ਸਾਲੇ ਤੇ ਸੱਸ ਤੋਂ ਤੰਗ ਪ੍ਰੇਸ਼ਾਨ ਜਵਾਈ ਨੇ ਕੀਤੀ ਖੁਦਕੁਸ਼ੀ
ਸਰਹਿੰਦ, 11 ਜੂਨ 2026 : ਜਿਲਾ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਸ਼ਹਿਰ ਸਰਹਿੰਦ ਦੇ ਪਿੰਡ ਦਾਲੋਮਾਜਰਾ (Village Dalomajra) ਵਿਖੇ ਜਵਾਈ ਨੇ ਸਾਲੇ ਤੇ ਸੱਸ ਤੋਂ ਤੰਗ ਆ ਕੇ ਖੁਦਕੁਸ਼ੀ (Suicide) ਕਰ ਲਈ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਥਾਣਾ ਸਰਹਿੰਦ ਦੇ ਅਧੀਨ ਆਉਂਦੇ ਪਿੰਡ ਦਾਲੋ ਮਾਜਰਾ ਵਿਖੇ ਸਾਲੇ ਅਤੇ ਸੱਸ...
ਅੰਮ੍ਰਿਤਸਰ ਪੁਲਸ 300 ਕਰੋੜ ਰੁਪਏ ਦੀ ਹੈਰੋਇਨ ਸਮੇਤ 6 ਤਸਕਰ ਕੀਤੇ ਗ੍ਰਿਫਤਾਰ
ਅੰਮ੍ਰਿਤਸਰ, 11 ਜੂਨ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵਲੋਂ 300 ਕਰੋੜ ਰੁਪਏ ਦੀ ਹੈਰੋਇਨ (Heroin) ਸਮੇਤ 6 ਤਸਕਰਾਂ ਨੂੰ ਪਕੜਿਆ ਗਿਆ ਹੈ । ਕਿੰਨੀ ਹੈਰੋਇਨ ਕੀਤੀ ਗਈ ਹੈ ਬਰਾਮਦ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ (Amritsar Commissionerate Police)...
398 ਕਰੋੜ ਦੇ ਸਾਈਬਰ ਧੋਖਾਦੇਹੀ ਨੈੱਟਵਰਕ ਵਿਚ 14 ਵਿਅਕਤੀ ਗ੍ਰਿਫ਼ਤਾਰ
ਪਾਟਨ, 11 ਜੂਨ 2026 : ਭਾਰਤ ਦੇਸ ਦੇ ਸੂਬੇ ਗੁਜਰਾਤ (Gujarat) ਦੇ ਜਿਲਾ ਪਾਟਨ ਵਿਖੇ ਪੁਲਸ ਵਲੋਂ ਕਰੋੜਾਂ ਰੁਪਏ ਦੇ ਸਾਈਬਰ ਧੋਖਾਧੜੀ ਨੈਟਵਰਕ (Cyber fraud network) ਮਾਮਲੇ ਵਿਚ 14 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ । 13 ਮਿਊਲ ਖਾਤਿਆਂ ਰਾਹੀਂ ਹੋਇਆ 398 ਕਰੋੜ ਦਾ ਗੈਰ-ਕਾਨੂੰਨੀ ਲੈਣ ਦੇਣ ਗੁਜਰਾਤ ਦੇ ਪਾਟਨ ਜਿ਼ਲੇ...
10ਵੀਂ ਮੰਜਿ਼ਲ ਤੋਂ ਡਿੱਗਣ ਨਾਲ ਹੋਈ ਨੌਜਵਾਨ ਦੀ ਮੌਤ
ਮੋਹਾਲੀ, 11 ਜੂਨ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਵਿਖੇ ਇਕ ਨੌਜਵਾਨ ਦੀ ਬੀਤੀ ਦਰਮਿਆਨੀ ਰਾਤ ਨੂੰ 10ਵੀਂ ਮੰਜਿਲ ਤੋਂ ਡਿੱਗਣ (Falling 10th floor) ਦੇ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਖਰੜ-ਲਾਂਡਰਾਂ ਰੋਡ `ਤੇ ਸਥਿਤ ਜੋ ਐਸ. ਬੀ. ਪੀ. ਨੌਰਥ ਵੈਲੀ...
ਹਰਿਆਣਾ ਦੇ ਪਾਣੀਪਤ ਵਿੱਚ ਮਾਂ ਦੇ ਝਿੜਕਣ ਮਗਰੋਂ ਕੁੜੀ ਨੇ ਲਿਆ ਫਾਹਾ
ਹਰਿਆਣਾ, 11 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਪਾਣੀਪਤ ਵਿਖੇ ਇਕ ਲੜਕੀ ਵਲੋਂ ਆਪਣੀ ਹੀ ਮਾਂ ਵਲੋਂ ਝਿੜਕ ਦਿੱਤੇ ਜਾਣ ਦੇ ਚਲਦਿਆਂ ਫਾਹਾ ਲੈ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ । ਕੌਣ ਹੈ ਇਹ ਲੜਕੀ ਮਿਲੀ ਜਾਣਕਾਰੀ ਮੁਤਾਬਕ ਪਾਣੀਪਤ (Panipat) ਦੇ ਸਨੌਲੀ ਰੋਡ ਸਥਿਤ ਆਰੀਆ ਨਗਰ ਵਿੱਚ ਇੱਕ 19 ਸਾਲਾ ਲੜਕੀ ਨੇ ਸ਼ੱਕੀ...
ਸੁਸਾਇਟੀ ਕਰੇਗੀ ਵਾਤਾਵਰਣ ਸੰਭਾਲਣ ਵਾਲਿਆਂ ਦਾ ਸਨਮਾਨ
ਪਟਿਆਲਾ, 11 ਜੂਨ 2026 : ਸਮਾਜ ਸੇਵਾ ਦੇ ਖੇਤਰ ਵਿਚ ਕੰਮ ਕਰ ਰਹੀ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ (Gyan Jyoti Education Society) ਵਲੋਂ ਵਾਤਾਵਰਣ ਸੁਧਾਰ ਖੇਤਰ ਵਿਚ ਕੰਮ ਕਰਨ ਵਾਲਿਆਂ ਦਾ ਸਨਮਾਨ (Honor) ਕੀਤਾ ਜਾਵੇਗਾ । ਕਿਹੜੇ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਤ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਜਿਸ ਵਲੋਂ...
ਨੌਜਵਾਨਾਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਨੰਗਾ ਕਰਕੇੇ ਖਿੱਚਧੂਹ ਮਾਮਲੇ ਵਿਚ 7 ਗ੍ਰਿਫਤਾਰ
ਪੰਜਾਬ, 11 ਜੂਨ 2026 : ਪੰਜਾਬ ਦੇ ਇਕ ਪਿੰਡ ਝੋਰੜ (Village Jhorad) ਵਿਖੇ ਨੌਜਵਾਨਾਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਨੰਗਾ ਕਰਕੇ ਖਿੱਚਧੂਹ ਕਰਨ ਦੇ ਮਾਮਲੇ ਵਿਚ 7 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪਿੰਡ ਝੋਰੜ ਵਿਖੇ ਜੋ ਦੋ ਨੌਜਵਾਨਾਂ ਗੁਰਪਿੰਦਰ ਪਾਲ ਸਿੰਘ...
ਇਟਲੀ ਵਿਚ ਪੰਜਾਬੀ ਮੂਲ ਦੇ ਨੌਜਵਾਨ ਦੀ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ
ਇਟਲੀ, 11 ਜੂਨ 2026 : ਇਟਲੀ ਵਿਖੇ ਪੰਜਾਬੀ ਮੂਲ ਦੇ ਇਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇੲ ਨੌਜਵਾਨ ਮਿਲੀ ਜਾਣਕਾਰੀ ਮੁਤਾਬਕ ਇਟਲੀ (Italy) ਵਿਖੇ ਜੋ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ (Death) ਹੋ ਗਈ ਹੈ ਬਾਰੇ...
ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਸਾਬਕਾ ਜੱਥੇਦਾਰ ਨੇ ਕਰਵਾਏ ਬਿਆਨ ਦਰਜ
ਅੰਮ੍ਰਿਤਸਰ, 11 ਜੂਨ 2026 : ਪੰਜਾਬ ਵਿਚ ਵਾਪਰੇ ਬਹਿਬਲਕਲਾਂ ਗੋਲੀਕਾਂਡ (Behbalkalan firing incident) ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਵਲੋਂ ਵਿਸ਼ੇਸ਼ ਜਾਂਚ ਟੀਮ ਨੂੰ ਬਿਆਨ ਦਰਜ (Statement recorded) ਕਰਵਾਏ ਗਏ ਹਨ । ਕੀ ਦੱਸਿਆ ਵਿਸ਼ੇਸ਼ ਜਾਂਚ ਟੀਮ ਨੂੰ ਸਾਬਕਾ ਜੱਥੇਦਾਰ ਨੇ ਮਿਲੀ ਜਾਣਕਾਰੀ...
ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ਦੇ ਬਾਹਰ ਹੋਈ ਗੋਲੀਬਾਰੀ
ਦਿੱਲੀ, 11 ਜੂਨ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਪ੍ਰਸਿੱਧ ਗਾਇਕ ਗੁਰੂ ਰੰਧਾਵਾ ਦੇ ਜਿੰਮ ਦੇ ਬਾਹਰ ਗੋਲੀਬਾਰੀ (Shooting) ਕੀਤੇ ਜਾਣ ਦੀ ਘਟਨਾ ਵਾਪਰਨ ਦਾ ਪਤਾ ਚੱਲਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿਖੇ ਜੋ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ (Guru Randhawa) ਦੀ...
ਅਮਰੀਕਾ `ਚ ਧੋਖਾਧੜੀ ਮਾਮਲੇ ਵਿੱਚ ਭਾਰਤੀ ਮੂਲ ਦਾ ਕਾਰੋਬਾਰੀ ਗ੍ਰਿਫ਼ਤਾਰ
ਅਮਰੀਕਾ, 11 ਜੂਨ 2026 : ਅਮਰੀਕਾ (America) ਵਿਖੇ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਮਿਲੀਅਨ ਡਾਲਰਾਂ ਦੀ ਧੋਖਾਧੜੀ (Fraud) ਕੀਤੇ ਜਾਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਮਰੀਕਾ ਵਿਖੇ ਜੋ 100 ਮਿਲੀਅਨ ਡਾਲਰਜ਼ ਦੀ ਧੋਖਾਧੜੀ ਕੀਤੇ ਜਾਣ ਦੇ ਮਾਮਲੇ ਵਿਚ ਸੰਘੀ...
ਕੈਨੇਡਾ ਵਿਖੇ ਪੰਜਾਬੀ ਮੂਲ ਦੇ ਨੌਜਵਾਨ ਦੀ ਹਾਦਸੇ ’ਚ ਹੋਈ ਮੌਤ
ਨਵਾਂ ਨੰਗਲ, 11 ਜੂਨ 2026 : ਪੰਜਾਬ ਦੇ ਨਵਾਂ ਨੰਗਲ (New Nangal) ਦੇ ਪੰਜਾਬੀ ਮੂਲ ਦੇ ਇਕ ਨੌਜਵਾਨ ਦੀ ਕੈਨੇਡਾ ਦੇ ਸੂਬੇ ਓਨਟਾਰੀਓ ਵਿਖੇ ਇਕ ਹਾਦਸੇ (Accidents) ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਕਾਂਸਟੇਬਲ ਤਰੁਣ ਬਾਲੀ (Constable Tarun Bali) (ਓ. ਪੀ....
ਮਨਸੂਰੀ ਵਿਚ ਕਾਰ ਖੱਡ ਵਿਚ ਡਿੱਗਣ ਨਾਲ ਹੋਈ 4 ਸੈਲਾਨੀਆਂ ਦੀ ਮੌਤ
ਉਤਰਾਖੰਡ, 11 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਮਨਸੂਰੀ ਵਿਖੇ ਘੁੰਮਣ ਗਏ ਵਿਅਕਤੀਆਂ ਦੀ ਕਾਰ ਖੱਡ ਵਿਚ ਡਿੱਗਣ (Car falls into ditch) ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਮਨਸੂਰੀ ਵਿਚ ਜੋ ਇਕ ਕਾਰ 500 ਮੀਟਰ ਡੂੰਘੀ ਖੱਡ ਵਿਚ ਡਿੱਗਣ...
ਲੁਧਿਆਣਾ ਵਿਚ ਛੋਟੀ ਭੈਣ ਨੇ ਕੀਤੀ ਵੱਡੀ ਭੈਣ ਦੇ ਘਰ ਜਾ ਕੇ ਕੁੱਟਮਾਰ
ਲੁਧਿਆਣਾ, 10 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਖੇਤਰ ਨਿਜੀ ਮੰਗਲੀ ਵਿਖੇ ਛੋਟੀ ਭੈਣ ਵਲੋਂ ਆਪਣੇ ਸਹੁਰਿਆਂ ਨਾਲ ਮਿਲ ਕੇ ਵੱਡੀ ਭੈਣੀ ਦੀ ਕੁੱਟਮਾਰ (Beating) ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਜਿਸਦੀ ਕੀਤੀ ਗਈ ਕੁੱਟਮਾਰ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਨਿਜੀ ਮੰਗਲੀ ਵਿਖੇ ਜੋ ਇਕ ਛੋਟੀ ਭੈਣ ਵਲੋਂ...
ਪ੍ਰਤਾਪਗੜ੍ਹ `ਚ ਇਕ ਕਰੋੜ ਰੁਪਏ ਦੀ ਡਰੱਗ ਨਾਲ 5 ਸਮੱਗਲਰ ਗ੍ਰਿਫਤਾਰ
ਪ੍ਰਤਾਪਗੜ੍ਹ, 10 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਪ੍ਰਤਾਪਗੜ੍ਹ ਵਿਖੇ ਕਰੋੜਾਂ ਰੁਪਏ ਦੀ ਡਰੱਗ (Drug) ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਦੱਸਿਆ ਐਡੀਸ਼ਨਲ ਪੁਲਸ ਸੁਪਰਡੈਂਟ ਨੇ ਪ੍ਰਤਾਪਗੜ੍ਹ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਖਿ਼ਲਾਫ਼ ਵੱਡੀ ਕਾਰਵਾਈ...
ਭਾਖੜਾ ਡੈਮ `ਤੇ ਪਾਣੀ ਦਾ ਪੱਧਰ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਨਹੀਂ ਹੈ : ਵੀਰੇਂਦਰ ਗੋਇਲ
ਮੋਹਾਲੀ, 10 ਜੂਨ 2026 : ਪੰਜਾਬ ਦੇ ਸਿੰਚਾਈ ਮੰਤਰੀ (Irrigation Minister) ਵੀਰੇਂਦਰ ਗੋਇਲ ਵਲੋਂ ਭਾਖੜਾ ਡੈਮ ਤੇ ਪਾਣੀ ਦੇ ਪੱਧਰ ਅਤੇ ਕਿਸੇ ਵੀ ਤਰ੍ਹਾਂ ਦੇ ਖਤਰੇ ਬਾਰੇ ਜਾਣਕਾਰੀ ਦਿੱਤੇ ਜਾਣ ਦਾ ਸਮਾਚਾਰ ਹੈ । ਕੀ ਆਖਿਆ ਸਿੰਚਾਈ ਮੰਤਰੀ ਨੇ ਪੰਜਾਬ ਦੇ ਸਿੰਚਾਈ ਮੰਤਰੀ ਵੀਰੇਂਦਰ ਗੋਇਲ (Virendra Goyal) ਨੇ ਕਿਹਾ ਕਿ ਭਾਖੜਾ...
ਮਾਨ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫ਼ਾਈ ਮਾਡਲ ਦਾ ਆਗ਼ਾਜ
ਪਟਿਆਲਾ, 10 ਜੂਨ 2026 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚਲਾਈ ਸਫਾਈ ਮੁਹਿੰਮ (Cleanup campaign) ਤਹਿਤ ਪਟਿਆਲਾ ਵਿਚ ਹਾਈਬ੍ਰਿਡ ਸਫਾਈ ਮਾਡਲ ਦੀ ਸ਼ੁਰੂਆਤ ਕੀਤੀ ਗਈ । ਮਾਡਲ ਇੱਕ ਮਹੀਨੇ ਦੇ ਅੰਦਰ ਪਟਿਆਲਾ ਨੂੰ ਬਣਾਏਗਾ ਸੂਬੇ ਦਾ ਸਭ ਤੋਂ ਸਾਫ ਸ਼ਹਿਰ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਅਤੇ ਸਵੱਛਤਾ...
ਗੈਰ-ਕਾਨੂੰਨੀ ਹਵਾਲਾ ਸੰਚਾਲਕਾਂ ਵਿਰੁੱਧ ਚਲਾਈ ਜਾ ਰਹੀ ਹੈ ਤਿੰਨ ਰੋਜ਼ਾ ਵਿਸ਼ੇਸ਼ ਮੁਹਿੰਮ
ਮੋਹਾਲੀ, 10 ਜੂਨ 2026 : ਪੰਜਾਬ ਪੁਲਸ (Punjab Police) ਵਲੋਂ ਗੈਰ ਕਾਨੂੰਨੀ ਹਵਾਲਾ ਸੰਚਾਲਕਾਂ ਵਿਰੁੱਧ ਤਿੰਨ ਰੋਜ਼ਾ ਸੂਬਾ ਪੱਧਰੀ ਵਿਸ਼ੇਸ਼ ਮੁਹਿੰਮ (Special campaign) ਚਲਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਦੇ ਅਗਲੇ ਪੜ੍ਹਾਅ ਦੀ ਹੋਈ ਸ਼ੁਰੂਆਤ ਪੰਜਾਬ ਪੁਲਿਸ ਨੇ ਯੁੱਧ ਨਸ਼ਿਆਂ ਵਿਰੁਧ...
ਮੋਟਰਸਾਈਕਲ ਤੇ ਟਰਾਲੀ ਦੀ ਟੱਕਰ ਵਿਚ ਦੋ ਨੌਜਵਾਨਾਂ ਦੀ ਹੋਈ ਮੌਤ
ਮਾਨਸਾ, 10 ਜੂਨ 2026 : ਪੰਜਾਬ ਦੇ ਜਿਲਾ ਮਾਨਸਾ (Mansa District) ਅਧੀਨ ਆਉਂਦੇ ਸ਼ਹਿਰ ਭੀਖੀ ਵਿਖੇ ਮੋਟਰਸਾਈਕਲ ਤੇ ਟਰਾਲੀ (Motorcycle and trolley) ਦੀ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਦੋਵੇਂ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਭੀਖੀ ਨੇੜੇ ਬਹਾਦਰ ਸਿੰਘ ਵਾਲਾ ਡਰੇਨ ਪੁਲ...
ਅਪ੍ਰੈਂਟਿਸਸਿ਼ਪ ਲਾਈਨਮੈਨ ਯੂਨੀਅਨ ਦਾ ਆਗੂ ਤਬੀਅਤ ਵਿਗੜਨ ‘ਤੇ ਹਸਪਤਾਲ ਦਾਖਲ
ਪਟਿਆਲਾ, 10 ਜੂਨ 2026 : ਪਾਵਰਕਾਮ (Powercom) ਵਿਚ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੇ ਅਪ੍ਰੈਂਟਿਸਸਿ਼ਪ ਲਾਈਨਮੈਨ ਯੂਨੀਅਨ (Apprenticeship Linemen Union) ਦੇ ਮੁੱਖ ਆਗੂ ਦੀ ਤਬੀਅਤ ਵਿਗੜਨ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਕੌਣ ਹੈ ਇਹ ਆਗੂ ਮਿਲੀ ਜਾਣਕਾਰੀ ਅਨੁਸਾਰ ਪਾਵਰਕੌਮ ਵਿੱਚ ਪੱਕੀ ਨੌਕਰੀ ਦੀ...
Advertisement
No Results Found
The page you requested could not be found. Try refining your search, or use the navigation above to locate the post.

Patiala Help Club Punjab


















