Patiala Help Club Logo
ਹਥਿਆਰਬੰਦ ਫੌਜਾਂ ਦੀ ਤਾਕਤ ਤਾਲਮੇਲ `ਚ ਹੈ : ਜ਼ਮੀਨੀ ਫੌਜ ਮੁਖੀ

ਹਥਿਆਰਬੰਦ ਫੌਜਾਂ ਦੀ ਤਾਕਤ ਤਾਲਮੇਲ `ਚ ਹੈ : ਜ਼ਮੀਨੀ ਫੌਜ ਮੁਖੀ

ਮੁੰਬਈ, 25 ਨਵੰਬਰ 2025 : ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਵਿਖੇ ਜੰਗੀ ਬੇੜੇ ਬੀ. ਐਨ. ਐਸ. ਮਾਹੇ ਦੇ ਫੌਜ ਨੂੰ ਸੌਂਪਣ ਮੌਕੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਜ਼ਮੀਨੀ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ (Army Chief General Upendra Dwivedi) ਨੇ ਆਖਿਆ ਹੈ ਕਿ ਹਥਿਆਰਬੰਦ ਫੌਜਾਂ ਦੀ ਤਾਕਤ ਤਾਲਮੇਲ ਵਿਚ ਹੈ ਅਤੇ...
ਦੋ ਵਿਰੁਧ ਵਿਦੇਸ਼ ਭੇਜਣ ਦਾ ਝਾਂਸਾ ਦੇਣ ਤੇ ਕੇਸ ਦਰਜ

ਦੋ ਵਿਰੁਧ ਵਿਦੇਸ਼ ਭੇਜਣ ਦਾ ਝਾਂਸਾ ਦੇਣ ਤੇ ਕੇਸ ਦਰਜ

ਪਟਿਆਲਾ, 25 ਨਵੰਬਰ 2025 : ਥਾਣਾ ਤ੍ਰਿਪੜੀ ਪੁਲਸ (Tripuri Police Station) ਨੇ ਦੋ ਵਿਅਕਤੀਆਂ ਵਿਰੁੱਧ ਧਾਰਾ 406, 120-ਬੀ. ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ । ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਇਸਰਾਨ ਅਲੀ ਪੁੱਤਰ ਯੁਸਫ ਅਲੀ ਅਤੇ ਜਰੀਨਾ ਪਤਨੀ ਯੁਸਫ...
ਖਰਾਬ ਰਿਸ਼ਤੇ ਨੂੰ ਰੇਪ ਦਾ ਰੰਗ ਦੇਣਾ ਮੁਲਜ਼ਮ ਨਾਲ ਬੇਇਨਸਾਫੀ :  ਸੁਪਰੀਮ ਕੋਰਟ

ਖਰਾਬ ਰਿਸ਼ਤੇ ਨੂੰ ਰੇਪ ਦਾ ਰੰਗ ਦੇਣਾ ਮੁਲਜ਼ਮ ਨਾਲ ਬੇਇਨਸਾਫੀ :  ਸੁਪਰੀਮ ਕੋਰਟ

ਨਵੀਂ ਦਿੱਲੀ, 25 ਨਵੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ *ਅਸਫਲ ਜਾਂ ਟੁੱਟੇ ਰਿਸ਼ਤਿਆਂ ਨੂੰ ਜਬਰ-ਜ਼ਨਾਹ  (Rape) ਵਰਗੇ ਅਪਰਾਧ ਦਾ ਰੰਗ ਦੇਣ ਦੇ ਚਿੰਤਾ ਵਾਲੇ ਪਹਿਲੂ ਵੱਲ ਇਸ਼ਾਰਾ ਕਰਦੇ ਹੋਏ । ਸੋਮਵਾਰ ਨੂੰ ਕਿਹਾ ਕਿ ਇਸ ਸਬੰਧੀ ਅਪਰਾਧਿਕ ਨਿਆਂ ਤੰਤਰ ਦੀ ਦੁਰਵਰਤੋਂ ਚਿੰਤਾ ਦਾ...
ਪੰਜਾਬ ਪੁਲਸ ਵੱਲੋਂ ਛਾਪੇਮਾਰੀ ਦੌਰਾਨ 87 ਜਣੇ ਗ੍ਰਿਫ਼ਤਾਰ ਤੇ ਹੈਰੋਇਨ ਤੇ ਅਫੀਮ ਬਰਾਮਦ

ਪੰਜਾਬ ਪੁਲਸ ਵੱਲੋਂ ਛਾਪੇਮਾਰੀ ਦੌਰਾਨ 87 ਜਣੇ ਗ੍ਰਿਫ਼ਤਾਰ ਤੇ ਹੈਰੋਇਨ ਤੇ ਅਫੀਮ ਬਰਾਮਦ

ਚੰਡੀਗੜ੍ਹ, 24 ਨਵੰਬਰ 2025 : ਪੰਜਾਬ ਪੁਲਸ ਨੇ ‘ਯੁੱਧ ਨਸ਼ਿਆਂ ਵਿਰੁੱਧ’ (War on drugs’) ਮੁਹਿੰਮ ਤਹਿਤ ਲਗਾਤਾਰ 268ਵੇਂ ਦਿਨ ਕਾਰਵਾਈ ਕਰਦੇ ਹੋਏ ਪੁਲਸ ਨੇ ਸੂਬੇ ਭਰ ‘ਚ 325 ਥਾਵਾਂ `ਤੇ ਛਾਪੇਮਾਰੀ (Raid) ਕੀਤੀ । ਪੁਲਸ ਮੁਤਾਬਕ ਇਸ ਕਾਰਵਾਈ ਦੌਰਾਨ 87 ਨਸ਼ਾ ਤਸਕਰਾਂ (Drug traffickers) ਨੂੰ ਗ੍ਰਿਫ਼ਤਾਰ ਕਰਕੇ 67...
ਪੂਰਬੀ ਅਫਗਾਨਿਸਤਾਨ ਵਿੱਚ 9 ਬੱਚਿਆਂ ਸਮੇਤ 10 ਲੋਕਾਂ ਦੀ ਮੌਤ : ਅਫਗਾਨਿਸਤਾਨ

ਪੂਰਬੀ ਅਫਗਾਨਿਸਤਾਨ ਵਿੱਚ 9 ਬੱਚਿਆਂ ਸਮੇਤ 10 ਲੋਕਾਂ ਦੀ ਮੌਤ : ਅਫਗਾਨਿਸਤਾਨ

ਕਾਬੁਲ, 25 ਨਵੰਬਰ 2025 : ਅਫਗਾਨਿਸਤਾਨ (Afghanistan) ਦੇ ਤਿੰਨ ਪੂਰਬੀ ਹਿੱਸਿਆਂ ਵਿਚ ਹਮਲੇ ਹੋਣ ਕਾਰਨ 9 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਹੈ । ਦੱਸਣਯੋਗ ਹੈ ਕਿ ਉਕਤ ਹਮਲਿਆਂ ਦਾ ਜਿੰਮੇਵਾਰੀ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਪਾਕਿਸਤਾਨ (Pakistan) ਨੂੰ ਠਹਿਰਾਇਆ ਹੈ । ਪਾਕਿਸਤਾਨ ਨੇ ਖੋਸਤ ਸੂਬੇ ਵਿੱਚ ਇੱਕ...