Patiala Help Club Logo
ਹਰਿਆਣਾ ਕਮੇਟੀ ’ਚ ਕਰੋੜਾਂ ਰੁਪਏ ਦੇ ਘਪਲੇ ਦੇ ਜਗਦੀਸ਼ ਝੀਂਦਾ ਨੇ ਲਗਾਏ ਦੋਸ਼

ਹਰਿਆਣਾ ਕਮੇਟੀ ’ਚ ਕਰੋੜਾਂ ਰੁਪਏ ਦੇ ਘਪਲੇ ਦੇ ਜਗਦੀਸ਼ ਝੀਂਦਾ ਨੇ ਲਗਾਏ ਦੋਸ਼

ਹਰਿਆਣਾ, 20 ਜੁਲਾਈ 2025 : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (Haryana Sikh Gurdwara Management Committee) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਮੇਟੀ ਵਿਚ 3.75 ਕਰੋੜ ਰੁਪਏ ਦਾ ਘਪਲਾ (Scam of Rs 3.75 crore) ਹੋਣ ਦਾ ਖੁਲਾਸਾ ਕਰਦਿਆਂ ਕਿਹਾ ਕਿ ਜਿਸ ਨੇ ਇਹ ਗਬਨ ਕੀਤਾ ਹੈ ਜੇਕਰ...