by Moderator | Jun 30, 2026 | Breaking, Haryana, Latest News, News, Uncategorized
ਅੰਬਾਲਾ, 30 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਅੰਬਾਲਾ ਨੇੜਲੇ ਪਿੰਡ ਧਨੌੜਾ ਵਿਖੇ ਇਕ ਬੱਚੇੇ ਦੇ 220 ਫੁੱਟ ਡੂੰਘੇ ਤੇ ਖੁੱਲ੍ਹੇ ਬੋਰਵੈਲ (Borewell) ਵਿਚ ਡਿੱਗ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹੈ ਇਹ ਬੱਚਾ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਅੰਬਾਲਾ ਸ਼ਹਿਰ ਦੇ ਨੇੜੇ ਧਨੌੜਾ ਪਿੰਡ (Dhanora village) ਤੋਂ...
by Moderator | Jun 30, 2026 | Breaking, Latest News, News, PUNJAB, Punjab News, Uncategorized
ਮੰਡੀ ਗੋਬਿੰਦਗੜ੍ਹ, 30 ਜੂਨ 2026 : ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਸ਼ਹਿਰ ਮੰਡੀ ਗੋਬਿੰਦਗੜ੍ਹ (Mandi Gobindgarh) ਵਿਖੇ ਮੋਟਰ ਰਿਕਸ਼ਾ ਤੇ ਬਾਕਸ ਬੈੱਡ ਵਿਚੋਂ ਅਣਪਛਾਤੀ ਮਹਿਲਾ ਦੀ ਲਾਸ਼ (Corpse) ਬਰਾਮਦ ਹੋਈ ਹੈ । ਰਿਕਸ਼ਾ ਚਾਲਕ ਦੀਆਂ ਗਤੀਵਿਧੀਆਂ ਤੇ ਸ਼ੱਕ ਹੋਣ ਤੇ ਗਿਆ ਸੀ ਰੁਕਵਾਇਆ ਮਿਲੀ ਸ਼ੁਰੂਆਤੀ...
by Moderator | Jun 30, 2026 | Breaking, Cricket, India, India News, Latest News, News, Sports
ਨਵੀਂ ਦਿੱਲੀ, 30 ਜੂਨ 2026 : ਏਸ਼ੀਅਨ ਖੇਡਾਂ (Asian Games) ਜੋ ਅਗਲੇ ਮਹੀਨੇ ਜਾਪਾਨ ਵਿਚ ਹੋਣੀਆਂ ਹਨ ਦੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ (Indian women’s cricket team) ਦਾ ਐਲਾਨ ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਏਸ਼ੀਅਨ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਕਿਸ ਨੂੰ ਕੀ ਕੀਤਾ ਗਿਆ ਹੈ ਨਿਯੁਕਤ ਹਰਮਨਪ੍ਰੀਤ...
by Moderator | Jun 30, 2026 | Breaking, Latest News, News, PUNJAB, Punjab News, Uncategorized
ਜਲੰਧਰ, 30 ਜੂਨ 2026 : ਰੇਲਵੇ ਵਿਭਾਗ (Railway Department) ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ `ਤੇ ਰੇਲਵੇ ਵਿਜੀਲੈਂਸ ਇੰਸਪੈਕਟਰ ਦੇ ਰੂਪ ਵਿੱਚ ਪੇਸ਼ ਹੋਣ ਵਾਲੇ ਇੱਕ ਨਕਲੀ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ । ਕੌਣ ਹੈ ਇਹ ਵਿਅਕਤੀ ਦੋਸ਼ੀ ਦੀ ਪਛਾਣ ਜਾਵੇਦ ਅਲੀ ਵਜੋਂ ਹੋਈ ਹੈ । ਰੇਲਵੇ ਅਧਿਕਾਰੀਆਂ ਅਨੁਸਾਰ ਦੋਸ਼ੀ ਰੇਲਵੇ ਦੇ...
by Moderator | Jun 30, 2026 | Breaking, Haryana, Latest News, News, Uncategorized
ਹਰਿਆਣਾ, 30 ਜੂਨ 2026 : ਹਰਿਆਣਾ (Haryana) ਦੇ ਖੇਤਰ ਨਾਰਨੌਲ ਵਿਖੇ ਇਕ ਖੇਤ ਵਿਚ ਹੱਲ ਵਹਾਉਂਦੇ ਵੇਲੇ ਇਕ ਟਰੈਕਟਰ ਦੇ ਪਲਟ ਜਾਣ (Tractor overturns) ਕਾਰਨ ਦਾਦਾ-ਪੋਤੇ ਦੀ ਮੌਤ ਹੋ ਗਈ ਹੈ । ਪੁਲਸ ਨੇ ਲਾਸ਼ਾਂ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਨਾਰਨੌਲ ਦੇ ਨੰਗਲ ਚੌਧਰੀ...