ਫਰੀਦਾਬਾਦ, 23 ਫਰਵਰੀ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਦੇ ਮੁਜੇਸਰ ਪਿੰਡ ਵਿਚ ਇਕ ਫੈਕਟਰੀ ਵਿਚ ਲੱਗੀ ਨੂੰ ਬੁਝਾਉਂਦੇ ਵੇਲੇ ਝੁਲਸੇ ਫਾਇਰਮੈਨ ਦੀ ਅੱਜ ਮੌਤ ਹੋ ਗਈ ਹੈ । ਕੌਣ ਹੈ ਇਹ ਫਾਇਰਮੈਨ ਮਿਲੀ ਜਾਣਕਾਰੀ ਮੁਤਾਬਕ ਫਰੀਦਬਾਦ ਦੇ ਪਿੰਡ ਮੁਜੇਸਰ ਵਿਖੇ ਜੋ ਇਕ ਫੈਕਟਰੀ ਵਿਚ ਅੱਗ ਲੱਗਣ ਕਾਰਨ ਝੁਲਸੇ ਫਾਇਰਮੈਨ...







