Patiala Help Club Logo
ਮੋਟਰ `ਤੇ ਰਹਿੰਦੀਆਂ ‘ਪ੍ਰਵਾਸੀ ਮਾਂ-ਧੀ ਨਾਲ 4 ਵਿਅਕਤੀਆਂ ਵਲੋਂ ਜਬਰ-ਜਨਾਹ

ਮੋਟਰ `ਤੇ ਰਹਿੰਦੀਆਂ ‘ਪ੍ਰਵਾਸੀ ਮਾਂ-ਧੀ ਨਾਲ 4 ਵਿਅਕਤੀਆਂ ਵਲੋਂ ਜਬਰ-ਜਨਾਹ

ਲੋਹੀਆਂ, 28 ਨਵੰਬਰ 2025 : ਪਿੰਡ ਕੰਗ ਕਲਾਂ (Village Kang Kalan) ਵਿਚ ਖੇਤਾਂ `ਤੇ ਲੱਗੀ ਮੋਟਰ `ਤੇ ਰਹਿੰਦੀਆਂ ਮਾਂ ਤੇ ਧੀ (Mother and daughter) ਨਾਲ 4 ਮੁਲਜ਼ਮਾਂ ਵੱਲੋਂ ਜਬਰ-ਜ਼ਨਾਹ (Rape) ਦਾ ਮਾਮਲਾ ਸਾਹਮਣੇ ਆਇਆ ਹੈ । ਭਾਰੀ ਪੁਲਸ ਪੁਲਸ ਡੀ. ਐੱਸ. ਪੀ. ਓਂਕਾਰ ਬਰਾੜ ਦੀ ਅਗਵਾਈ `ਚ ਉਸ ਦਿਨ ਤੋਂ ਹੀ ਡੇਰਾ ਲਗਾ ਕੇ...
ਨਸ਼ਾ ਸਮੱਗਲਰਾਂ ਨੂੰ ਬਚਾਉਣ ਦੇ ਲੱਗੇ ਦੋਸ਼ਾਂ ਦੇ `ਆਪ` ਦੇ ਮੇਅਰ ਨੇ ਦਿੱਤਾ ਅਸਤੀਫਾ

ਨਸ਼ਾ ਸਮੱਗਲਰਾਂ ਨੂੰ ਬਚਾਉਣ ਦੇ ਲੱਗੇ ਦੋਸ਼ਾਂ ਦੇ `ਆਪ` ਦੇ ਮੇਅਰ ਨੇ ਦਿੱਤਾ ਅਸਤੀਫਾ

ਮੋਗਾ, 28 ਨਵੰਬਰ 2025 : ਨਗਰ ਨਿਗਮ ਮੋਗਾ (Municipal Corporation Moga) ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ । 2021 ਦੀਆਂ ਨਿਗਮ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਟਿਕਟ ਤੇ ਕੌਂਸਲਰ ਬਣੇ ਮੇਅਰ ਚਾਨੀ ਨੂੰ 2022 ਵਿਚ ਆਮ ਆਦਮੀ `ਪਾਰਟੀ ਦੀ ਸਰਕਾਰ ਆਉਣ ਮਗਰੋਂ ਕਾਂਗਰਸੀ `ਮੇਅਰ ਵਿਰੁੱਧ...
ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਸਤੰਬਰ 2026 `ਚ ਹੋਣ ਲਈ ਨੋਟੀਫਿਕੇਸ਼ਨ ਜਾਰੀ

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਸਤੰਬਰ 2026 `ਚ ਹੋਣ ਲਈ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, 28 ਨਵੰਬਰ 2025 : ਪੰਜਾਬ ਯੂਨੀਵਰਸਿਟੀ (Punjab University) (ਪੀ. ਯੂ.) ਵਿਚ ਹੋਣ ਵਾਲੀਆਂ ਸੈਨੇਟ ਚੋਣਾਂ (Senate elections) ਦੇ ਸ਼ਡਿਊਲ ਨੂੰ ਚਾਂਸਲਰ ਨੇ ਮਨਜ਼ੂਰੀ ਦੇ ਤੇ ਦਿੱਤੀ ਹੈ । ਇਸ ਸਬਧੀ ਨੋਟੀਫਿਕੇਸ਼ਨ (Notifications) ਸ਼ਾਮ 5:30 ਵਜੇ ਦੇ ਕਰੀਬ ਵਲੋਂ ਵਿਦਿਆਰਥੀਆਂ ਨੂੰ ਦਿੱਤਾ ਗਿਆ । ਇਸ ਤੋਂ...
ਜਸੀਰ ਬਿਲਾਲ ਵਾਨੀ 7 ਦਿਨਾਂ ਲਈ ਐੱਨ. ਆਈ. ਏ. ਦੀ ਹਿਰਾਸਤ `ਚ

ਜਸੀਰ ਬਿਲਾਲ ਵਾਨੀ 7 ਦਿਨਾਂ ਲਈ ਐੱਨ. ਆਈ. ਏ. ਦੀ ਹਿਰਾਸਤ `ਚ

ਨਵੀਂ ਦਿੱਲੀ, 28 ਨਵੰਬਰ 2025 : ਭਾਰਤ ਦੇੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ (Delhi Court) ਨੇ ਹਾਲ ਹੀ `ਚ ਲਾਲ ਕਿਲੇ ਦੇ ਨੇੜੇ ਹੋਏ ਧਮਾਕਾ ਮਾਮਲੇ ਦੇ ਮੁੱਖ ਮੁਲਜ਼ਮ ਜਸੀਰ ਬਿਲਾਲ ਵਾਨੀ (Jasir Bilal Wani) ਨੂੰ ਵੀਰਵਾਰ ਨੂੰ 7 ਦਿਨਾਂ ਲਈ ਰਾਸ਼ਟਰੀ ਜਾਂਚ ਏਜੰਸੀ (National Investigation Agency) (ਐੱਨ. ਆਈ. ਏ.)...
ਪੱਛਮ ਬੰਗਾਲ ਵਿਚ ਈ. ਡੀ. ਦੀ ਟੀਮ `ਤੇ ਹਮਲੇ ਦਾ ਮੁਲਜ਼ਮ ਗ੍ਰਿਫਤਾਰ

ਪੱਛਮ ਬੰਗਾਲ ਵਿਚ ਈ. ਡੀ. ਦੀ ਟੀਮ `ਤੇ ਹਮਲੇ ਦਾ ਮੁਲਜ਼ਮ ਗ੍ਰਿਫਤਾਰ

ਨਵੀਂ ਦਿੱਲੀ, 27 ਨਵੰਬਰ 2025 : ਕੇਂਦਰੀ ਜਾਂਚ ਬਿਊਰੋ (Central Bureau of Investigation) (ਸੀ. ਬੀ. ਆਈ.) ਨੇ ਅਬੁਲ ਹੁਸੈਨ ਮੁੱਲਾ ਉਰਫ਼ ਦੁਰੰਤੋ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ, ਜੋ ਪਿਛਲੇ ਸਾਲ 5 ਜਨਵਰੀ ਨੂੰ ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate)...