇਰੋਜ਼ਗਾਰ ਲਾਈਨਮੈਨ ਮੰਗਾਂ ਮਨਵਾਉਣ ਨੂੰ ਲੈ ਕੇ ਟਾਵਰ ਤੇ ਚੜ੍ਹੇ
ਪਟਿਆਲਾ, 9 ਜੂਨ 2026 : ਪਟਿਆਲਾ-ਸੰਗਰੂਰ ਰੋਡ (Patiala-Sangrur Road) 'ਤੇ ਸਥਿਤ ਇਕ ਟਾਵਰ ਤੇ ਅੱਜ ਬੇਰੋਜ਼ਗਾਰ ਲਾਈਨਮੈਨ ਆਪਣੀਆਂ ਮੰਗਾਂ ਮਨਵਾਉਣ ਨੂੰ ਲੈ ਕੇ ਟਾਵਰ 'ਤੇ ਚੜ੍ਹ ਗਏ ਹਨ । ਸੰਘਰਸ਼ ਨੂੰ ਤੇਜ ਕਰਦਿਆਂ ਬੇਰੋਜਗਾਰ ਲਾਈਨਮੈਨ ਚੜ੍ਹੇ ਟਾਵਰ ਤੇ ਮਿਲੀ ਜਾਣਕਾਰੀ ਮੁਤਾਬਕ ਆਪਣੀਆਂ ਮੰਗਾਂ ਮਨਾਉਣ ਲਈ 2600 ਅਪ੍ਰੈਂਟਸਿਪ...
ਅੰਮ੍ਰਿਤਸਰ ਵਿਚ ਨਾਬਾਲਗ ਲੜਕੀਆਂ ਦੇ ਲਾਪਤਾ ਹੋਣ ਦਾ ਮਾਮਲਾ ਆਇਆ ਸਾਹਮਣੇ
ਅੰਮ੍ਰਿਤਸਰ, 9 ਜੂਨ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਇਕ ਖੇਤਰ ਵਿਚੋਂ ਦੋ ਨਾਬਾਲਗ ਲੜਕੀਆਂ (Underage girls) ਦੇ ਲਾਪਤਾ ਹੋਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੀ ਕਿੰਨੀ ਉਮਰ ਦੀਆਂ ਹਨ ਲੜਕੀਆਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਨਾਬਾਲਗ ਲੜਕੀਆਂ ਦੇ ਲਾਪਤਾ (Missing)...
ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਮੀਟਿੰਗ 10 ਨੂੰ
ਚੰਡੀਗੜ੍ਹ, 9 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 10 ਜੂਨ ਦਿਨ ਬੁੱਧਵਾਰ ਨੂੰ ਪੰਜਾਬ ਕੈਬਨਿਟ (Punjab Cabinet) ਦੀ ਇਕ ਮੀਟਿੰਗ ਕੀਤੇ ਜਾਣ ਦਾ ਹੁਕਮ ਜਾਰੀ ਕੀਤਾ ਗਿਆ ਹੈ । ਕਿਥੇ ਹੋਵੇਗੀ ਇਹ ਮੀਟਿੰਗ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ...
Advertisement
No Results Found
The page you requested could not be found. Try refining your search, or use the navigation above to locate the post.

Patiala Help Club Punjab


















