Patiala Help Club Logo
ਲੁਸਾਨੇ ਡਾਇਮੰਡ ਲੀਗ `ਚ ਪਥਿਰਾਗੇ ਦਾ ਸਾਹਮਣਾ ਕਰੇਗਾ ਨੀਰਜ

ਲੁਸਾਨੇ ਡਾਇਮੰਡ ਲੀਗ `ਚ ਪਥਿਰਾਗੇ ਦਾ ਸਾਹਮਣਾ ਕਰੇਗਾ ਨੀਰਜ

ਨਵੀਂ ਦਿੱਲੀ, 5 ਅਗਸਤ 2026 : ਲੁਸਾਨੇ ਡਾਇਮੰਡ ਲੀਗ (Lausanne Diamond League) ਵਿਚ ਓਲੰਪਿਕ ਤਮਗਾ ਜੇਤੂ ਪ੍ਰਾਪਤ ਨੀਰਜ ਚੋਪੜਾ ਦਾ ਸਾਹਮਣਾ ਹੁਣ ਸ੍ਰੀਲੰਕਾ ਦੇ ਰੂਮੇਸ਼ ਪਥਿਰਾਗੇ ਨਾਲ ਹੋਵੇਗਾ । ਹੋਰ ਕਿਹੜੇ ਕਿਹੜੇ ਖਿਡਾਰੀ ਆਉਣਗੇ ਲੁਸਾਨੇ ਡਾਇਮੰਡ ਲੀਗ ਵਿਚ ਨਜ਼ਰ 2 ਵਾਰ ਦਾ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ (Neeraj...
ਤਰਨਤਾਰਨ ਵਿਖੇ ਪੁਲਸ ਨੇ ਬਰਾਮਦ ਕੀਤਾ ਹਥਿਆਰਾਂ ਦਾ ਵੱਡਾ ਜਖੀਰਾ ਬਰਾਮਦ

ਤਰਨਤਾਰਨ ਵਿਖੇ ਪੁਲਸ ਨੇ ਬਰਾਮਦ ਕੀਤਾ ਹਥਿਆਰਾਂ ਦਾ ਵੱਡਾ ਜਖੀਰਾ ਬਰਾਮਦ

ਤਰਨਤਾਰਨ, 5 ਅਗਸਤ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਵਿਖੇ ਪੁਲਸ ਵਲੋਂ ਪਾਕਿਸਤਾਨ ਤੋਂ ਮੰਗਵਾਏ ਗਏ ਹਥਿਆਰਾਂ ਦਾ ਇਕ ਵੱਡਾ ਜਖੀਰਾ ਬਰਾਮਦ ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੌਣ ਹੈ ਉਹ ਵਿਅਕਤੀ ਜਿਸ ਕੋਲੋਂ ਕੀਤੇ ਗਏ ਹਨ ਹਥਿਆਰ ਬਰਾਮਦ ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਪੁਲਸ ਵਲੋਂ ਜਿਸ ਵਿਅਕਤੀ ਦੇ ਘਰੋਂ...
ਟਰੱਕ ਵਿਚ ਲੋਡ ਗਾਡਰ ਡਿੱਗਣ ਕਾਰਨ ਹੋਈ ਮਾਂ-ਪੁੱਤਰ ਦੀ ਮੌਤ

ਟਰੱਕ ਵਿਚ ਲੋਡ ਗਾਡਰ ਡਿੱਗਣ ਕਾਰਨ ਹੋਈ ਮਾਂ-ਪੁੱਤਰ ਦੀ ਮੌਤ

ਫਿਰੋਜ਼ਪੁਰ, 5 ਅਗਸਤ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਦੇ ਇਲਾਕੇ ਮੱਖੂ ਵਿਖੇ ਟਰੱਕ ਵਿਚ ਲੋਡ ਕੀਤੇ ਹੋਏ ਗਾਡਰ ਡਿੱਗਣ ਦੇ ਕਾਰਨ ਸਾਈਕਲ ‘ਤੇ ਸਵਾਰ ਮਾਂ-ਪੁੱਤਰ ਦੀ ਮੌਤ (Death) ਹੋ ਗਈ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਮੱਖੂ ਇਲਾਕੇ ਵਿਚ ਜੋ ਓਵਰਲੋਡ ਟਰਾਲੇ...
ਸੀ. ਬੀ. ਆਈ. ਨੇ ਵਿੱਤੀ ਧੋਖਾਧੜੀ ਦੀ ਮੁੱਖ ਮੁਲਜਮ ਯੂ. ਏ. ਈ. ਤੋਂ ਲਿਆਂਦੀ ਭਾਰਤ

ਸੀ. ਬੀ. ਆਈ. ਨੇ ਵਿੱਤੀ ਧੋਖਾਧੜੀ ਦੀ ਮੁੱਖ ਮੁਲਜਮ ਯੂ. ਏ. ਈ. ਤੋਂ ਲਿਆਂਦੀ ਭਾਰਤ

ਨਵੀਂ ਦਿੱਲੀ, 5 ਅਗਸਤ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਸੀ. ਬੀ. ਆਈ. ਵਲੋਂ ਵਿੱਤੀ ਧੋਖਾਧੜੀ ਮਾਮਲੇ ਦੀ ਮੁੱਖ ਮੁਲਜਮ ਨੂੰ ਯੂ. ਏ. ਈ. ਤੋਂ ਭਾਰਤ ਲਿਆਂਦਾ ਗਿਆ ਹੈ । ਕੌਣ ਹੈ ਇਹ ਵਿੱਤੀ ਧੋਖਾਧੜੀ ਮਾਮਲੇ ਦੀ ਮੁੱਖ ਮੁਲਜਮ ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. (C. B. I.)...
ਜੇਲ੍ਹ ’ਚ ਬੰਦ ਮਹਿਲਾ ਹਵਾਲਾਤੀ ਦੀ ਹੋਈ ਮੌਤ

ਜੇਲ੍ਹ ’ਚ ਬੰਦ ਮਹਿਲਾ ਹਵਾਲਾਤੀ ਦੀ ਹੋਈ ਮੌਤ

ਫਰੀਦਕੋਟ, 5 ਅਗਸਤ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਦੀ ਜੇਲ ਵਿਚ ਬੰਦ ਮਹਿਲਾ ਹਵਾਲਾਤੀ ਦੀ ਤਬੀਅਤ ਖਰਾਬ ਹੋਣ ਕਾਰਨ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ । ਕੌਣ ਹੈ ਇਹ ਮਹਿਲਾ ਕੈਦੀ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਫਰੀਦਕੋਟ (Central Jail Faridkot) ਵਿਖੇ ਬੰਦ ਹਵਾਲਾਤੀ ਜਿਸ...