Patiala Help Club Logo
ਐੱਸ. ਆਈ. ਆਰ. ਕਾਰਨ ਗਈ 16 ਬੀ. ਐੱਲ. ਓਜ਼ ਦੀ ਜਾਨ : ਰਾਹੁਲ ਗਾਂਧੀ

ਐੱਸ. ਆਈ. ਆਰ. ਕਾਰਨ ਗਈ 16 ਬੀ. ਐੱਲ. ਓਜ਼ ਦੀ ਜਾਨ : ਰਾਹੁਲ ਗਾਂਧੀ

ਨਵੀਂ ਦਿੱਲੀ, 24 ਨਵੰਬਰ 2025 : ਸਿਆਸੀ ਗਲਿਆਰਿਆਂ ਦੀ ਇਤਿਹਾਸਕ ਪਾਰਟੀ ਕਾਂਗਰਸ (Congress) ਦੇ ਸੀਨੀਅਰ ਨੇਤਾ ਰਾਹੁਲ ਗਾਂਧੀ (Rahul Gandhi) ਨੇ ਵੋਟਰ ਸੂਚੀ ਦੀ ਤੀਬਰ ਸੋਧ (ਐੱਸ. ਆਈ. ਆਰ.) ਦੇ ਕੰਮ `ਚ ਲੱਗੇ ਬੂਥ ਲੈਵਲ ਅਧਿਕਾਰੀਆਂ (Booth level officials) (ਬੀ. ਐੱਲ. ਓਜ਼) ਦੀ ਮੌਤ ਨੂੰ ਲੈ ਕੇ ਸਰਕਾਰ ਅਤੇ ਚੋਣ...
ਪੈਰਾਮਿਲਟਰੀ ਫੋਰਸ ਦੇ ਦਫ਼ਤਰ ’ਤੇ ਅੱਤਵਾਦੀਆਂ ਵਲੋਂ ਆਤਮਘਾਤੀ ਹਮਲਾ

ਪੈਰਾਮਿਲਟਰੀ ਫੋਰਸ ਦੇ ਦਫ਼ਤਰ ’ਤੇ ਅੱਤਵਾਦੀਆਂ ਵਲੋਂ ਆਤਮਘਾਤੀ ਹਮਲਾ

ਇਸਲਾਮਾਬਾਦ, 24 ਨਵੰਬਰ 2025 : ਪਾਕਿਸਤਾਨ ਦੇ ਖੈਬਰ ਪਖਤੂਨਖਵਾ (Khyber Pakhtunkhwa of Pakistan ) ਦੀ ਰਾਜਧਾਨੀ ਪੇਸ਼ਾਵਰ ਵਿੱਚ ਫੈਡਰਲ ਕਾਂਸਟੇਬੁਲਰੀ (ਐਫ. ਸੀ.) ਮੁੱਖ ਦਫ਼ਤਰ `ਤੇ ਆਤਮਘਾਤੀ ਅੱਤਵਾਦੀ ਹਮਲਾ ਹੋਇਆ । ਪੇਸ਼ਾਵਰ ਦੇ ਕੈਪੀਟਲ ਸਿਟੀ ਪੁਲਿਸ ਅਧਿਕਾਰੀ ਡਾ. ਮੀਆਂ ਸਈਦ ਅਹਿਮਦ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਆਖਿਆ...
ਕੱਟੜਪੰਥੀ ਬਣੇ ਡਾਕਟਰ ਨੇ ਸਿੱਖੀ ਸੋਸ਼ਲ ਮੀਡੀਆ ਤੋਂ ਧਮਾਕਾਖੇਜ਼ ਸਮੱਗਰੀ ਬਣਾਉਣੀ

ਕੱਟੜਪੰਥੀ ਬਣੇ ਡਾਕਟਰ ਨੇ ਸਿੱਖੀ ਸੋਸ਼ਲ ਮੀਡੀਆ ਤੋਂ ਧਮਾਕਾਖੇਜ਼ ਸਮੱਗਰੀ ਬਣਾਉਣੀ

ਨਵੀਂ ਦਿੱਲੀ, 24 ਨਵੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਲਾਲ ਕਿਲੇ ਦੇ ਕੋਲ 10 ਨਵੰਬਰ ਨੂੰ ਚੱਲਦੀ ਕਾਰ `ਚ ਹੋਏ ਧਮਾਕੇ (Explosions) ਨਾਲ ਸਾਹਮਣੇ ਆਏ `ਸਫੈਦਪੋਸ਼` ਅੱਤਵਾਦੀ ਮਾਡਿਊਲ (White-clad` terrorist module) `ਚ ਸ਼ਾਮਲ ਡਾਕਟਰਾਂ ਦਾ ਕੱਟੜਪੰਥ ਵੱਲ ਝੁਕਾਅ 2019 ਤੋਂ ਹੀ ਸੋਸ਼ਲ ਮੀਡੀਆ...
ਮੁੱਖ ਮੰਤਰੀ ਨੇ ਕੀਤਾ ਔਰਤਾਂ ਨੂੰ ਸਹੂਲਤਾਂ ਦੇ ਮੱਦੇਨਜ਼ਰ ਡਿਜੀਟਲ ਪੋਰਟਲ ਲਾਂਚ

ਮੁੱਖ ਮੰਤਰੀ ਨੇ ਕੀਤਾ ਔਰਤਾਂ ਨੂੰ ਸਹੂਲਤਾਂ ਦੇ ਮੱਦੇਨਜ਼ਰ ਡਿਜੀਟਲ ਪੋਰਟਲ ਲਾਂਚ

ਚੰਡੀਗੜ੍ਹ, 24 ਨਵੰਬਰ 2025 : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਨੇ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦੋ ਅਹਿਮ ਡਿਜੀਟਲ ਪੋਰਟਲ ਲਾਂਚ ਕੀਤੇ । ਕੀ ਹੈ ਲਾਂਚ ਕੀਤੇ ਡਿਜ਼ੀਟਲ ਪੋਰਟਲ ਵਿਚ ਜੋ ਦੋ ਡਿਜ਼ੀਟਲ ਪੋਰਟਲ (Two digital portals) ਮੁੱਖ...
ਹਰਚਰਨ ਭੁੱਲਰ ਨੇ ਦਿੱਤੀ ਗ੍ਰਿਫ਼ਤਾਰੀ ਨੂੰ ਲੈ ਕੇ ਹਾਈ ਕੋਰਟ ਵਿਚ ਚੁਣੌਤੀ

ਹਰਚਰਨ ਭੁੱਲਰ ਨੇ ਦਿੱਤੀ ਗ੍ਰਿਫ਼ਤਾਰੀ ਨੂੰ ਲੈ ਕੇ ਹਾਈ ਕੋਰਟ ਵਿਚ ਚੁਣੌਤੀ

ਚੰਡੀਗੜ੍ਹ, 24 ਨਵੰਬਰ 2025 : ਪੰਜਾਬ ਦੇ ਰੋਪੜ ਰੇਂਜ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (D. I. G. Harcharan Singh Bhullar) ਨੇ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ (Punjab and Haryana High Court) ਦਾ ਦਰਵਾਜ਼ਾ ਖੜਕਾ ਕੇ ਸੀ. ਬੀ. ਆਈ. ਦੀ ਕਾਰਵਾਈ `ਤੇ ਗੰਭੀਰ...