Patiala Help Club Logo
ਸਰਕਾਰ ਦੀ ਨਸਿ਼ਆਂ ਵਿਰੁੱਧ ਜੰਗ ਮੁਹਿੰਮ ਵਿਚ ਔਰਤਾਂ ਦਾ ਅਹਿਮ ਰੋਲ

ਸਰਕਾਰ ਦੀ ਨਸਿ਼ਆਂ ਵਿਰੁੱਧ ਜੰਗ ਮੁਹਿੰਮ ਵਿਚ ਔਰਤਾਂ ਦਾ ਅਹਿਮ ਰੋਲ

ਚੰਡੀਗੜ੍ਹ, 27 ਜੁਲਾਈ 2026 : ਪੰਜਾਬ ਵਿਚ ਭਗਵੰਤ ਮਾਨ (Bhagwant Mann) ਸਰਕਾਰ ਦੀ ਨਸਿ਼ਆਂ ਵਿਰੁੱਧ ਮੁਹਿੰਮ ਵਿਚ ਪੰਜਾਬ ਦੀਆਂ ਔਰਤਾਂ ਵਲੋਂ ਵਿਸ਼ੇਸ਼ ਤੌਰ ਤੇ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ । ਔਰਤਾਂ ਕਰ ਰਹੀਆਂ ਹਨ ਨਸ਼ੇ ਵਿਰੁੱਧ ਲੜਾਈ ਦੀ ਅਗਵਾਈ ਭਗਵੰਤ ਮਾਨ ਸਰਕਾਰ ਦੀ ‘ਨਸ਼ਿਆਂ ਵਿਰੁੱਧ ਜੰਗ’ (War on drugs) ਮੁਹਿੰਮ...
19 ਜਿਲ੍ਹਿਆਂ ਦੇ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ ਵਿੱਤੀ ਲਾਭ ਮਿਲਣਗੇ : ਮੰਤਰੀ

19 ਜਿਲ੍ਹਿਆਂ ਦੇ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ ਵਿੱਤੀ ਲਾਭ ਮਿਲਣਗੇ : ਮੰਤਰੀ

ਚੰਡੀਗੜ੍ਹ 27 ਜੁਲਾਈ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਡਾ. ਬਲਜੀਤ ਕੌਰ ਨੇ ਆਖਿਆ ਹੈ ਕਿ ਪੰਜਾਬ ਦੇ 19 ਜਿਲਿਆਂ ਦੇ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ ਸਿੱਧੇ ਵਿੱਤੀ ਲਾਭ ਮਿਲਣਗੇ । ਕਿੰਨੇ ਪਰਿਵਾਰਾਂ ਨੂੰ ਜਾਰੀ ਕੀਤੀ ਜਾਵੇਗੀ ਰਾਸ਼ੀ ਜਾਰੀ ਲੋੜਵੰਦ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨੂੰ ਸਨਮਾਨ...
ਰਾਸ਼ਟਰਮੰਡਲ ਖੇਡਾਂ ਵਿਚ ਮੀਰਾਬਾਈ ਨੇ ਭਾਰਤ ਨੂੰ ਦੁਆਇਆ ਪਹਿਲਾ ਸੋਨ ਤਮਗਾ

ਰਾਸ਼ਟਰਮੰਡਲ ਖੇਡਾਂ ਵਿਚ ਮੀਰਾਬਾਈ ਨੇ ਭਾਰਤ ਨੂੰ ਦੁਆਇਆ ਪਹਿਲਾ ਸੋਨ ਤਮਗਾ

ਗਲਾਸਗੋ, 27 ਜੁਲਾਈ 2026 : ਹਾਲ ਹੀ ਵਿਚ ਹੋ ਰਹੀਆਂ ਰਾਸ਼ਟਰ ਮੰਡਲ ਖੇਡਾਂ (Commonwealth Games) ਦੇ ਵਿਚ ਭਾਰਤੀ ਖਿਡਾਰਨ ਮੀਰਾਬਾਈਕ ਚਾਨੂ ਨੇ ਭਾਰਤ ਨੂੰ ਪਹਿਲ ਸੋਨ ਤਮਗਾ (Gold medal) ਦੁਆ ਦਿੱਤਾ ਹੈ । ਕਿਹੜੀ ਖੇਡ ਵਿਚ ਦੁਆਇਆ ਹੈ ਭਾਰਤ ਨੂੰ ਸੋਨ ਤਮਗਾ ਮੀਰਾਬਾਈ ਚਾਨੂ (Mirabai Chanu) ਨੇ ਰਾਸ਼ਟਰ ਮੰਡਲ ਖੇਡਾਂ 2026...
ਕਾਰ ਚਾਲਕ ਵਲੋਂ ਸਾਈਕਲ ਚਾਲਕ ਨੂੰ ਕੁਲਚਣ ‘ਤੇ ਕੇਸ ਦਰਜ

ਕਾਰ ਚਾਲਕ ਵਲੋਂ ਸਾਈਕਲ ਚਾਲਕ ਨੂੰ ਕੁਲਚਣ ‘ਤੇ ਕੇਸ ਦਰਜ

ਲੁਧਿਆਣਾ, 27 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਰਾਤ ਸਮੇਂ ਡਿਊਟੀ ਤੋਂ ਵਾਪਸ ਆ ਰਹੇ ਸਾਈਕਲ ਚਾਲਕ ਨੂੰ ਕਾਰ ਚਾਲਕ ਵਲੋਂ ਕੁਚਲਣ ‘ਤੇ ਕੇਸ ਦਰਜ (Case registered) ਕਰ ਲਿਆ ਗਿਆ ਹੈ । ਕੌਣ ਹੈ ਇਹ ਸਾਈਕਲ ਚਾਲਕ ਮਿਲੀ ਜਾਣਕਾਰੀ ਅਨੁਸਾਰ ਨਾਈਟ ਡਿਊਟੀ ਕਰ ਕੇ ਸਾਈਕਲ ’ਤੇ ਘਰ ਪਰਤ ਰਹੇ ਜਿਸ ਸਾਈਕਲ...
ਸੁਨਾਮ ਵਿਚ ਨੌਜਵਾਨ ਨੇ ਗਲੇ ਵਿਚ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਸੁਨਾਮ ਵਿਚ ਨੌਜਵਾਨ ਨੇ ਗਲੇ ਵਿਚ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਸੁਨਾਮ, 27 ਜੁਲਾਈ 2026 : ਪੰਜਾਬ ਦੇ ਸ਼ਹਿਰ ਸੁਨਾਮ (Sunam)  ਵਿਖੇ ਇਕ ਨੌਜਵਾਨ ਵਿਅਕਤੀ ਵਲੋਂ ਆਪਣੇ ਗਲੇ ਵਿਚ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਪ੍ਰਸਿੱਧ ਸ਼ਹਿਰ ਸੁਨਾਮ ਵਿਖੇ ਜੋ ਇਕ ਨੌਜਵਾਨ ਵਿਅਕਤੀ ਵਲੋਂ ਆਪਣੇ ਗਲੇ...