ਪਟਿਆਲਾ, 1 ਅਗਸਤ 2025 : ਥਾਣਾ ਜੁਲਕਾਂ (Police Station Julkan) ਵਿਖੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 333, 74, 115 (2), 351 (2), 61 (2) ਬੀ. ਐਨ. ਐਸ. ਤਹਿਤ ਘਰ ਅੰਦਰ ਵੜ (Enter the house) ਕੇ ਅਸ਼ਲੀਲ ਹਰਕਤਾਂ ਕਰਨ, ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਇਲਾਵਾ ਸ਼ਹਿ ਦੇਣ ਦੇ...
