Patiala Help Club Logo
ਸੁਨਾਮ ਨੂੰ ਨਵੀਆਂ ਬੁਲੰਦੀਆਂ `ਤੇ ਲੈ ਕੇ ਜਾਵਾਂਗੇ : ਅਮਨ ਅਰੋੜਾ

ਸੁਨਾਮ ਨੂੰ ਨਵੀਆਂ ਬੁਲੰਦੀਆਂ `ਤੇ ਲੈ ਕੇ ਜਾਵਾਂਗੇ : ਅਮਨ ਅਰੋੜਾ

ਸੁਨਾਮ, 30 ਜੂਨ 2026 : ਸੁਨਾਮ (Sunam) ਦੇ ਵਿਕਾਸ ਅਤੇ ਲੋਕ-ਪੱਖੀ ਨੀਤੀਆਂ ਲਈ ਅਗਰਵਾਲ ਸਭਾ ਅਤੇ ਐੱਸ.ਡੀ. ਆਈ.ਸੀ. ਵੱਲੋਂ ਕੀਤੇ ਗਏ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਹੈ । ਅਗਰਵਾਲ ਸਮਾਜ ਤੇ ਹੋਰ ਸੰਸਥਾਵਾਂ ਨੇ ਕੀਤਾ ਅਰੋੜਾ ਦਾ ਸਨਮਾਨ ਸਥਾਨਕ ਸਿ਼ਵ ਨਿਕੇਤਨ ਧਰਮਸ਼ਾਲਾ ਵਿਖੇ ਅਗਰਵਾਲ ਸਭਾ ਸੁਨਾਮ ਵੱਲੋਂ ਆਮ ਆਦਮੀ ਪਾਰਟੀ ਦੇ...
ਪਾਕਿਸਤਾਨ ਦਾ ਪਾਣੀ ਰੋਕਣ ‘ਤੇ ਵੱਢ ਦਿੱਤੇ ਜਾਣਗੇ ਹੱਥ : ਮੁਸਾਦਿਕ ਮਲਿਕ

ਪਾਕਿਸਤਾਨ ਦਾ ਪਾਣੀ ਰੋਕਣ ‘ਤੇ ਵੱਢ ਦਿੱਤੇ ਜਾਣਗੇ ਹੱਥ : ਮੁਸਾਦਿਕ ਮਲਿਕ

ਪਾਕਿਸਤਾਨ, 30 ਜੂਨ 2026 : ਪਾਕਿਸਤਾਨ (Pakistan) ਦੇ ਜਲਵਾਯੂ ਮੰਤਰੀ ਨੇ ਭਾਰਤ ਨੂੰ ਸਿੰਧੂ ਜਲ ਸਮਝੌਤੇ (Sindhu Water Treaty) ਨੂੰ ਲੈ ਕੇ ਧਮਕੀ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ਦਾ ਪਾਣੀ ਰੋਕਣ ਵਾਲੇ ਦੇ ਹੱਥ ਵੱਢ ਦੇਣਗੇ । ਹੋਰ ਕੀ ਕੀ ਆਖਿਆ ਪਾਕਿਸਤਾਨੀ ਜਲਵਾਯੂ ਮੰਤਰੀ ਨੇ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਜੋ...
ਕਾਦੀਆਂ ਹਲਕੇ ਨੂੰ ਕੀਤਾ ਜਾਵੇਗਾ ਸਬ-ਡਵੀਜਨ ਵਿਚ ਅਪਗ੍ਰੇਡ : ਮੁੱਖ ਮੰਤਰੀ

ਕਾਦੀਆਂ ਹਲਕੇ ਨੂੰ ਕੀਤਾ ਜਾਵੇਗਾ ਸਬ-ਡਵੀਜਨ ਵਿਚ ਅਪਗ੍ਰੇਡ : ਮੁੱਖ ਮੰਤਰੀ

ਗੁਰਦਾਸਪੁਰ, 30 ਜੂਨ 2026 : ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਕਾਦੀਆਂ ਵਿਖੇ ਮੁੱਖ ਮੰਤਰੀ (Chief Minister) ਮਾਨ ਨੇ ਆਖਿਆ ਹੈ ਕਿ ਕਾਦੀਆਂ ਹਲਕੇ ਨੂੰ ਇਕ ਸਬ-ਡਵੀਜਨ ਵਿਚ ਅਪਗ੍ਰੇਡ ਕੀਤਾ ਜਾਵੇਗਾ । ਸਬ-ਡਵੀਜਨ ਵਿਚ ਅਪ੍ਰਗੇਡ ਹੋਣ ਨਾਲ ਲੋਕਾਂ ਨੂੰ ਮਿਲਣਗੀਆਂ ਇਕ ਛੱਤ ਹੇਠਾਂ ਸਰਕਾਰੀ ਸੇਵਾਵਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ...
ਪੰਜਾਬ ਸਰਕਾਰ ਵਿਛਾਏਗੀ 7 ਹਜ਼ਾਰ ਕਿਲੋਮੀਟਰ ਪਾਈਪ ਲਾਈਨਾਂ : ਮੁੱਖ ਮੰਤਰੀ

ਪੰਜਾਬ ਸਰਕਾਰ ਵਿਛਾਏਗੀ 7 ਹਜ਼ਾਰ ਕਿਲੋਮੀਟਰ ਪਾਈਪ ਲਾਈਨਾਂ : ਮੁੱਖ ਮੰਤਰੀ

ਮੋਗਾ, 30 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਸਰਕਾਰ (Punjab Government) ਇਸ ਸਾਲ ਦੇ ਅੰਤ ਤੱਕ 7,000 ਕਿਲੋਮੀਟਰ ਪਾਈਪ ਲਾਈਨਾਂ ਵਿਛਾਏਗੀ । ਕੀ ਕਾਰਨ ਹੈ ਪਾਈਪ ਲਾਈਨ ਵਿਛਾਉਣ ਦਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਜੋ ਸਾਲ ਦੇ ਅਖੀਰ...
ਚਾਰ ਸਾਲਾ ਬੱਚਾ 220 ਫੁੱਟ ਡੂੰਘੇ ਬੋਰਵੈਲ ਵਿਚ ਡਿੱਗਿਆ

ਚਾਰ ਸਾਲਾ ਬੱਚਾ 220 ਫੁੱਟ ਡੂੰਘੇ ਬੋਰਵੈਲ ਵਿਚ ਡਿੱਗਿਆ

ਅੰਬਾਲਾ, 30 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਅੰਬਾਲਾ ਨੇੜਲੇ ਪਿੰਡ ਧਨੌੜਾ ਵਿਖੇ ਇਕ ਬੱਚੇੇ ਦੇ 220 ਫੁੱਟ ਡੂੰਘੇ ਤੇ ਖੁੱਲ੍ਹੇ ਬੋਰਵੈਲ (Borewell) ਵਿਚ ਡਿੱਗ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹੈ ਇਹ ਬੱਚਾ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਅੰਬਾਲਾ ਸ਼ਹਿਰ ਦੇ ਨੇੜੇ ਧਨੌੜਾ ਪਿੰਡ (Dhanora village) ਤੋਂ...