Patiala Help Club Logo
ਇਕ ਕਰੋੜ ਦੀ ਹੈਰੋਇਨ ਸਮੇਤ ਪੰਜਾਬ ਦਾ ਸਾਬਕਾ ਕਬੱਡੀ ਖਿਡਾਰੀ ਗ੍ਰਿਫ਼ਤਾਰ

ਇਕ ਕਰੋੜ ਦੀ ਹੈਰੋਇਨ ਸਮੇਤ ਪੰਜਾਬ ਦਾ ਸਾਬਕਾ ਕਬੱਡੀ ਖਿਡਾਰੀ ਗ੍ਰਿਫ਼ਤਾਰ

ਪੰਚਕੂਲਾ, 28 ਅਪ੍ਰੈਲ 2026 : ਹਰਿਆਣਾ (Haryana) ਵਿਖੇ ਪੰਜਾਬ ਦੇ ਸਾਬਕਾ ਕਬੱਡੀ ਖਿਡਾਰੀ ਦੇ ਕਰੋੜਾਂ ਰੁਪਏ ਦੀ ਕੀਮਤ ਵਾਲੀ ਹੈਰੋਇਨ (Heroin) ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਸਾਬਕਾ ਕਬੱਡੀ ਖਿਡਾਰੀ ਪੰਚਕੂਲਾ ਦੀ ਕ੍ਰਾਈਮ ਬ੍ਰਾਂਚ ਸੈਕਟਰ-26 ਦੀ ਟੀਮ ਨੇ ਰਾਏਪੁਰਾਣੀ-ਨਾਰਾਇਣਗੜ੍ਹ ਰੋਡ...

ਮਾਂ ਵਲੋਂ ਡੇਢ ਸਾਲ ਦੀ ਬੱਚੀ ਨੂੰ ਜਿਊਂਦੀ ਨੂੰ ਹੀ ਨਾਲੇ `ਚ ਸੁੱਟਣ ਤੋਂ ਬਾਅਦ ਮੌਤ

ਮਾਂ ਵਲੋਂ ਡੇਢ ਸਾਲ ਦੀ ਬੱਚੀ ਨੂੰ ਜਿਊਂਦੀ ਨੂੰ ਹੀ ਨਾਲੇ `ਚ ਸੁੱਟਣ ਤੋਂ ਬਾਅਦ ਮੌਤ

ਫਰੀਦਾਬਾਦ, 27 ਅਪ੍ਰੈਲ 2026 : ਹਰਿਆਣਾ (Haryana)ਦੇ ਸ਼ਹਿਰ ਫਰੀਦਾਬਾਦ ਵਿਖੇ ਇਕ ਬੱਚੀ ਨੂੰ ਉਸਦੀ ਆਪਣੀ ਹੀ ਮਾਂ ਵਲੋਂ ਨਾਲੇ ਵਿਚ ਸੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਫਰੀਦਾਬਾਦ (Faridabad) ਵਿਖੇ ਨਾਲੇ ਵਿਚੋਂ ਮਿਲੀ ਡੇਢ ਸਾਲ ਦੀ ਬੱਚੀ ਦੀ ਲਾਸ਼ ਦੇ...

ਦਿਲ ਦਾ ਦੌਰਾ ਪੈਣ ਕਾਰਨ ਹਰਿਆਣਵੀ ਅਦਾਕਾਰਾ ਦੀ ਹੋਈ ਮੌਤ

ਦਿਲ ਦਾ ਦੌਰਾ ਪੈਣ ਕਾਰਨ ਹਰਿਆਣਵੀ ਅਦਾਕਾਰਾ ਦੀ ਹੋਈ ਮੌਤ

ਚੰਡੀਗੜ੍ਹ, 22 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੀ ਵਸਨੀਕ ਤੇ ਹਰਿਆਣਵੀ ਅਦਾਕਾਰਾ (Haryana actress) ਦੀ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਕੌਣ ਹੈ ਇਹ ਅਦਾਕਾਰਾ ਮਿਲੀ ਜਾਣਕਾਰੀ ਅਨੁਸਾਰ ਪਿਛੋਕੜ ਤੋਂ ਉਤਰ ਪ੍ਰਦੇਸ਼ ਦੀ ਰਹਿਣ ਵਾਲੀ ਤੇ ਹਰਿਆਣਾ ਵਿਚ...

ਐਚ. ਐਸ. ਜੀ. ਐਮ. ਸੀ. ਪ੍ਰਧਾਨ ਨੇ ਲਿਖਿਆ ਮੁੱਖ ਮੰਤਰੀ ਹਰਿਆਣਾ ਨੂੰ ਪੱਤਰ

ਐਚ. ਐਸ. ਜੀ. ਐਮ. ਸੀ. ਪ੍ਰਧਾਨ ਨੇ ਲਿਖਿਆ ਮੁੱਖ ਮੰਤਰੀ ਹਰਿਆਣਾ ਨੂੰ ਪੱਤਰ

ਹਰਿਆਣਾ, 21 ਅਪ੍ਰੈਲ 2026 : ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (Haryana Sikh Gurdwara Management Committee) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਕ ਪੱਤਰ ਲਿਖੇ ਜਾਣ ਦਾ ਪਤਾ ਚੱਲਿਆ ਹੈ । ਕੀ ਲਿਖਿਆ ਗਿਆ ਹੈ ਪੱਤਰ ਵਿਚ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਸਿੱਖ ਗੁਰਦੁਆਰਾ...

ਕੁਰੂਕਸ਼ੇਤਰ ਯੂਨੀਵਰਸਿਟੀ ਹੰਗਾਮਾ ਮਾਮਲੇ ਵਿਚ ਚੌਟਾਲਾ ਸਮੇਤ ਕਈਆਂ ਤੇ ਕੇਸ ਦਰਜ

ਕੁਰੂਕਸ਼ੇਤਰ ਯੂਨੀਵਰਸਿਟੀ ਹੰਗਾਮਾ ਮਾਮਲੇ ਵਿਚ ਚੌਟਾਲਾ ਸਮੇਤ ਕਈਆਂ ਤੇ ਕੇਸ ਦਰਜ

ਹਰਿਆਣਾ, 20 ਅਪ੍ਰੈਲ 2026 : ਹਰਿਆਣਾ (Haryana) ਵਿਖੇ ਬਣੀ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਇੰਕ ਹੰਗਾਮੇ ਦੇ ਚਲਦਿਆਂ ਦਿਗਵਿਜੈ ਚੌਟਾਲਾ ਸਮੇਤ ਕਈਆਂ ਤੇ ਕੇਸ ਦਰਜ (Case registered) ਕੀਤਾ ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੀ ਕੁਰੂਕਸ਼ੇਤਰ ਯੂਨੀਵਰਸਿਟੀ (Kurukshetra University) ਵਿੱਚ...

ਟਰੱਕ ਦੇ ਟਰੱਕ ਨੂੰ ਟੱਕਰ ਮਾਰਨ ਕਾਰਨ ਲੱਗੀ ਅੱਗੀ ਵਿਚ ਸੜ ਗਿਆ ਨੌਜਵਾਨ

ਟਰੱਕ ਦੇ ਟਰੱਕ ਨੂੰ ਟੱਕਰ ਮਾਰਨ ਕਾਰਨ ਲੱਗੀ ਅੱਗੀ ਵਿਚ ਸੜ ਗਿਆ ਨੌਜਵਾਨ

ਹਰਿਆਣਾ, 20 ਅਪ੍ਰੈਲ 2026 : ਹਰਿਆਣਾ (Haryana) ਦੇ ਜਿਲਾ ਕੈਥਲ ਦੇ ਵਸਨੀਕ ਇਕ ਹਰਿਆਣਵੀ ਨੌਜਵਾਨ ਦੀ ਅਮਰੀਕਾ ਵਿਖੇ ਸੜਕ ਹਾਦਸੇ (Road accident) ਵਿਚ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਕੈਥਲ ਜਿਲਾ (Kaithal District) ਦੇ ਇਕ ਪਿੰਡ ਬਾਕਲ ਦੇ ਵਸਨੀਕ ਜਿਸ...

ਮਾਤਾ-ਪਿਤਾ ਨੇ ਤਿੰਨ ਸਾਲਾਂ ਧੀ ਸਮੇਤ ਕੀਤੀ ਫਾਹਾ ਲਗਾ ਕੇ ਖੁਦਕੁਸ਼ੀ

ਮਾਤਾ-ਪਿਤਾ ਨੇ ਤਿੰਨ ਸਾਲਾਂ ਧੀ ਸਮੇਤ ਕੀਤੀ ਫਾਹਾ ਲਗਾ ਕੇ ਖੁਦਕੁਸ਼ੀ

ਹਰਿਆਣਾ, 20 ਅਪ੍ਰੈਲ 2026 : ਹਰਿਆਣਾ (Haryana) ਦੇ ਸ਼ਹਿਰ ਕੁਰੂਕਸ਼ੇਤਰ ਵਿਖੇ ਇਕ ਮਾਤਾ-ਪਿਤਾ ਵਲੋਂ ਆਪਣੇ ਤਿੰਨ ਸਾਲਾਂ ਧੀ ਨਾਲ ਫਾਹਾ ਲਗਾ ਕੇ ਖੁਦਕੁਸ਼ੀ (Suicide)  ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਤਿੰਨੋ ਜਣੇ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਕੁਰੂਕਸ਼ੇਤਰ (Kurukshetra) ਵਿਖੇ ਜੋ ਇਕ ਮਾਤਾ-ਪਿਤਾ ਵਲੋਂ...

ਹਰਿਆਣਾ ਕਾਂਗਰਸ ਨੇ ਵਿਧਾਇਕਾਂ ਨੂੰ ਕੀਤਾ ਪਾਰਟੀ ਦੀ ਮੁੱਢਲੀ ਮੈਂਬਰਸਿ਼ਪ ਤੋਂ ਮੁਅੱਤਲ

ਹਰਿਆਣਾ ਕਾਂਗਰਸ ਨੇ ਵਿਧਾਇਕਾਂ ਨੂੰ ਕੀਤਾ ਪਾਰਟੀ ਦੀ ਮੁੱਢਲੀ ਮੈਂਬਰਸਿ਼ਪ ਤੋਂ ਮੁਅੱਤਲ

ਚੰਡੀਗੜ੍ਹ, 16 ਅਪ੍ਰੈਲ 2026 : ਹਰਿਆਣਾ ਕਾਂਗਰਸ ਕਮੇਟੀ (Haryana Congress Committee) ਦੇ ਪ੍ਰਧਾਨ ਰਾਓ ਨਰੇਂਦਰ ਸਿੰਘ ਨੇ ਅੱਜ ਇਕ ਹੁਕਮ ਜਾਰੀ ਕਰਕੇ ਹਰਿਆਣਾ ਦੇ ਪੰਜ ਵਿਧਾਇਕਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸਿਪ ਤੋਂ ਮੁਅੱਤਲ (Suspension) ਕਰ ਦਿੱਤਾ ਹੈ । ਕੌਣ ਹਨ ਇਹ ਪੰਜ ਵਿਧਾਇਕ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ...

ਉਦਯੋਗਿਕ ਪਲਾਟ ਅਲਾਟ ਮਾਮਲੇ `ਚ ਹੁੱਡਾ `ਤੇ ਚੱਲੇਗਾ ਕੇਸ

ਉਦਯੋਗਿਕ ਪਲਾਟ ਅਲਾਟ ਮਾਮਲੇ `ਚ ਹੁੱਡਾ `ਤੇ ਚੱਲੇਗਾ ਕੇਸ

ਚੰਡੀਗੜ੍ਹ, 15 ਅਪ੍ਰੈਲ 2026 : ਹਰਿਆਣਾ ਸਰਕਾਰ (Haryana Government) ਵਲੋਂ ਉਦਯੋਗਿਕ ਪਲਾਟ ਅਲਾਟਮੈਂਟ ਮਾਮਲੇ ਵਿਚ ਕਾਂਗਰਸੀ ਨੇਤਾ ਤੇ ਸਾਬਕਾ ਮੁੱਖ ਮੰਤਰੀ ਖਿਲਾਫ਼ ਕੇਸ ਚਲਾਉਣ ਨੂੰ ਮਨਜ਼ੂਰੀ (Approval) ਦੇ ਦਿੱਤੀ ਹੈ । ਕੀ ਹੈ ਪੂਰਾ ਮਾਮਲਾ ਹਰਿਆਣਾ ਸਰਕਾਰ ਨੇ ਪੰਚਕੂਲਾ ਦੇ ਉਦਯੋਗਿਕ ਖੇਤਰ `ਚ 14 ਉਦਯੋਗਿਕ ਪਲਾਟਾਂ ਦੀ...

ਧੀ ਦਾ ਗਲਾ ਵੱਢ ਕੇ ਕਤਲ ਕਰਨ ਵਾਲਾ ਪਿਓ ਪੁਲਸ ਨੇ ਕੀਤਾ ਗ੍ਰਿਫ਼ਤਾਰ

ਧੀ ਦਾ ਗਲਾ ਵੱਢ ਕੇ ਕਤਲ ਕਰਨ ਵਾਲਾ ਪਿਓ ਪੁਲਸ ਨੇ ਕੀਤਾ ਗ੍ਰਿਫ਼ਤਾਰ

ਗੋਹਾਨਾ, 13 ਅਪ੍ਰੈਲ 2026 : ਹਰਿਆਣਾ (Haryana) ਦੇ ਸ਼ਹਿਰ ਗੋੋਹਾਨਾ ਵਿਖੇ ਬੀਤੇ ਦਿਨੀਂ ਇਕ ਪਿਤਾ ਵਲੋਂ ਆਪਣੀ ਹੀ ਧੀ ਦਾ ਗਲਾ ਵੱਢ ਕੇ ਕਤਲ (Murder) ਕਰ ਦਿੱਤੇ ਜਾਣ ਦੇ ਘਟਨਾਕ੍ਰਮ ਵਾਪਰਨ ਦਾ ਪਤਾ ਚੱਲਿਆ ਹੈ । ਪੁਲਸ ਨੇ ਕਰ ਲਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਸ਼ਹਿਰ ਸੋਨੀਪਤ (Sonipat) ਦੇ ਗੋਹਾਨਾ `ਚ...