Patiala Help Club Logo
24 ਅਪ੍ਰੈਲ ਰਾਤ 8 ਵਜੇ ਹੋਵੇਗੀ ਡੀ. ਐਮ. ਡਬਲਿਊ. ਵਿਖੇ ਮੌਕ ਡਰਿੱਲ

24 ਅਪ੍ਰੈਲ ਰਾਤ 8 ਵਜੇ ਹੋਵੇਗੀ ਡੀ. ਐਮ. ਡਬਲਿਊ. ਵਿਖੇ ਮੌਕ ਡਰਿੱਲ

ਪਟਿਆਲਾ, 23 ਅਪ੍ਰੈਲ 2026 : ਪਟਿਆਲਾ ਵਿਖੇ 24 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਰਾਤ ਦੇ 8 ਵਜੇ ਇਕ ਮੋਕ ਡਰਲਿ (Mock drill) ਡੀ. ਐਮ. ਡਬਲਿਊ. ਵਿਖੇ ਕੀਤੇ ਜਾਣ ਦਾ ਸਮਾਚਾਰ ਹੈ । ਕੀ ਜਾਣਕਾਰੀ ਦਿੱਤੀ ਏ. ਡੀ. ਸੀ. ਵਧੀਕ ਡਿਪਟੀ ਕਮਿਸ਼ਨਰ (Additional Deputy Commissioner) ਸਿਮਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ...

ਜਿਲਾ ਪ੍ਰਸ਼ਾਸਨ ਨੇ ਸਮਾਣਾ ਮੋਰਚਾ ਮਾਮਲੇ ਵਿਚ ਮੰਗੀ ਆਰਮੀ ਤੋਂ ਮਦਦ

ਜਿਲਾ ਪ੍ਰਸ਼ਾਸਨ ਨੇ ਸਮਾਣਾ ਮੋਰਚਾ ਮਾਮਲੇ ਵਿਚ ਮੰਗੀ ਆਰਮੀ ਤੋਂ ਮਦਦ

ਪਟਿਆਲਾ, 22 ਅਪ੍ਰੈਲ 2026 : ਸਮਾਣਾ ਵਿਖੇ ਲੱਗੇ ਬੇਅਦਬੀ ਨੂੰ ਲੈ ਕੇ ਮੋਰਚੇ ਦੇ ਸਬੰਧ ਵਿਚ ਜਿਲਾ ਪਟਿਆਲਾ ਪ੍ਰਸ਼ਾਸਨ (District Patiala Administration) ਵਲੋਂ ਆਰਮੀ ਤੋਂ ਮਦਦ ਦੀ ਮੰਗ ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੀ ਮੰਗ ਕੀਤੀ ਗਈ ਹੈ ਜਿਲਾ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਮੁਤਾਬਕ ਐਡੀਸ਼ਨਲ ਡਿਪਟੀ ਕਮਿਸ਼ਨਰ (ਪੇਂਡੂ...

ਵਿਧਾਇਕ ਪਠਾਣਮਾਜਰਾ ਨੇ ਮਾਈਨਿੰਗ ਕੇਸ `ਚ ਵੀ ਕੀਤਾ ਸਰੰਡਰ

ਵਿਧਾਇਕ ਪਠਾਣਮਾਜਰਾ ਨੇ ਮਾਈਨਿੰਗ ਕੇਸ `ਚ ਵੀ ਕੀਤਾ ਸਰੰਡਰ

ਪਟਿਆਲਾ, 21 ਅਪ੍ਰੈਲ 2026 : ਵਿਧਾਨ ਸਭਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਨੇ ਬੀਤੇ ਦਿਨੀਂ ਮਾਈਨਿੰਗ ਕੇਸ `ਚ ਵੀ ਪੁਲਸ ਕੋਲ ਸਰੰਡਰ ਕਰ ਦਿੱਤਾ ਹੈ । ਐਸ. ਪੀ. (ਇਨਵੈਸਟੀਗੇਸ਼ਨ) ਨੇ ਕੀ ਦੱਸਿਆ ਹਰਮੀਤ ਸਿੰਘ ਪਠਾਣਮਾਜਰਾ ਦੇ ਸਰੰਡਰ ਕੀਤੇ ਜਾਣ ਸਬੰਧੀ ਕੋਰਟ `ਕੰਪਲੈਕਸ ਵਿਚ...

ਪੰਥ ਦੇ ਨਾਮ `ਤੇ ਬਣੀਆਂ ਸਰਕਾਰਾਂ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬੇਅਦਬੀ ਹੋਈ

ਪੰਥ ਦੇ ਨਾਮ `ਤੇ ਬਣੀਆਂ ਸਰਕਾਰਾਂ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬੇਅਦਬੀ ਹੋਈ

ਪਟਿਆਲਾ, 20 ਅਪ੍ਰੈਲ 2026 : ਪੰਜਾਬ ਦੇ ਵਿੱਤ ਮੰਤਰੀ (Finance Minister) ਹਰਪਾਲ ਸਿੰਘ ਚੀਮਾ ਵਲੋਂ ਅੱਜ ਵਿਧਾਨ ਸਭਾ ਵਿਚ ਪਾਸ ਹੋਏ ਬੇਅਦਬੀ ਸਬੰਧੀ ਸਖ਼ਤ ਕਾਨੂੰਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕੀ ਕੀ ਸਜ਼ਾ ਤੈਅ ਕੀਤੀ ਗਈ ਹੈ ਨਵੇੇਂ ਪਾਸ ਕੀਤੇ ਬੇਅਦਬੀ ਕਾਨੂੰਨ ਤਹਿਤ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal...

ਕੱਲਾ ਕੱਲਾ ਦਾਣਾ ਚੁੱਕ ਕੇ ਭੁਗਤਾਨ ਪਹੁੰਚੇਗਾ ਕਿਸਾਨਾਂ ਦੇ ਖਾਤਿਆਂ ਵਿਚ : ਮੰਤਰੀ

ਕੱਲਾ ਕੱਲਾ ਦਾਣਾ ਚੁੱਕ ਕੇ ਭੁਗਤਾਨ ਪਹੁੰਚੇਗਾ ਕਿਸਾਨਾਂ ਦੇ ਖਾਤਿਆਂ ਵਿਚ : ਮੰਤਰੀ

ਪਟਿਆਲਾ, 20 ਅਪ੍ਰੈਲ 2026 : ਪੰਜਾਬ ਦੇ ਖੁਰਾਕ-ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਅੱਜ ਨਾਭਾ ਵਿਖੇ ਅਨਾਜ ਮੰਡੀ (Grain market) ਦਾ ਦੌਰਾ ਕੀਤਾ ਹੈ । ਦੌਰੇ ਮੌਕੇ ਲਿਆ ਗਿਆ ਕਣਕ ਦੀ ਖਰੀਦ ਦਾ ਜਾਇਜ਼ਾ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ...

ਸਰਕਾਰ ਨੇ 66 ਹਜ਼ਾਰ ਨੌਕਰੀਆਂ ਦੇ ਕੇ ਰੋਕਿਆ ਨੌਜਵਾਨਾਂ ਦਾ ਬ੍ਰੇਨ-ਡਰੇਨ : ਚੀਮਾ

ਸਰਕਾਰ ਨੇ 66 ਹਜ਼ਾਰ ਨੌਕਰੀਆਂ ਦੇ ਕੇ ਰੋਕਿਆ ਨੌਜਵਾਨਾਂ ਦਾ ਬ੍ਰੇਨ-ਡਰੇਨ : ਚੀਮਾ

ਪਟਿਆਲਾ, 20 ਅਪ੍ਰੈਲ 2026 : ਪੰਜਾਬ ਦੇ ਵਿੱਤ ਮੰਤਰੀ (Finance Minister) ਹਰਪਾਲ ਸਿੰਘ ਚੀਮਾ ਵਲੋਂ ਅੱਜ ਪੰਜਾਬ ਯੂਨੀਵਰਸਿਟੀ ਵਿਖੇ ਇਕ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਪਹੁੰਚਿਆ ਗਿਆ ਹੈ । ਖੇਡਾਂ ਤੇ ਖਿਡਾਰੀਆਂ ਲਈ ਕਿੰਨਾ ਬਜਟ ਰੱਖਿਆ ਗਿਆ ਹੈ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ...

ਕਾਰ ਪਾਰਕਿੰਗ ਨੂੰ ਲੈ ਕੇ ਕਾਲੀ ਮਾਤਾ ਮੰਦਰ ਦੇ ਬਾਹਰ ਹੋਇਆ ਹੰਗਾਮਾ

ਕਾਰ ਪਾਰਕਿੰਗ ਨੂੰ ਲੈ ਕੇ ਕਾਲੀ ਮਾਤਾ ਮੰਦਰ ਦੇ ਬਾਹਰ ਹੋਇਆ ਹੰਗਾਮਾ

ਪਟਿਆਲਾ, 18 ਅਪ੍ਰੈਲ 2026 : ਪਟਿਆਲਾ ਸ਼ਹਿਰ (Patiala City) ਦੀ ਮਾਲ ਰੋਡ ਤੇ ਬਣੇ ਸ੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਕਾਰ ਪਾਰਕਿੰਗ ਨੂੰ ਲੈ ਕੇ ਅੱਜ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਬਿਲਾਸਪੁਰ ਤੋਂ ਇਕ ਪਰਿਵਾਰ ਜੋ ਕਿ ਮਾਤਾ ਸ੍ਰੀ ਕਾਲੀ ਦੇਵੀ ਮੰਦਰ (Sri Kali Devi...

ਪਟਿਆਲਾ ਪੁਲਸ ਵਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਬਰ ਕਾਬੂ

ਪਟਿਆਲਾ ਪੁਲਸ ਵਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਬਰ ਕਾਬੂ

ਪਟਿਆਲਾ, 17 ਅਪ੍ਰੈਲ 2026 : ਪੰਜਾਬ ਪੁਲਸ ਦੇ ਪਟਿਆਲਾ ਪੁਲਸ (Patiala Police) ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਤਿੰਨੋ ਜਣੇ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਪੁਲਸ ਵਲੋਂ ਐਸ. ਐਸ. ਪੀ. ਪਟਿਆਲਾ (S. S. P....

ਪਟਿਆਲਾ ਪੁਲਸ ਵਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਬਰ ਕਾਬੂ

ਬੋਬੀ ਮਾਹੀ ਦੇ ਤਿੰਨ ਸ਼ੂਟਰ ਪਟਿਆਲਾ ਪੁਲਸ ਨੇ ਕੀਤੇ ਅਸਲੇ ਸਮੇਤ ਕਾਬੂ

ਪਟਿਆਲਾ, 17 ਅਪ੍ਰੈਲ 2026 : ਪਟਿਆਲਾ ਪੁਲਸ (Patiala Police) ਵਲੋਂ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਬੋਬੀ ਮਾਹੀ ਦੇ ਤਿੰਨ ਸ਼ੂਟਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ । ਕੌਣ ਹਨ ਪਕੜੇ ਗਏ ਸ਼ੂਟਰ ਮਿਲੀ ਜਾਣਕਾਰੀ ਅਨੁਸਾਰ ਐਸ. ਐਸ. ਪੀ. ਪਟਿਆਲਾ (S. S. P. Patiala) ਵਰੁਣ...

ਪਟਿਆਲਾ ਪੁਲਸ ਵਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਬਰ ਕਾਬੂ

ਪੁਲਸ ਵੱਲੋਂ ਪੀ. ਯੂ. ਵਿਖੇ ਫਾਇਰਿੰਗ ਕਰਨ ਵਾਲਾ ਅਸਲੇ ਸਮੇਤ ਕਾਬੂ

ਪਟਿਆਲਾ, 17 ਅਪ੍ਰੈਲ 2026 : ਪਟਿਆਲਾ ਪੁਲਸ (Patiala Police) ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਫਾਇਰਿੰਗ ਕਰਨ ਵਾਲੇ ਵਿਅਕਤੀ ਨੂੰ ਅਸਲੇ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ । ਕੀ ਦੱਸਿਆ ਐਸ. ਐਸ. ਪੀ. ਪਟਿਆਲਾ ਨੇ ਐਸ. ਐਸ. ਪੀ. ਪਟਿਆਲਾ (S. S. P. Patiala) ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ...