ਅਗਲੇ ਮਹੀਨੇ ਤੋਂ ਮਿਲਣਗੇ ਪੰਜਾਬ ਦੀਆਂ ਲੱਖਾਂ ਔਰਤਾਂ ਨੂੰ 1000-1500 ਰੁਪਏ
ਚੰਡੀਗੜ੍ਹ, 2 ਜੂਨ 2026 : ਪੰਜਾਬ ਦੀਆਂ ਲੱਖਾਂ ਹੀ ਔਰਤਾਂ ਨੂੰ ਪੰਜਾਬ ਸਰਕਾਰ (Punjab Government) ਵਲੋਂ ਅਗਲੇ ਮਹੀਨੇ ਤੋਂ ਹੀ 1000-1500 ਰੁਪਏ ਮਿਲਣੇ ਸ਼ੁਰੂ ਹੋ ਜਾਣਗੇ ਸਬੰਧੀ ਸਮਾਚਾਰ ਮਿਲਿਆ ਹੈ । ਮੁੱਖ ਮੰਤਰੀ ਨੇ ਕੀਤੀ ਹੈ ਪੁਸ਼ਟੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀਆਂ 90 ਲੱਖ ਔਰਤਾਂ ਨੂੰ ਅਗਲੇ ਮਹੀਨੇ ਤੋਂ 1000 ਤੋਂ...
ਜਿਲਾ ਅਦਾਲਤੀ ਕੰਪਲੈਕਸ ਬਠਿੰਡਾ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਬਠਿੰਡਾ, 2 ਜੂਨ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਵਿਖੇ ਬਣੇ ਜਿਲਾ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ (bomb threat) ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਵੇਂ ਦਿੱਤੀ ਗਈ ਹੈ ਧਮਕੀ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਜਿਲ੍ਹਾ ਅਦਾਲਤ ਕੰਪਲੈਕਸ (Court Complex) ਨੂੰ ਜੋ ਬੰਬ ਨਾਲ...
ਚੰਡੀਗੜ੍ਹ ਵਿਖੇ ਗਾਇਕ ਅਤੇ ਰੈਪਰ ਬਾਦਸ਼ਾਹ ਦਾ ‘ਸਾਗੋ ਰੈਸਟੋਰੈਂਟ’ ਕੀਤਾ ਸੀਲ
ਚੰਡੀਗੜ੍ਹ, 2 ਜੂਨ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਸਟੇਟ ਆਫਿਸ ਵਲੋਂ ਸੈਕਟਰ-26 ਵਿਖੇ ਬਣੇ ਇਕ ਸਾਗੋ ਰੈਸਟੋਰੈਂਟ (Sago Restaurant) ਨੂੰ ਸੀਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਦਾ ਹੈ ਇਹ ਰੈਸਟੋਰੈਂਟ ਤੇ ਕੀ ਹੈ ਕਾਰਨ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਯੂ. ਟੀ. ਪ੍ਰਸ਼ਾਸਨ ਦੇ...
ਪੰਜਾਬ ਸਰਕਾਰ ਨੇ ਕੀਤੇ ਚਾਰ ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ, 2 ਜੂਨ 2026 : ਪੰਜਾਬ ਸਰਕਾਰ (Punjab Government) ਵਲੋਂ ਇਕ ਹੁਕਮ ਜਾਰੀ ਕਰਕੇ ਚਾਰ ਪੀ. ਸੀ. ਐਸ. ਅਧਿਕਾਰੀਆਂ (P. C. S. Officers) ਦੇ ਤਬਾਦਲਾ ਹੁਕਮ ਜਾਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ...
ਕਾਰ ਸਵਾਰਾਂ ਨੇ ਮਾਮੇ ਦੀ ਕੁੱਟਮਾਰ ਕਰਕੇ ਭਾਣਜੀ ਨੂੰ ਕੀਤਾ ਅਗਵਾ
ਤਰਨਤਾਰਨ, 2 ਜੂਨ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਵਿਖੇ ਕਾਰ ਸਵਾਰ ਵਿਅਕਤੀਆਂ ਵਲੋਂ ਮਾਮੇ ਦੀ ਕੁੱਟਮਾਰ ਕਰਕੇ ਉਸਦੀ ਭਾਣਜੀ ਨੂੰ ਅਗਵਾ (Kidnapping) ਕਰ ਲਿਆ ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਇਕ ਵਿਅਕਤੀ ਜੋ ਕਿ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਿਸ਼ਤੇਦਾਰੀ ਵਿਚ ਆਪਣੀ ਭਾਣਜੀ ਨੂੰ ਲਿਜਾ...
ਗੋਲੀਬਾਰੀ ਕਰਕੇ ਧਮਕੀਆਂ ਦੇਣ ਦੇ ਮਾਮਲੇ ਵਿਚ ਦੋ ਪੰਜਾਬੀ ਸਰੀ ਵਿਖੇ ਗ੍ਰਿਫ਼ਤਾਰ
ਕੈਨੇਡਾ, 2 ਜੂਨ 2026 : ਕੈਨੇਡਾ (Canada) ਵਿਖੇ ਸਰੀ ਪੁਲਸ ਵਲੋਂ ਘਰ ਤੇ ਗੋਲੀਬਾਰੀ ਕਰਨ, ਧਮਕੀਆਂ ਦੇਣ ਤੇ ਫਿਰੌਤੀਆਂ ਮੰਗਣ ਦੇ ਦੋਸ਼ ਹੇਠ ਦੋ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਸਰੀ ਪੁਲਸ (Surrey Police) ਨੇ ਗੋਲੀਬਾਰੀ, ਧਮਕੀਆਂ ਅਤੇ...
ਗੈਰ-ਕਾਨੂੰਨੀ ਤੌਰ `ਤੇ ਅਮਰੀਕਾ ਵਿਚ ਰਹਿ ਰਹੇ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ
ਨਿਊਯਾਰਕ, 2 ਜੂਨ 2026 : ਅਮਰੀਕਾ (America) ਵਿਖੇ ਇਕ ਜਾਂਚ ਦੌਰਾਨ ਗੈਰ-ਕਾਨੂੰਨੀ (Illegal) ਤੌਰ 'ਤੇ ਰਹਿ ਰਹੇ 52 ਲੋਕਾਂ ਨੂੰ ਗ੍ਰਿ਼ਫਤਾਰ ਕਰਨ ਦੇ ਚਲਦਿਆ 30 ਭਾਰਤੀ ਟਰੱਕ ਡਰਾਈਵਰ (Truck driver) ਸ਼ਾਮਲ ਹਨ । ਕੀ ਆਖਿਆ ਯੂ. ਐਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿੱਚ...
ਜਾਅਲੀ ਕਾਲ ਸੈਂਟਰ ਮਾਮਲੇ ਵਿਚ 21 ਮੁਲਜ਼ਮ ਹੋਏ ਗ੍ਰਿਫ਼ਤਾਰ
ਹਰਿਆਣਾ, 2 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਪੰਚਕੂਲਾ ਵਿਖੇ ਇਕ ਜਾਅਲੀ ਕਾਲ ਸੈਂਟਰ (Fake call center) ਮਾਮਲੇ ਵਿਚ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪੰਚਕੂਲਾ ਪੁਲਸ (Panchkula Police) ਵਲੋਂ ਸੋਮਵਾਰ ਦੇਰ ਰਾਤ ਇੱਕ ਜਾਅਲੀ ਕਾਲ ਸੈਂਟਰ...
ਰਸਤਾ ਦੇਣ ਨੂੰ ਲੈ ਕੇ ਚੰਡੀਗੜ੍ਹ ਵਿਚ ਹੋਈ ਗੋਲੀਬਾਰੀ ਵਿਚ ਨੌਜਵਾਨ ਵਾਲ-ਵਾਲ ਬਚੇ
ਚੰਡੀਗੜ੍ਹ, 2 ਜੂਨ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਚ ਬੀਤੀ ਰਾਤ ਰਸਤਾ ਦੇਣ ਨੂੰ ਲੈ ਕੇ ਇਕ ਨੌਜਵਾਨ ਵਲੋਂ ਦੋ ਨੌਜਵਾਨਾਂ 'ਤੇ ਗੋਲੀਬਾਰੀ (Shooting) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੀ ਸੀ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਚੰਡੀਗੜ੍ਹ ਵਿਚ ਜੋ ਇਕ ਮਾਮੂਲੀ ਜਿਹੇ ਰਸਤਾ ਦੇਣ ਨੂੰ...
ਪੰਜਾਬੀ ਮੂਲ ਦੇ ਨੌਜਵਾਨ ਨੂੰ ਹੋਈ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜਾ
ਲੰਡਨ, 2 ਜੂਨ 2026 : ਪੰਜਾਬੀ ਮੂਲ ਦੇ ਇਕ ਨੌਜਵਾਨ ਨੂੰ ਇਕ ਬਰਤਾਨਵੀ ਵਿਦਿਆਰਥੀ ਦੇ ਕਤਲ (Murder) ਦੇ ਦੋਸ਼ ਕੋਰਟ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਪੰਜਾਬੀ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਬਰਤਾਨੀਆ ਦੇ ਸ਼ਹਿਰ ਲੰਡਨ ਵਿਖੇ ਮਾਨਯੋਗ ਕੋਰਟ ਵਲੋਂ ਜੋ ਇਕ ਪੰਜਾਬੀ ਮੂਲ ਦੇ ਨੌਜਵਾਨ...
ਪੰਜਾਬ ਮੰਤਰੀ ਮੰਡਲ ਵੱਲੋਂ ਚੋਣ ਵਿਭਾਗ ਦੇ ਸੇਵਾ ਨਿਯਮਾਂ `ਚ ਸੋਧ ਨੂੰ ਹਰੀ ਝੰਡੀ
ਚੰਡੀਗੜ੍ਹ, 2 ਜੂਨ 2026 : ਬੀਤੇ ਦਿਨੀਂ ਪੰਜਾਬ ਮੰਤਰੀ ਮੰਡਲ ਦੀ ਆਯੋਜਿਤ ਮੀਟਿੰਗ ਵਿਚ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਚੋਣ ਵਿਭਾਗ ਸੇਵਾ ਨਿਯਮਾਂ ਵਿਚ ਸੋਧ ਨੂੰ ਹਰੀ ਝੰਡੀ ਦਿੱਤੀ ਗਈ । ਕੀ ਹੋਵੇਗਾ ਚੋਣ ਨਿਯਮਾਂ ਵਿਚ ਸੋਧ ਨੂੰ ਮਨਜ਼ੂਰੀ ਦੇਣ ਨਾਲ ਪੰਜਾਬ ਮੰਤਰੀ ਮੰਡਲ (Punjab Cabinet) ਨੇ...
ਪੰਜਾਬੀ ਮੂਲ ਦੇ ਨੌਜਵਾਨ ਨੂੰ ਅਮਰੀਕਾ ਵਿਚ ਸੁਣਾਈ ਗਈ 75 ਸਾਲ ਦੀ ਸਜ਼ਾ
ਅਮਰੀਕਾ, 2 ਜੂਨ 2026 : ਅਮਰੀਕਾ (America) ਵਿਖੇ ਇਕ ਪੰਜਾਬੀ ਮੂਲ ਦੇ ਨੌਜਵਾਨ ਨੂੰ ਨਸ਼ੀਲੇ ਪਦਾਰਥਾਂ (Drugs) ਦੀ ਤਸਕਰੀ ਦੇ ਦੋਸ਼ ਹੇਠ 75 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਪੰਜਾਬੀ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇ ਜਿਸ ਪੰਜਾਬੀ ਮੂਲ ਦੇ ਨੌਜਵਾਨ ਨੂੰ 75 ਸਾਲਾਂ ਦੀ ਕੈਦ ਦੀ...
ਦਿੱਲੀ ਵਿਚ ਗੋਲੀਬਾਰੀ ਵਿਚ 6 ਸਾਲ ਦਾ ਬੱਚਾ ਹੋਇਆ ਜ਼ਖ਼ਮੀ
ਨਵੀਂ ਦਿੱਲੀ, 2 ਜੂਨ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਕਰਤਾਰ ਨਗਰ ਵਿਚ ਬੀਤੀ ਰਾਤ ਹੋ ਰਹੀ ਗੋਲੀਬਾਰੀ (Shooting) ਦੇ ਚਲਦਿਆਂ ਇਕ ਬੱਚਾ ਗੰਭੀਰ ਜਖਮੀ ਹੋਣ ਦਾ ਸਮਾਚਾਰ ਹੈ । ਕੀ ਸੀ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਕਰਤਾਰ ਨਗਰ ਵਿੱਚ ਬੀਤੀ ਦੇਰ ਰਾਤ ਜੋ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਦੇ...
ਓ. ਪੀ. ਰਾਣਾ ਨੇ ਕੀਤਾ ਸੀ. ਬੀ. ਆਈ. ਅਦਾਲਤ ਵਿਚ ਆਤਮ-ਸਮਰਪਣ
ਚੰਡੀਗੜ੍ਹ, 2 ਜੂਨ 2026 : ਰਿਸ਼ਵਤ ਮਾਮਲੇ ਵਿਚ ਫਸੇੇ ਓ. ਪੀ. ਰਾਣਾ (O. P. Rana) ਵਲੋਂ ਬੀਤੀ ਦੇਰ ਰਾਤ ਸੀ. ਬੀ. ਆਈ. ਅਦਾਲਤ ਵਿਚ ਆਤਮ-ਸਮਰਪਣ (surrender) ਕੀਤੇ ਜਾਣ ਦਾ ਸਮਾਚਾਰ ਹੈ । ਕਿੰਨੇ ਦਿਨ ਦੇ ਰਿਮਾਂਡ 'ਤੇ ਗਿਆ ਹੈ ਭੇਜਿਆ ਪੰਜਾਬ ਵਿਜੀਲੈਂਸ ਦਫ਼ਤਰ ਵਿੱਚ ਰਿਸ਼ਵਤ ਮਾਮਲੇ ਵਿੱਚ ਫਸੇ ਡੀ. ਜੀ. ਪੀ. ਵਿਜੀਲੈਂਸ ਦੇ ਰੀਡਰ...
ਦਿੱਲੀ `ਚ ਹਸਪਤਾਲ `ਚੋਂ 6 ਮਹੀਨਿਆਂ ਦਾ ਬੱਚਾ ਅਗਵਾ
ਨਵੀਂ ਦਿੱਲੀ, 1 ਜੂਨ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਇਕ ਹਸਪਤਾਲ ਵਿਚੋਂ ਛੇ ਮਹੀਨਿਆਂ ਦੇ ਬੱਚੇ ਨੂੰ ਅਗਵਾ (Child abduction) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਹੈ ਪੂਰਾ ਮਾਮਲਾ ਦਿੱਲੀ ਦੇ ਇਕ ਹਸਪਤਾਲ `ਚ ਜੋ 6 ਮਹੀਨਿਆਂ ਦੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਵਿਚ ਇਕ ਔਰਤ...
ਜਲਦ ਹੀ ਹੋਰ ਬੱਸ ਸਟਾਪ ਵੀ ਲੋਕਾਂ ਨੂੰ ਸਮਰਪਿਤ ਹੋਣਗੇ : ਹਰਪਾਲ ਜੁਨੇਜਾ
ਪਟਿਆਲਾ, 1 ਜੂਨ 2026 : ਪੀ. ਆਰ. ਟੀ. ਸੀ. (P. R. T. C.) ਦੇ ਚੇਅਰਮੈਨ ਨੇ ਮੁੱਖ ਦਫ਼ਤਰ ਦੇ ਬਾਹਰ 9.50 ਰੁਪਏ ਲੱਖ ਦੀ ਲਾਗਤ ਨਾਲ ਨਵੇਂ ਬਣਾਏ ਬੱਸ ਸਟਾਪ (Bus stop) ਦਾ ਉਦਘਾਟਨ ਸੇਵਾਦਾਰ ਤੋਂ ਕਰਵਾਇਆ । ਕੀ ਆਖਿਆ ਇਸ ਮੌਕੇ ਚੇਅਰਮੈਨ ਜੁਨੇਜਾ ਨੇ ਇਸ ਮੌਕੇ ਚੇਅਰਮੈਨ ਪੀ. ਆਰ. ਟੀ. ਸੀ. ਐਡਵੋਕੇਟ ਹਰਪਾਲ ਜੁਨੇਜਾ (Harpal...
ਕਾਮ ਵਾਸਨਾ ਖਤਮ ਕਰਨ ਲਈ ਕੁਹਾੜੀ ਨਾਲ ਵੱਢ ਦਿੱਤਾ ਆਪਣਾ ਗੁਪਤ ਅੰਗ
ਛਤਰਪੁਰ, 1 ਜੂਨ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਜਿਲਾ ਛਤਰਪੁਰ ਵਿਖੇ ਇਕ ਵਿਅਕਤੀ ਵਲੋਂ ਆਪਣਾ ਹੀ ਗੁਪਤ ਅੰਗ (Private parts) ਕੁਹਾੜੀ ਨਾਲ ਵੱਢ ਲਏ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੀ ਹੈ ਪੂਰਾ ਮਾਮਲਾ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲੇ (Chhatarpur district) `ਚ ਇਕ 42 ਸਾਲਾ...
ਜੀ. ਐਸ. ਟੀ. ਪ੍ਰਾਪਤੀ ਵਿਚ ਮਈ ਵਿਚ ਸੂਬੇ ਨੇ ਸ਼ਾਨਦਾਰ ਵਾਧਾ ਦਰਜ ਕੀਤਾ : ਚੀਮਾ
ਚੰਡੀਗੜ੍ਹ, 1 ਜੂਨ 2026 : ਪੰਜਾਬ ਦੇ ਵਿੱਤ ਮੰਤਰੀ (Finance Minister) ਹਰਪਾਲ ਸਿੰਘ ਚੀਮਾ ਨੇ ਦੱਸਿਆ ਹੈ ਕਿ ਪੰਜਾਬ ਨੇ ਜੀ. ਐਸ. ਟੀ. ਵਿਚ ਮਈ 2026 ਵਿਚ ਇਕ ਸ਼ਾਨਦਾਰ ਵਾਧਾ ਦਰਜ ਕੀਤਾ ਹੈ । ਕਿੰਨਾਂ ਵਾਧਾ ਕੀਤਾ ਗਿਆ ਹੈ ਦਰਜ ਪੰਜਾਬ ਦੀ ਮਜ਼ਬੂਤ ਵਿੱਤੀ ਕਾਰਗੁਜ਼ਾਰੀ ਨੂੰ ਮੁੜ ਦੁਹਰਾਉਂਦਿਆਂ ਸੂਬੇ ਦੇ ਵਿੱਤ-ਆਬਕਾਰੀ ਤੇ ਕਰ...
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਚੋਣ ਕਮਿਸ਼ਨ ਨੇ ਜਾਰੀ ਕੀਤਾ ਸੰਮਨ
ਚੰਡੀਗੜ੍ਹ, 1 ਜੂਨ 2026 : ਭਾਰਤ ਦੇਸ਼ ਦੇ ਕੇਂਦਰੀ ਮੰਤਰੀ (Central Minister) ਰਵਨੀਤ ਸਿੰਘ ਬਿੱਟੂ ਨੂੰ ਹਾਲ ਹੀ ਵਿਚ ਚੋਣ ਕਮਿਸ਼ਨ (Election Commission) ਵਲੋਂ ਸੰਮੰਨ ਜਾਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਕਾਰਨ ਹੈ ਸੰਮੰਨ ਭੇਜਣ ਦਾ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ (Ravneet...
ਲੁਟੇਰਿਆਂ ਨੇ ਦਿਨ ਦਿਹਾੜੇ ਕੀਤਾ ਸਰਕਾਰੀ ਅਧਿਆਪਕ ਦਾ ਕਤਲ
ਜੰਡਿਆਲਾ ਗੁਰੂ, 1 ਜੂਨ 2026 : ਜੰਡਿਆਲਾ ਗੁਰੂ (Jandiala Guru) ਦੇ ਅਧੀਨ ਪੈਂਦੇ ਪਿੰਡ ਰਾਣਾ ਕਾਲਾ ਨੇੜੇ ਦਿਨ ਦਿਹਾੜੇ ਚਾਰ ਲੁਟੇਰਿਆਂ ਨੇ ਸਰਕਾਰੀ ਅਧਿਆਪਕ ਦਾ ਕਤਲ (Murder) ਕਰ ਦਿੱਤਾ ਹੈ । ਕੌਣ ਹੈ ਅਧਿਆਪਕ ਜਿਸਦਾ ਕਰ ਦਿੱਤਾ ਗਿਆ ਕਤਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਮ ਜਗਦੀਪ ਸਿੰਘ ਪੁੱਤਰ ਸਤਨਾਮ ਸਿੰਘ ਸੀ...
Advertisement
No Results Found
The page you requested could not be found. Try refining your search, or use the navigation above to locate the post.

Patiala Help Club Punjab


















