by Moderator | Jun 30, 2026 | Breaking, Latest News, News, PUNJAB, Punjab News, Uncategorized
ਮੋਹਾਲੀ, 30 ਜੂਨ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਰੋਪੜ ਸ਼ਹਿਰ (Ropar city) ਵਿਖੇ ਪੈਂਦੀ ਇਕ ਨਹਿਰ ਵਿਚ ਇਕ ਮਾਂ ਵਲੋਂ ਆਪਣੇ ਤਿੰਨ ਬੱਚਿਆਂ ਨੂੰ ਨਹਿਰ ਵਿਚ ਸੁੱਟ (Throw canal) ਦਿੱਤਾ ਗਿਆ ਹੈ । ਤਿੰਨ ਵਿਚੋ ਦੋ ਬੱਚਿਆਂ ਦੀ ਲਾਸ਼ਾਂ ਹੋਈਆਂ ਬਰਾਮਦ ਮਿਲੀ ਜਾਣਕਾਰੀ ਮੁਤਾਬਕ ਇਕ ਕਲਯੁਗੀ ਮਾਂ ਨੇ ਜੋ ਦਿਲ ਨੂੰ...
by Moderator | Jun 30, 2026 | Breaking, Latest News, News, Uttar Pradesh
ਨੋਇਡਾ, 30 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਨੋਇਡਾ ਵਿਖੇ ਇਕ ਮਹਿਲਾ ਵਲੋਂ 18ਵੀਂ ਮੰਜਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਮਹਿਲਾ ਮਿਲੀ ਜਾਣਕਾਰੀ ਅਨੁਸਾਰ ਨੋਇਡਾ ਦੇ ਥਾਣਾ ਸੈਕਟਰ-39 ਖੇਤਰ ਵਿੱਚ ਸਥਿਤ ਇੱਕ ਸੋਸਾਇਟੀ ਵਿੱਚ ਰਹਿਣ...
by Moderator | Jun 30, 2026 | Breaking, Haryana, Latest News, News, Uncategorized
ਸਿਰਸਾ, 30 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਸਿਰਸਾ ਦੀ ਸੀ. ਆਈ. ਏ. ਟੀਮ ਵਲੋਂ ਪੰਜਾਬ ਵਿਚ ਲੋੜੀਂਦੇ ਇਕ ਗੈਂਗਸਟਰ ਨੂੰ ਗ੍ਰਿਫ਼ਤਾਰ (Gangster arrested) ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਗੈਂਗਸਟਰ ਮਿਲੀ ਜਾਣਕਾਰੀ ਮੁਤਾਬਕ ਸਿਰਸਾ ਜਿ਼ਲ੍ਹਾ ਪੁਲਸ ਦੀ ਸੀ. ਆਈ. ਏ. ਟੀਮ (C. I. A. Team) ਨੇ ਪੰਜਾਬ ਦੇ ਜੋ...
by Moderator | Jun 30, 2026 | Breaking, Latest News, News, Politics, PUNJAB, Punjab News
ਸੁਨਾਮ, 30 ਜੂਨ 2026 : ਸੁਨਾਮ (Sunam) ਦੇ ਵਿਕਾਸ ਅਤੇ ਲੋਕ-ਪੱਖੀ ਨੀਤੀਆਂ ਲਈ ਅਗਰਵਾਲ ਸਭਾ ਅਤੇ ਐੱਸ.ਡੀ. ਆਈ.ਸੀ. ਵੱਲੋਂ ਕੀਤੇ ਗਏ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਹੈ । ਅਗਰਵਾਲ ਸਮਾਜ ਤੇ ਹੋਰ ਸੰਸਥਾਵਾਂ ਨੇ ਕੀਤਾ ਅਰੋੜਾ ਦਾ ਸਨਮਾਨ ਸਥਾਨਕ ਸਿ਼ਵ ਨਿਕੇਤਨ ਧਰਮਸ਼ਾਲਾ ਵਿਖੇ ਅਗਰਵਾਲ ਸਭਾ ਸੁਨਾਮ ਵੱਲੋਂ ਆਮ ਆਦਮੀ ਪਾਰਟੀ ਦੇ...
by Moderator | Jun 30, 2026 | Breaking, International, Latest News, News, Politics
ਪਾਕਿਸਤਾਨ, 30 ਜੂਨ 2026 : ਪਾਕਿਸਤਾਨ (Pakistan) ਦੇ ਜਲਵਾਯੂ ਮੰਤਰੀ ਨੇ ਭਾਰਤ ਨੂੰ ਸਿੰਧੂ ਜਲ ਸਮਝੌਤੇ (Sindhu Water Treaty) ਨੂੰ ਲੈ ਕੇ ਧਮਕੀ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ਦਾ ਪਾਣੀ ਰੋਕਣ ਵਾਲੇ ਦੇ ਹੱਥ ਵੱਢ ਦੇਣਗੇ । ਹੋਰ ਕੀ ਕੀ ਆਖਿਆ ਪਾਕਿਸਤਾਨੀ ਜਲਵਾਯੂ ਮੰਤਰੀ ਨੇ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਜੋ...