Patiala Help Club Logo
ਕਾਨਪੁਰ `ਚ ਸਲੀਪਰ ਬੱਸ ਹੋਈ ਸੜ ਕੇ ਸੁਆਹ

ਕਾਨਪੁਰ `ਚ ਸਲੀਪਰ ਬੱਸ ਹੋਈ ਸੜ ਕੇ ਸੁਆਹ

ਕਾਨਪੁਰ, 28 ਨਵੰਬਰ 2025 : ਭਾਰਤ ਦੇਸ਼ ਦੇ ਸ਼ਹਿਰ ਕਾਨਪੁਰ (Kanpur) ਵਿਚ ਰਾਮਾ ਦੇਵੀ ਚੌਕ ਨੇੜੇ ਇਕ ਚਲਦੀ ਸਲੀਪਰ ਬੱਸ `ਚ ਭਿਆਨਕ ਅੱਗ (Massive fire in bus) ਲੱਗ ਗਈ । ਅੱਗ ਦਾ ਗੋਲਾ ਬਣੀ ਬੱਸ ਵਿਚ 43 ਯਾਤਰੀ ਫਸ ਗਏ (43 passengers trapped in bus) , ਜਿਸ ਨਾਲ ਚੀਕ-ਚਿਹਾੜਾ ਮਚ ਗਿਆ । ਬੱਸ ਵਿਚ ਸਵਾਰ ਮਰਦ ਯਾਤਰੀ...
ਯੂ. ਏ. ਈ. ਨੇ ਪਾਕਿਸਤਾਨੀਆਂ ਨੂੰ ਵੀਜ਼ਾ ਦੇਣਾ ਕੀਤਾ ਬੰਦ

ਯੂ. ਏ. ਈ. ਨੇ ਪਾਕਿਸਤਾਨੀਆਂ ਨੂੰ ਵੀਜ਼ਾ ਦੇਣਾ ਕੀਤਾ ਬੰਦ

ਦੁਬਈ, 29 ਨਵੰਬਰ 2025 : ਸੰਯੁਕਤ ਅਰਬ ਅਮੀਰਾਤ (United Arab Emirates) (ਯੂ. ਏ. ਈ. ) ਨੇ ਬਿਨੈਕਾਰਾਂ ਦੇ ਅਪਰਾਧਿਕ ਗਤੀਵਿਧੀਆਂ `ਚ ਸ਼ਾਮਲ ਹੋਣ ਦੀਆਂ ਚਿੰਤਾਵਾਂ ਵਿਚਾਲੇ ਪਾਕਿਸਤਾਨੀ ਨਾਗਰਿਕਾਂ (Pakistani citizens) ਨੂੰ ਰੈਗੂਲਰ ਵੀਜ਼ਾ ਦੇਣ `ਤੇ ਰੋਕ ਲਾ ਦਿੱਤੀ ਹੈ । ਪਾਕਿਸਤਾਨੀ ਟ੍ਰੈਵਲਰਜ਼ ਨੇ ਵੱਡੇ ਪੱਧਰ `ਤੇ...
ਥਾਈਲੈਂਡ `ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 145 ਤੱਕ ਪਹੁੰਚੀ

ਥਾਈਲੈਂਡ `ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 145 ਤੱਕ ਪਹੁੰਚੀ

ਬੈਂਕਾਕ, 29 ਨਵੰਬਰ 2025 : ਵਿਦੇਸ਼ੀ ਧਰਤੀ ਦੱਖਣੀ ਥਾਈਲੈਂਡ (Southern Thailand) `ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 145 ਤੱਕ ਪਹੁੰਚ ਗਈ ਹੈ ਅਤੇ ਪਾਣੀ ਦਾ ਪੱਧਰ ਘਟਣ ਨਾਲ ਪੂਰੇ ਖੇਤਰ `ਚ ਤਬਾਹੀ ਸਾਫ ਨਜ਼ਰ ਆ ਰਹੀ ਹੈ । ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਤੀ । 12 ਦੱਖਣੀ ਸੂਬਿਆਂ `ਚ ਭਾਰੀ...
ਸਰਬਜੀਤ ਕੌਰ ਮਾਮਲੇ `ਚ ਹੋਇਆ ਪਟੀਸ਼ਨ ਵਿਚ ਸੋਧ ਕਰਨ ਦਾ ਹੁਕਮ

ਸਰਬਜੀਤ ਕੌਰ ਮਾਮਲੇ `ਚ ਹੋਇਆ ਪਟੀਸ਼ਨ ਵਿਚ ਸੋਧ ਕਰਨ ਦਾ ਹੁਕਮ

ਗੁਰਦਾਸਪੁਰ/ਲਾਹੌਰ, 29 ਨਵੰਬਰ 2025 : ਪਾਕਿਸਤਾਨ ਦੀ ਲਾਹੌਰ ਹਾਈ ਕੋਰਟ (Lahore High Court) ਨੇ ਸਾਬਕਾ ਵਿਧਾਇਕ ਮਹਿੰਦਰ ਪਾਲ ਸਿੰਘ ਨੂੰ ਆਪਣੀ ਪਟੀਸ਼ਨ ਵਿਚ ਸੋਧ ਕਰਨ ਦਾ ਹੁਕਮ ਦਿੱਤਾ । ਪਟੀਸ਼ਨ `ਚ ਮਹਿੰਦਰ ਪਾਲ ਸਿੰਘ (Mahendra Pal Singh) ਨੇ ਭਾਰਤੀ ਔਰਤ ਸਰਬਜੀਤ ਕੌਰ ਨੂੰ ਭਾਰਤ ਭੇਜਣ ਦੀ ਮੰਗ ਕੀਤੀ ਸੀ । ਜਸਟਿਸ...
ਪੰਜਾਬ ਦੇ ਰਹਿੰਦੇ ਬਕਾਇਆਂ ਦਾ ਕੇਂਦਰ ਸਰਕਾਰ ਕਰੇ ਤੁਰੰਤ ਭੁਗਤਾਨ : ਭਗਵੰਤ ਮਾਨ

ਪੰਜਾਬ ਦੇ ਰਹਿੰਦੇ ਬਕਾਇਆਂ ਦਾ ਕੇਂਦਰ ਸਰਕਾਰ ਕਰੇ ਤੁਰੰਤ ਭੁਗਤਾਨ : ਭਗਵੰਤ ਮਾਨ

ਚੰਡੀਗੜ੍ਹ, 29 ਨਵੰਬਰ 2025 : ਕੇਂਦਰ ਵੱਲ ਪੰਜਾਬ ਸੂਬੇ (Punjab Province) ਦੇ ਰਹਿੰਦੇ ਬਕਾਇਆਂ (Dues) ਨੂੰ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਨੇ ਦੇਸ਼ ਨੂੰ 15 ਮਿਲੀਅਨ ਮੀਟ੍ਰਿਕ ਟਨ ਚਾਵਲ ਅਤੇ 125 ਮਿਲੀਅਨ...