ਹਰਿਆਣਾ, 24 ਸਤੰਬਰ 2025 : ਹਰਿਆਣਾ ਦੇ ਜਿ਼ਲਾ ਸਿਰਸਾ (Sirsa district of Haryana) ਅਧੀਨ ਪੈਂਦੇ ਪਿੰਡ ਹਰੀਪੁਰਾ ਦੇ ਵਸਨੀਕ 25 ਸਾਲਾ ਨੌਜਵਾਨ (25 year old young man) ਦੀ ਆਸਟ੍ਰੇਲੀਆ ਵਿਖੇ ਇਕ ਹਾਦਸੇ ਵਿਚ ਮੌਤ ਹੋ ਗਈ ਹੈ । ਦੱਸਣਯੋਗ ਹੈ ਕਿ ਨੌਜਵਾਨਟ ਆਸਟਰੇਲੀਆ ਵਿਚ ਵਿਦਿਆਰਥੀ ਵੀਜ਼ਾ ’ਤੇ ਆਇਆ ਸੀ । ਕੌਣ ਹੈ ਨੌਜਵਾਨ...
