by Moderator | Nov 29, 2025 | Breaking, Crime, India, India News, International, Latest News
ਜੋਧਾਂ, 29 ਨਵੰਬਰ 2025 : ਪੰਜਾਬ ਦੇ ਇਤਿਹਾਸਕ ਪਿੰਡ ਗੁੱਜਰਵਾਲ (Village Gujjarwal) ਦੀ ਕੈਨੇਡਾ ਵਿਖੇ ਰਹਿੰਦੀ ਵਿਆਹੁਤਾ ਲੜਕੀ ਮਨਦੀਪ ਕੌਰ ਗਰੇਵਾਲ ਨੂੰ ਕੈਨੇਡਾ ਰਹਿੰਦੇ ਉਸ ਦੇ ਦਿਓਰ ਗੁਰਜੋਤ ਸਿੰਘ ਖਹਿਰਾ ਨੇ ਸਾੜ ਕੇ ਮੌਤ ਦੇ ਘਾਟ (Burned to death) ਉਤਾਰ ਦਿੱਤਾ । ਮਨਦੀਪ ਕੌਰ (Mandeep Kaur) ਦੇ ਪਿਤਾ ਜਗਦੇਵ ਸਿੰਘ...
by Moderator | Nov 29, 2025 | Breaking, India, India News, Latest News, Uncategorized
ਨਵੀਂ ਦਿੱਲੀ, 29 ਨਵੰਬਰ 2025 : ਐੱਪਲ (Apple ) ਨੇ ਭਾਰਤ `ਚ ਆਪਣਾ 5ਵਾਂ ਸਟੋਰ (5th Store) ਨੋਇਡਾ `ਚ ਖੋਲ੍ਹਣ ਦੀ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ । ਕੰਪਨੀ ਦੇ ਬਿਆਨ ਅਨੁਸਾਰ ਡੀ. ਐੱਲ. ਐੱਫ. ਮਾਲ (ਆਫ ਇੰਡੀਆ ਵਿਚ ਸਥਿਤ ਐੱਪਲ ਦੇ ਨੋਇਡਾ ਸਟੋਰ ਦਾ ਉਦਘਾਟਨ 11 ਦਸੰਬਰ ਨੂੰ ਕੀਤਾ ਜਾਵੇਗਾ । ਦੇਸ਼ ਵਿਚ ਐੱਪਲ ਦੇ ਪ੍ਰਚੂਨ...
by Moderator | Nov 29, 2025 | Breaking, India, India News, Latest News, Uncategorized
ਨਵੀਂ ਦਿੱਲੀ, 29 ਨਵੰਬਰ 2025 : ਕੇਂਦਰੀ ਜੀ. ਐੱਸ. ਟੀ. ਅਥਾਰਿਟੀ (Central G. S. T. Authority) ਨੇ ਵਸਤਾਂ ਦੇ ਬਰਾਮਦ `ਤੇ ਕਥਿਤ -ਤੌਰ `ਤੇ ਗਲਤ `ਰਿਫੰਡ` ਲਈ ਟੋਰੇਂਟ ਫਾਰਮਾਸਿਊਟੀਕਲਸ ਲਿਮਟਿਡ `ਤੇ 41 ਕਰੋੜ (41 crore) ਰੁਪਏ ਤੋਂ ਜਿ਼ਆਦਾ ਦਾ ਜੁਰਮਾਨਾ (Fine) ਲਾਇਆ ਹੈ । ਜੁਆਇੰਟ ਕਮਿਸ਼ਨਰ ਨੇ ਦਿੱਤਾ ਹੈ ਇਹ ਹੁਕਮ...
by Moderator | Nov 29, 2025 | Breaking, Latest News, PUNJAB, Punjab News, Uncategorized
ਚੰਡੀਗੜ੍ਹ, 29 ਨਵੰਬਰ 2025 : ਵਾਹਨ ਚਾਲਕਾਂ ਦੇ ਟੈ੍ਰਫਿਕ ਨਿਯਮਾਂ ਦੀ ਉਲੰਘਣਾਂ ਕਰਨ ਤੇ ਚੰਡੀਗੜ੍ਹ ਟੈ੍ਫਿਕ ਪੁਲਸ (Chandigarh Traffic Police) ਨੇ ਵਾਹਨ ਚਾਲਕਾਂ ਤੋਂ 10 ਮਹੀਨਿਆਂ ਵਿਚ ਜਿਥੇ 7 ਲੱਖ ਤੋਂ ਵੀ ਵਧ ਚਲਾਨ (Invoice) ਕੀਤੇ, ਉਥੇ ਇਨ੍ਹਾਂ ਚਲਾਨਾਂ ਬਦਲੇ ਵਾਹਨ ਚਾਲਕਾਂ ਤੋਂ 17 ਕਰੋੜ (17 crore) ਰੁਪਏ ਵੀ...
by Moderator | Nov 29, 2025 | Breaking, Latest News, PUNJAB, Punjab News, Uncategorized
ਚੰਡੀਗੜ੍ਹ, 29 ਨਵੰਬਰ 2025 : ਪੰਜਾਬ ਰੋਡਵੇਜ਼ (Punjab Roadways) ਦੇ ਕੱਚੇ ਕਾਮਿਆਂ ਦੀ ਚੱਲ ਰਹੀ ਹੜਤਾਲ ਖਿ਼ਲਾਫ਼ ਪੰਜਾਬ ਸਰਕਾਰ ਨੇ ਸਖਤ ਐਕਸ਼ਨ ਲੈਂਦਿਆਂ ਪੱਤਰ ਜਾਰੀ ਕਰਕੇ ਪਨਬਸ ਜਲੰਧਰ ਡਿਪੂ ਦੇ ਪ੍ਰਧਾਨ (President of PUNBUS Jalandhar Depot) ਬਿਰਮਜੀਤ ਸਿੰਘ ਨੂੰ ਸਸਪੈਂਡ (Biramjit Singh suspended) ਕਰ...