Patiala Help Club Logo
ਜਾਇਦਾਦ ਵਿਵਾਦ `ਚ ਪਿਤਾ ਨੇ ਪੁੱਤਰ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ

ਜਾਇਦਾਦ ਵਿਵਾਦ `ਚ ਪਿਤਾ ਨੇ ਪੁੱਤਰ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ

ਫ਼ਤਹਿਪੁਰ, 25 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਫਤਿਹਪੁਰ ਵਿਖੇ ਜ਼ਮੀਨੀ ਵਿਵਾਦ ਦੇ ਚਲਦਿਆਂ ਪਿਤਾ ਵਲੋਂ ਪੁੱਤਰ ਨੂੰ ਹੀ ਗੋਲੀ ਮਾਰ (Shoot) ਕੇ ਜਾਨੋਂ ਮਾਰ ਦਿੱਤਾ ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ ਦੇ ਫ਼ਤਹਿਪੁਰ ਜਿਲੇ (Fatehpur District) ਦੇ...
150 ਰੁਪਏ ਨੂੰ ਲੈ ਕੇ ਹੋਏ ਝਗੜੇ ਦੌਰਾਨ ਹੋਇਆ ਨੌਜਵਾਨ ਦਾ ਕਤਲ

150 ਰੁਪਏ ਨੂੰ ਲੈ ਕੇ ਹੋਏ ਝਗੜੇ ਦੌਰਾਨ ਹੋਇਆ ਨੌਜਵਾਨ ਦਾ ਕਤਲ

ਨਵੀਂ ਦਿੱਲੀ, 25 ਜੂਨ 2026 : ਪੱਛਮੀ ਦਿੱਲੀ (West Delhi) ਦੇ ਤਿਲਕ ਨਗਰ `ਚ 150 ਰੁਪਏ ਨੂੰ ਲੈ ਕੇ ਹੋਏ ਝਗੜੇ ਦੌਰਾਨ ਪਾਰਸ ਨਾਂ ਦੇ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ । ਪੁਲਸ ਨੇ ਕਤਲ ਮਾਮਲੇ ਵਿਚ ਕੀਤਾ ਹੈ ਤਿੰਨ ਨੂੰ ਗ੍ਰਿਫ਼ਤਾਰ ਪੁਲਸ ਦੀ ਇਕ ਟੀਮ ਨੇ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ (CCTV...
ਦਿੱਲੀ ਪੁਲਸ ਨੇ ਗੁਰੂ ਰੰਧਾਵਾ ਦੇ ਜਿੰਮ ‘ਤੇ ਫਾਇਰਿੰਗ ਮਾਮਲੇ ਵਿਚ ਦੋ ਨੂੰ ਕੀਤਾ ਗ੍ਰਿਫ਼ਤਾਰ

ਦਿੱਲੀ ਪੁਲਸ ਨੇ ਗੁਰੂ ਰੰਧਾਵਾ ਦੇ ਜਿੰਮ ‘ਤੇ ਫਾਇਰਿੰਗ ਮਾਮਲੇ ਵਿਚ ਦੋ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 25 ਜੂਨ 2026 : ਭਾਰਤ ਦੇਸ ਦੀ ਰਾਜਧਾਨੀ ਦਿੱਲੀ (Delhi) ਦੇ ਪੱਛਮ ਵਿਹਾਰ ਵਿਖੇ ਬਣੇ ਜਿੰਮ ‘ਤੇ ਫਾਇਰਿੰਗ ਮਾਮਲੇ ਵਿਚ ਦਿੱਲੀ ਪੁਲਸ ਨੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਮੁਤਾਬਕ ਰਾਜਧਾਨੀ ਦਿੱਲੀ ਦੇ ਪੱਛਮ ਵਿਹਾਰ (Delhi West Vihar) ਇਲਾਕੇ `ਚ...
ਪਿੰਡ ਖੋਜੇਵਾਲ ਦੇ ਨੌਜਵਾਨ ਦੀ ਪੁਰਤਗਾਲ `ਚ ਮੌਤ

ਪਿੰਡ ਖੋਜੇਵਾਲ ਦੇ ਨੌਜਵਾਨ ਦੀ ਪੁਰਤਗਾਲ `ਚ ਮੌਤ

ਬਟਾਲਾ, 25 ਜੂਨ 2026 : ਪੰਜਾਬ ਦੇ ਸ਼ਹਿਰ ਬਟਾਲਾ (Batala) ਦੇ ਪਿੰਡ ਖੋਜੇਵਾਲ ਦੇ ਵਸਨੀਕ ਪੰਜਾਬੀ ਨੌਜਵਾਨਾਂ ਦੀ ਲੰਘੇ ਦਿਨਾਂ ਪੁਰਤਗਾਲ ਵਿਚ ਦਿਲ ਦੀ ਧੜਕਣ ਰੁਕਣ (Heart palpitations) ਕਾਰਨ ਮੌਤ ਹੋ ਗਈ ਹੈ । ਕੌਣ ਹੈ ਇਹ ਨੌਜਵਾਨ ਪਿੰਡ ਖੋਜੇਵਾਲ ਦੇ ਨੌਜਵਾਨ ਸੰਦੀਪ ਕੁਮਾਰ ਸ਼ਰਮਾ (Sandeep Kumar Sharma) ਜੋ...
ਕੈਨੇਡਾ ’ਚ ਭਾਰਤੀ ਰੈੈਸਟੋਰੈਂਟ `ਦਾਲ ਰੋਟੀ` `ਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ

ਕੈਨੇਡਾ ’ਚ ਭਾਰਤੀ ਰੈੈਸਟੋਰੈਂਟ `ਦਾਲ ਰੋਟੀ` `ਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ

ਬਰੈਂਪਟਨ, 25 ਜੂਨ 2026 : ਕੈਨੇਡਾ (Canada) ਦੇ ਸ਼ਹਿਰ ਬਰੈਂਪਟਨ ਵਿਖੇ ਬੀਤੀ ਰਾਤ ਕੁੱਝ ਵਿਅਕਤੀਆਂ ਵਲੋਂ ਭਾਰਤੀ ਰੈਸਟੋਰੈਂਟ ਦਾਲ ਰੋਟੀ ‘ਤੇ ਗੋਲੀਬਾਰੀ (Shooting) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ । ਵਾਇਰਲ ਵੀਡੀਓ ਵਿਚ ਕਿਸ ਨੇ ਲਈ ਹੈ ਘਟਨਾ ਦੀ ਜਿੰਮੇਵਾਰੀ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ...