ਹਰਿਆਣਾ ਵਿਚ ਸੜਕੀ ਹਾਦਸਿਆਂ ਵਿਚ ਹੋਈ 5533 ਲੋਕਾਂ ਦੀ ਮੌਤ

ਹਰਿਆਣਾ ਵਿਚ ਸੜਕੀ ਹਾਦਸਿਆਂ ਵਿਚ ਹੋਈ 5533 ਲੋਕਾਂ ਦੀ ਮੌਤ

ਚੰਡੀਗੜ੍ਹ, 10 ਨਵੰਬਰ 2025 : ਨੈਸ਼ਨਲ ਕਰਾਈਮ ਬਿਊਰੋ (National Crime Bureau) ਵਲੋਂ ਜਾਰੀ ਕੀਤੀ ਗਈ ਸਾਲ 2023 ਦੀ ਰਿਪੋਰਟ ਅਨੁਸਾਰ ਹਰਿਆਣਾ ਦੀਆਂ ਸੜਕਾਂ ਤੇ ਵਾਪਰੇ ਸੜਕੀ ਹਾਦਸਿਆਂ ਵਿਚ 5533 ਲੋਕਾਂ ਦੀਆਂ ਕੀਮਤੀ ਜਾਨਾਂ (5533 precious lives lost) ਚਲੀਆਂ ਗਈਆਂ ਹਨ । ਦੱਸਣਯੋਗ ਹੈ ਕਿ ਤੇਜ ਰਫ਼ਤਾਰੀ ਮੌਤ ਦੀ ਤਿਆਰੀ...

ਘਰ ਦੀ ਛੱਤ ਡਿੱਗਣ ਨਾਲ ਹੋਈ ਪੰਜ ਦੀ ਮੌਤ

ਘਰ ਦੀ ਛੱਤ ਡਿੱਗਣ ਨਾਲ ਹੋਈ ਪੰਜ ਦੀ ਮੌਤ

ਬਿਹਾਰ, 10 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਸ਼ਹਿਰ ਪਟਨਾ (Patna) ਨੇੜੇ ਦਾਨਪੁਰ ਵਿਖੇ ਇਕ ਘਰ ਦੀ ਛੱਤ ਡਿੱਗਣ (Roof collapse) ਦੇ ਚਲਦਿਆਂ ਪੰਜ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ । ਦੱਸਣਯੋਗ ਹੈ ਕਿ ਉਕਤ ਹਾਦਸਾ ਬੀਤੀ ਦੇਰ ਰਾਤ ਪਟਨਾ ਦੀ ਸਰਹੱਦ ਨਾਲ ਲੱਗਦੇ ਦਾਇਰਾ ਖੇਤਰ ਵਿਖੇ ਸਥਿਤ ਮਾਨਸ ਨਯਾ...

ਫਰੀਦਾਬਾਦ ਵਿਖੇ ਡਾਕਟਰ ਦੇ ਕਮਰੇ ਵਿਚੋਂ ਮਿਲਿਆ ਆਰ. ਡੀ. ਐਕਸ ਅਤੇ ਰਾਈਫਲ

ਫਰੀਦਾਬਾਦ ਵਿਖੇ ਡਾਕਟਰ ਦੇ ਕਮਰੇ ਵਿਚੋਂ ਮਿਲਿਆ ਆਰ. ਡੀ. ਐਕਸ ਅਤੇ ਰਾਈਫਲ

ਫਰੀਦਾਬਾਦ, 10 ਨਵੰਬਰ 2025 : ਹਰਿਆਣਾ ਦੇ ਸ਼ਹਿਰ ਫਰੀਦਾਬਾਦ (Faridabad) ਵਿਖੇ ਜੰਮੂ ਕਸ਼ਮੀਰ ਪੁਲਸ ਨੂੰ ਇਕ ਡਾਕਟਰ ਦੇ ਘਰ ਅੰਦਰੋਂ ਜਿਥੇ 300 ਕਿਲੋ ਆਰ. ਡੀ. ਐਕਸ (R. D. X) ਮਿਲਿਆ ਹੈ, ਉਥੇ ਹੀ ਇਕ ਏ. ਕੇ. 56 ਰਾਈਫਲ (A. K. 56 rifle) ਅਤੇ ਕਾਾਰਤੂਸ ਵੀ ਬਰਾਮਦ ਹੋਈ ਹੈ । ਕੌਣ ਹੈ ਇਹ ਡਾਕਟਰ ਜੰਮੂ ਕਸ਼ਮੀਰ ਪੁਲਸ...

ਸਾਬਕਾ ਸਰਕਾਰੀ ਡਾਕਟਰ ਦੇ ਲਾਕਰ ਵਿਚੋਂ ਮਿਲੀ ਏ. ਕੇ. 47 ਰਾਈਫਲ

ਸਾਬਕਾ ਸਰਕਾਰੀ ਡਾਕਟਰ ਦੇ ਲਾਕਰ ਵਿਚੋਂ ਮਿਲੀ ਏ. ਕੇ. 47 ਰਾਈਫਲ

ਜੰਮੂ-ਕਸ਼ਮੀਰ, 8 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਦੇ ਖੇਤਰ ਆਨੰਤਨਾਗ ਦੇ ਸਾਬਕਾ ਸਰਕਾਰੀ ਡਾਕਟਰ ਆਦਿਲ ਅਹਿਮਦ ਰਾਜਥਰ ਦੇ ਲਾਕਰ ਵਿਚੋਂ  ਏ. ਕੇ. 47 ਰਾਈਫਲ (A. K. 47 rifle) ਮਿਲੀ  ਹੈ । ਦੱਸਣਯੋਗ ਹੈ ਕਿ ਡਾਕਟਰ ਆਦਿਲ ਨੇ 24 ਅਕਤੂਬਰ 2024 ਤੱਕ ਅਨੰਤਨਾਗ ਵਿੱਚ ਸੇਵਾ ਨਿਭਾਈ ਅਤੇ...

ਬਦਾਯੂੰ ਵਿਖੇ ਨਮਾਜ਼ ਪੜ੍ਹ ਕੇ ਘਰ ਆ ਰਹੇ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ

ਬਦਾਯੂੰ ਵਿਖੇ ਨਮਾਜ਼ ਪੜ੍ਹ ਕੇ ਘਰ ਆ ਰਹੇ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ

ਉਤਰ ਪ੍ਰਦੇਸ਼ 8 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ (Uttar Pradesh) ਦੇ ਜਿ਼ਲਾ ਬਦਾਯੂੰ ਵਿਖੇ ਨਮਾਜ਼ ਪੜ੍ਹ ਕੇ ਘਰ ਵਾਪਸ ਆ ਰਹੇ ਇਕ ਨੌਜਵਾਨ ਨੂੰ ਕੁੱਝ ਲੋਕਾਂ ਵਲੋਂ ਕਥਿਤ ਤੋਰ ਤੇ ਖੰਭੇ ਨਾਲ ਬੰਨ੍ਹ ਕੇ ਕੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਥੇ ਹੀ ਬਸ ਅਜਿਹਾ ਕਾਰਾ ਕਰਨ...

ਭਾਰਤ ਦੇ 44 ਨਾਗਰਿਕ ਅਜੇ ਵੀ ਰੂਸ ਦੀ ਫੌਜ ‘ਚ : ਵਿਦੇਸ਼ ਮੰਤਰਾਲਾ

ਭਾਰਤ ਦੇ 44 ਨਾਗਰਿਕ ਅਜੇ ਵੀ ਰੂਸ ਦੀ ਫੌਜ ‘ਚ : ਵਿਦੇਸ਼ ਮੰਤਰਾਲਾ

ਨਵੀਂ ਦਿੱਲੀ, 8 ਨਵੰਬਰ : ਭਾਰਤ ਦੇ 44 ਨਾਗਰਿਕ (44 citizens of India) ਅਜੇ ਵੀ ਰੂਸੀ ਫੌਜ 'ਚ ਤਾਇਨਾਤ ਹਨ ਅਤੇ ਸਰਕਾਰ ਉਨ੍ਹਾਂ ਨੂੰ ਜਲਦ ਰਿਹਾਅ ਕਰਵਾਉਣ ਅਤੇ ਇਸ ਤਰ੍ਹਾਂ ਦੀਆਂ ਭਰਤੀਆਂ ਨੂੰ ਬੰਦ ਕਰਨ ਲਈ ਰੂਸ ਨਾਲ ਵੱਖ-ਵੱਖ ਪੱਧਰਾਂ 'ਤੇ ਲਗਾਤਾਰ ਸੰਪਰਕ 'ਚ ਹੈ । ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ...

ਸੁਪਰੀਮ ਕੋੋਰਟ ਨੇ ਦਿੱਤੇ ਅਵਾਰਾ ਕੁੱਤਿਆਂ ਨੂੰ ਵੱਖ-ਵੱਖ ਥਾਵਾਂ ਤੋਂ ਹਟਾਉਣ ਦੇ ਨਿਰਦੇਸ਼

ਸੁਪਰੀਮ ਕੋੋਰਟ ਨੇ ਦਿੱਤੇ ਅਵਾਰਾ ਕੁੱਤਿਆਂ ਨੂੰ ਵੱਖ-ਵੱਖ ਥਾਵਾਂ ਤੋਂ ਹਟਾਉਣ ਦੇ ਨਿਰਦੇਸ਼

ਨਵੀਂ ਦਿੱਲੀ, 7 ਨਵੰਬਰ 2025 : ਦਿਨੋਂ ਦਿਨ ਵਧਦੇ ਜਾ ਰਹੇ ਅਵਾਰਾ ਕੁੱਤਿਆਂ (Stray dogs) ਦੇ ਆਤੰਕ ਦੇ ਚਲਦਿਆਂ ਭਾਰਤ ਦੇਸ਼ ਦੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਹਨ ਕਿ ਅਵਾਰਾ ਕੁੱਤਿਆਂ ਨੂੰ ਵੱਖ-ਵੱਖ ਥਾਵਾਂ ਤੋਂ ਤੁਰੰਤ ਹਟਾਇਆ ਜਾਵੇ । ਕਿਹੜੀਆਂ ਕਿਹੜੀਆਂ ਥਾਵਾਂ ਹਨ ਸ਼ਾਮਲ ਸੁਪਰੀਮ ਕੋਰਟ ਨੇ ਜਿਹੜੀਆਂ...

ਬੱਸ ਹੇਠਾਂ ਆਉਣ ਨਾਲ ਇਕ ਦੀ ਮੌਤ ਪੰਜ ਜ਼ਖ਼ਮੀ

ਬੱਸ ਹੇਠਾਂ ਆਉਣ ਨਾਲ ਇਕ ਦੀ ਮੌਤ ਪੰਜ ਜ਼ਖ਼ਮੀ

ਯਮੁਨਾਨਗਰ, 6 ਨਵੰਬਰ 2025 : ਹਰਿਆਣਾ ਦੇ ਸ਼ਹਿਰ ਯਮੁਨਾਨਗਰ ਵਿਖੇ ਹਰਿਆਣਾ ਰੋਡਵੇਜ ਬਸ (Haryana Roadways Bus) ਵਿਚ ਚੜ੍ਹਦੇ ਵੇਲੇ ਬੱਸ ਦੇ ਟਾਇਰ ਹੇਠਾਂ ਆਉਣ ਕਾਰਨ ਜਿਥੇ ਇਕ ਵਿਦਿਆਰਥਣ ਦੀ ਮੌਤ ਹੋ ਗਈ ਹੈ, ਉਥੇ ਪੰਜ ਜਣੇ ਜ਼ਖ਼ਮੀ ਹੋ ਗਏ ਹਨ । ਕਿਵੇਂ ਵਾਪਰਿਆ ਹਾਦਸਾ ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇੇਜ ਦੀ ਬੱਸ ਜੋ...

ਈ. ਡੀ. ਨੇ ਕੀਤੀਆਂ ਰੈਨਾ ਤੇ ਧਵਨ ਦੀਆਂ ਕਰੋੜਾਂ ਦੀਆਂ ਜਾਇਦਾਦਾਂ ਜ਼ਬਤ

ਈ. ਡੀ. ਨੇ ਕੀਤੀਆਂ ਰੈਨਾ ਤੇ ਧਵਨ ਦੀਆਂ ਕਰੋੜਾਂ ਦੀਆਂ ਜਾਇਦਾਦਾਂ ਜ਼ਬਤ

ਨਵੀਂ ਦਿੱਲੀ, 6 ਨਵੰਬਰ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਅਤੇ ਸਿ਼ਖਰ ਧਵਨ ਦੀਆਂ 11. 14 ਕਰੋੜ (11. 14 crores) ਰੁਪਏ ਦੀਆਂ ਪ੍ਰਾਪਰਟੀਆਂ ਨੂੰ ਜ਼ਬਤ ਕਰ ਲਿਆ ਹੈ । ਕਿਊਂ ਕੀਤਾ ਗਿਆ ਸਾਬਕਾ ਕ੍ਰਿਕਟਰਾਂ ਦੀਆਂ...

ਨਾਬਾਲਗ ਲੜਕੀ ਨਾਲ ਸਾਥੀਆਂ ਨੇ ਕੀਤਾ ਗੈਂਗਰੇਪ

ਨਾਬਾਲਗ ਲੜਕੀ ਨਾਲ ਸਾਥੀਆਂ ਨੇ ਕੀਤਾ ਗੈਂਗਰੇਪ

ਲਖਨਊ, 6 ਨਵੰਬਰ 2025 : ਭਾਰਤ ਦੇਸ਼ ਵਿਚ ਲੜਕੀਆਂ ਨਾਲ ਰੇਪ ਜਾਂ ਗੈਂਗਰੇਪ (Gangrape) ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਦੋਂ ਕਿ ਸਰਕਾਰਾਂ ਵਲੋਂ ਅਜਿਹੇ ਘਿਣਾਉਣੇ ਅਪਰਾਧਾਂ ਲਈ ਸਖ਼ਤ ਕਾਨੂੰਨ ਵੀ ਬਣਾਏ ਹੋਏ ਹਨ । ਇਸ ਸਭ ਦੇ ਚਲਦਿਆਂ ਹਾਲ ਹੀ ਵਿਚ ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Lucknow)...