ਪਟਿਆਲਾ, 15 ਜੁਲਾਈ 2025 : ਥਾਣਾ ਤ੍ਰਿਪੜੀ (Tripuri Police Station) ਪਟਿਆਲਾ ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 105, 3 (5) ਬੀ. ਐਨ. ਐਸ. ਤਹਿਤ ਜਾਣ ਬੁੱਝ ਕੇ ਕੋਈ ਜਹਿਰੀਲੀ ਚੀਜ਼ ਦੇਣ ਕਾਰਨ ਮੌਤ ਹੋ ਜਾਣ ਤੇ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕੀਤਾ...




