ਫਿਰੋਜ਼ਪੁਰ, 13 ਨਵੰਬਰ 2025 : ਪੰਜਾਬ ਦੇ ਜਿ਼ਲਾ ਫਿਰੋਜ਼ਪੁਰ ਦੀ ਪੁਲਸ (Ferozepur Police) ਨੇ ਦੋ ਨਕਲੀ ਐਸ. ਟੀ. ਐਫ. ਮੁਲਾਜਮਾਂ (S. T. F. Employees) ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ । ਕੀ ਦੱਸਿਆ ਐਸ. ਪੀ. ਫਿਰੋਜ਼ਪੁਰ ਨੇ ਫਿਰੋਜ਼ਪੁਰ ਦੇ ਸੁਪਰਡੈਂਟ ਆਫ ਪੁਲਸ (ਐਸ. ਪੀ.) ਮਨਜੀਤ ਸਿੰਘ ਨੇ ਦੱੱਸਿਆ...









