ਸ਼ੱਤਰੂਜੀਤ ਨੂੰ ਡੀ. ਜੀ. ਪੀ. ਅਹੁਦੇ ਤੋਂ ਹਟਾਇਆ ਓ. ਪੀ. ਸਿੰਘ ਬਣੇ ਰਹਿਣਗੇ ਡੀ. ਜੀ. ਪੀ.

ਸ਼ੱਤਰੂਜੀਤ ਨੂੰ ਡੀ. ਜੀ. ਪੀ. ਅਹੁਦੇ ਤੋਂ ਹਟਾਇਆ ਓ. ਪੀ. ਸਿੰਘ ਬਣੇ ਰਹਿਣਗੇ ਡੀ. ਜੀ. ਪੀ.

ਚੰਡੀਗੜ੍ਹ, 15 ਦਸੰਬਰ 2025 : ਹਰਿਆਣਾ ਸਰਕਾਰ (Haryana Government) ਨੇ ਹਾਲ ਹੀ ਵਿਚ (ਆਈ. ਪੀ. ਐਸ.) ਅਧਿਕਾਰੀ ਸ਼ਤਰੂਜੀਤ ਕਪੂਰ (Shatrughit Kapoor) ਨੂੰ ਪੁਲਸ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਹਟਾਉਂਦਿਆਂ ਸਿਰਫ਼ ਤੇ ਸਿਰਫ਼ ਹਰਿਆਣਾ ਪੁਲਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਕਾਰਜਭਾਰ ਹੀ ਸੰਭਾਲਣ ਦਾ ਹੁਕਮ ਦਿੱਤਾ...