by Moderator | Dec 3, 2025 | Breaking, India, India News, Latest News, Uncategorized
ਮੁੰਬਈ, 3 ਦਸੰਬਰ 2025 : ਭਾਰਤ ਦੇੇਸ਼ ਦੇ ਸੂਬੇੇ ਮਹਾਰਾਸ਼ਟਰ (Maharashtra) `ਚ ਇਨਕਮ ਟੈਕਸ ਵਿਭਾਗ ਨੇ ਮੰਗਲਵਾਰ ਨੂੰ ਰਮੀ ਗਰੁੱਪ ਆਫ ਹੋਟਲਸ (Ramee Group of Hotels) ਨਾਲ ਸਬੰਧਤ ਕਈ ਟਿਕਾਣਿਆਂ `ਤੇ ਛਾਪੇਮਾਰੀ ਕੀਤੀ । ਇਹ ਇਕ ਪ੍ਰਸਿੱਧ ਪ੍ਰਾਹੁਣਚਾਰੀ ਗਰੁੱਪ ਹੈ ਜੋ ਬਾਂਬੇ ਅੱਡਾ ਸਮੇਤ ਲੋਕਪ੍ਰਿਯ ਅਦਾਰਿਆਂ ਦਾ ਸੰਚਾਲਨ...
by Moderator | Dec 3, 2025 | Breaking, Crime, International, Latest News
ਕੈਨੇਡਾ, 3 ਦਸੰਬਰ 2025 : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (British Columbia, Canada) ਸੂਬੇ ਦੇ ਸ਼ਹਿਰ ਚਿਲਾਬੈਕ ਨਿਵਾਸੀ ਪੰਜਾਬੀ ਨੌਜਵਾਨ ਦੀ ਅਣਪਛਾਤੇ ਵਿਅਕਤੀਆਂ (Unknown persons) ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ । ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਬੜਿੰਗ ਵਜੋਂ ਹੋਈ ਹੈ । ਉਹ 26 ਸਾਲ ਦਾ ਸੀ। ਪੁਲਸ ਜਦੋਂ...
by Moderator | Dec 3, 2025 | Breaking, Latest News, PUNJAB, Punjab News, Uncategorized
ਅੰਮ੍ਰਿਤਸਰ, 3 ਦਸੰਬਰ 2025 : ਪੰਜਾਬ ਦੇ ਕਿਸਾਨ ਸੰਗਠਨ ਕਿਸਾਨ ਮਜ਼ਦੂਰ ਮੋਰਚਾ (kisan mazdoor morch) (ਭਾਰਤ) ਚੈਪਟਰ ਪੰਜਾਬ ਨੇ ਕੇਂਦਰ ਸਰਕਾਰ ਦੇ ਵਿਵਾਦਿਤ ਬਿਜਲੀ (ਸੋਧ) ਬਿਲ 2025 ਦੇ ਖਰੜੇ ਨੂੰ ਪੂਰੀ ਤਰ੍ਹਾਂ ਰੱਦ ਕਰਵਾਉਣ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਵਿਰੁੱਧ ਜ਼ੋਰਦਾਰ ਵਿਰੋਧ ਦੀ ਤਿਆਰੀ ਕਰ ਲਈ ਹੈ । ਜਿਸਦੇ...
by Moderator | Dec 3, 2025 | Breaking, India, India News, Latest News, Uncategorized
ਮਿਰਜ਼ਾਪੁਰ, 3 ਦਸੰਬਰ 2025 : ਇਲਾਹਾਬਾਦ (ਪ੍ਰਯਾਗਰਾਜ) ਅਤੇ ਫੈਜ਼ਾਬਾਦ (ਅਯੁੱਧਿਆ ਧਾਮ) ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਵਿਚ ਮਿਰਜ਼ਾਪੁਰ ਜਿ਼ਲੇ ਦਾ ਨਾਂ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ । ਮਿਰਜ਼ਾਪੁਰ (Mirzapur) ਨੂੰ ਵਿੰਧਯ ਖੇਤਰ ਦੀ ਅਧਿਸ਼ਠਾਤਰੀ ਦੇਵੀ ਮਾਂ ਵਿਧਿਆਂਵਾਸਿਨੀ ਦੇ ਪ੍ਰਸਿੱਧ ਸ਼ਕਤੀਪੀਠ ਦੇ ਨਾਂ `ਤੇ...
by Moderator | Dec 3, 2025 | Breaking, Latest News, PUNJAB, Punjab News, Uncategorized
ਚੰਡੀਗੜ੍ਹ, 3 ਦਸੰਬਰ 2025 : ਰਾਜ ਚੋਣ ਕਮਿਸ਼ਨ (State Election Commission) ਨੇ ਜਿ਼ਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ (In view of the elections) ਪੰਜਾਬ ਭਰ ਵਿੱਚ ਤਬਾਦਲਿਆਂ ਅਤੇ ਨਵੀਆਂ ਨਿਯੁਕਤੀਆਂ ‘ਤੇ ਰੋਕ ਲਗਾ ਦਿੱਤੀ ਹੈ । ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ (State Election...