Patiala Help Club Logo
ਦੱਖਣੀ ਸੀਰੀਆ ਵਿਚ ਇਜ਼ਰਾਈਲੀ ਫੌਜ ਦੀ ਗੋਲੀਬਾਰੀ ਕਾਰਨ ਹੋਈਆਂ 10 ਮੌਤਾਂ

ਦੱਖਣੀ ਸੀਰੀਆ ਵਿਚ ਇਜ਼ਰਾਈਲੀ ਫੌਜ ਦੀ ਗੋਲੀਬਾਰੀ ਕਾਰਨ ਹੋਈਆਂ 10 ਮੌਤਾਂ

ਦਮਿਸ਼ਕ, 29 ਨਵੰਬਰ 2025 : ਇਜ਼ਰਾਈਲੀ ਫੌਜ (Israeli army) ਨੇ ਦੱਖਣੀ ਸੀਰੀਆ ਦੇ ਇਕ ਪਿੰਡ `ਚ ਛਾਪੇਮਾਰੀ ਕੀਤੀ ਅਤੇ ਸਥਾਨਕ ਲੋਕਾਂ ਵੱਲੋਂ ਵਿਰੋਧ ਕਰਨ `ਤੇ ਫੌਜ ਨੇ ਗੋਲੀਬਾਰੀ ਕੀਤੀ, ਜਿਸ `ਚ ਘੱਟੋ-ਘੱਟ 10 ਲੋਕ ਮਾਰੇ (10 people killed) ਗਏ । ਸਥਾਨਕ ਮੀਡੀਆ ਅਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਗਾਜ਼ਾ ਵਿਚ...
ਮਜੀਠੀਆ ਦੇ ਵਕੀਲਾਂ ਨੇ ਕੀਤੀ ਹਾਈਕੋਰਟ ਵਿਚ ਪਟੀਸ਼ਨ ਦਾਇਰ

ਮਜੀਠੀਆ ਦੇ ਵਕੀਲਾਂ ਨੇ ਕੀਤੀ ਹਾਈਕੋਰਟ ਵਿਚ ਪਟੀਸ਼ਨ ਦਾਇਰ

ਚੰਡੀਗੜ੍ਹ, 29 ਨਵੰਬਰ 2025 : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਦੇ ਵਕੀਲਾਂ ਵਲੋਂ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਾਖਲ ਕੀਤੀ ਗਈ ਹੈ । ਕੀ ਹੈ ਪਟੀਸ਼ਨ ਪ੍ਰਾਪਤ ਜਾਣਕਾਰੀ ਅਨੁਸਾਰ ਜੋ ਪਟੀਸ਼ਨ ਬਿਕਰਮ ਮਜੀਠੀਆ ਦੇ ਵਕੀਲਾਂ ਵਲੋਂ ਹਾਈਕੋਰਟ (High...
ਪੰਜਾਬ ਸਰਕਾਰ ਨੇ ਕੀਤੀ 1860 ਦੇ ਪੁਰਾਣੇ ਸੁਸਾਇਟੀਜ ਐਕਟ ਵਿਚ ਸੋਧ

ਪੰਜਾਬ ਸਰਕਾਰ ਨੇ ਕੀਤੀ 1860 ਦੇ ਪੁਰਾਣੇ ਸੁਸਾਇਟੀਜ ਐਕਟ ਵਿਚ ਸੋਧ

ਚੰਡੀਗੜ੍ਹ, 29 ਨਵੰਬਰ 2025 : ਪੰਜਾਬ ਸਰਕਾਰ (Punjab Government) ਨੇ 1860 ਦੇ ਪੁਰਾਣੇ ਸੁਸਾਇਟੀਜ਼ ਐਕਟ ਵਿਚ ਸੋਧ ਕਰਕੇ ਪੰਜਾਬ ਅੰਦਰ ਚੱਲ ਰਹੀਆਂ ਸੁਸਾਇਟੀਆਂ ਦੇ ਕੰਮ-ਕਾਜ ਵਿਚ ਸੁਧਾਰ ਕਰਨ ਦਾ ਇਕ ਯਤਨ ਕੀਤਾ ਹੈ । ਪੰਜਾਬ ਸਰਕਾਰ ਨੇ ਹੁਣ ਸੋਧ ਕਰਕੇ ਸੁਸਾਇਟੀਜ਼ ਰਜਿਸਟ੍ਰੇਸ਼ਨ (ਪੰਜਾਬ ਸੋਧ) ਐਕਟ-2025 ਪੇਸ਼ ਕੀਤਾ ਹੈ । ਨਵਾਂ...
ਅਦਾਲਤ ਨੇ ਕੀਤਾ ਮੇਹੁਲ ਚੌਕਸੀ ਦੀ ਭਗੌੜਾ ਐਲਾਣਨ ਦੀ ਅਰਜ਼ੀ ਨੂੰ ਰੱਦ

ਅਦਾਲਤ ਨੇ ਕੀਤਾ ਮੇਹੁਲ ਚੌਕਸੀ ਦੀ ਭਗੌੜਾ ਐਲਾਣਨ ਦੀ ਅਰਜ਼ੀ ਨੂੰ ਰੱਦ

ਮੁੰਬਈ, 29 ਨਵੰਬਰ 2025 : ਭਾਰਤ ਦੇਸ਼ ਦੇ ਸੂਬੇੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ (A special court in Mumbai) ਨੇ ਪੰਜਾਬ ਨੈਸ਼ਨਲ ਬੈਂਕ (ਪੀ. ਐਨ. ਬੀ.) ਧੋਖਾਧੜੀ ਮਾਮਲੇ ਦੇ ਮੁੱਖ ਮੁਲਜ਼ਮ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ (Diamond businessman Mehul Choksi) ਨੂੰ ਝਟਕਾ ਦਿਤਾ ਹੈ ।...
ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ 4 ਦਸੰਬਰ ਨੂੰ ਆਉਣਗੇ ਭਾਰਤ

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ 4 ਦਸੰਬਰ ਨੂੰ ਆਉਣਗੇ ਭਾਰਤ

ਨਵੀਂ ਦਿੱਲੀ, 29 ਨਵੰਬਰ 2025 : ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ (Russian President Vladimir Putin) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਲਾਨਾ ਸਿਖਰ ਵਾਰਤਾ ਲਈ 4 ਦਸੰਬਰ ਤੋਂ ਭਾਰਤ ਦੇ 2 ਦਿਨਾ ਦੌਰੇ `ਤੇ ਆ ਰਹੇ ਹਨ । ਇਸ ਸਿਖਰ ਵਾਰਤਾ ਨਾਲ ਦੋ-ਪੱਖੀ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਹੱਤਵਪੂਰਨ...