Patiala Help Club Logo
ਹਰਿਆਣਾ ਦੇ ਮਹਿਮਦਪੂਰੀਆ ਪਿੰਡ ਦੇ ਵਿਅਕਤੀ ਨੇ ਜਿੱਤੀ 10 ਕਰੋੜ ਦੀ ਲਾਟਰੀ

ਹਰਿਆਣਾ ਦੇ ਮਹਿਮਦਪੂਰੀਆ ਪਿੰਡ ਦੇ ਵਿਅਕਤੀ ਨੇ ਜਿੱਤੀ 10 ਕਰੋੜ ਦੀ ਲਾਟਰੀ

ਹਰਿਆਣਾ, 19 ਜਨਵਰੀ 2026 : ਹਰਿਆਣਾ (Haryana) ਦੇ ਜਿ਼ਲਾ ਸਿਰਸਾ ਦੇ ਰਾਣੀਆ ਦੇ ਪਿੰਡ ਮਹਿਮਦਪੁਰੀਆ ਦੇ ਵਸਨੀਕ ਇਕ ਵਿਅਕਤੀ ਦੀ 10 ਕਰੋੜ (10 crore) ਰੁਪਏ ਦੀ ਲਾਟਰੀ (Lottery) ਦਾ ਇਨਾਮ ਨਿਕਲਿਆ ਹੈ । ਕੀ ਕੰਮ ਕਰਦਾ ਹੈ ਲਾਟਰੀ ਜਿੱਤਣ ਵਾਲਾ ਵਿਅਕਤੀ ਸਿਰਸਾ ਜਿਲ੍ਹੇ ਦੇ ਰਾਣੀਆ ਦੇ ਪਿੰਡ ਮਹਿਮਦਪੁਰੀਆ ਦੇ ਜਿਸ ਵਸਨੀਕ...