Patiala Help Club Logo
ਹਰਿਆਣਾ ਐਸ. ਜੀ. ਐਮ. ਸੀ. ਬਜਟ ਮਾਮਲੇ ਦੀ ਹੋਈ ਕੋਰਟ ਵਿਚ ਸੁਣਵਾਈ

ਹਰਿਆਣਾ ਐਸ. ਜੀ. ਐਮ. ਸੀ. ਬਜਟ ਮਾਮਲੇ ਦੀ ਹੋਈ ਕੋਰਟ ਵਿਚ ਸੁਣਵਾਈ

ਹਰਿਆਣਾ, 30 ਜਨਵਰੀ 2026 : ਹਰਿਆਣਾ (Haryana) ਵਿਖੇ ਬਣੀ ਸ਼ੋ੍ਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਸ ਵਲੋਂ ਆਪਣਾ 104 ਕਰੋੜ ਦੇ ਕਰੀਬ ਦਾ ਬਜਟ ਪਾਸ ਕਰ ਦਿੱਤਾ ਗਿਆ ਸੀ ਦੇ ਮਾਮਲੇ ਦੀ ਕੋਰਟ ਵਿਚ ਸੁਣਵਾਈ ਹੋਈ । ਕਿਸ ਨੇ ਦਾਇਰ ਕੀਤੀ ਸੀ ਬਜਟ ਖਿਲਾਫ਼ ਪਟੀਸ਼ਨ ਹਰਿਆਣਾ ਵਿਖੇ ਬਣੀ ਐਸ. ਜੀ. ਐਮ. ਸੀ. ਦੇ ਪ੍ਰਧਾਨ ਜਗਦੀਸ਼ ਸਿੰਘ...