Patiala Help Club Logo
ਪੰਜਾਬ `ਚ ਪੇਪਰ ਲੀਕ ਦਾ ਨਹੀਂ, ਸਿਰਫ ਨਕਲ ਦਾ ਮਾਮਲਾ ਸੀ : ਮਾਨ

ਪੰਜਾਬ `ਚ ਪੇਪਰ ਲੀਕ ਦਾ ਨਹੀਂ, ਸਿਰਫ ਨਕਲ ਦਾ ਮਾਮਲਾ ਸੀ : ਮਾਨ

ਚੰਡੀਗੜ੍ਹ, 29 ਜੁਲਾਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਪੰਜਾਬ ਵਿਚ ਪੇਪਰ ਲੀਕ ਦਾ ਨਹੀਂ ਸਿਰਫ਼ ਨਕਲ ਦਾ ਹੀ ਮਾਮਲਾ ਸਾਹਮਣੇ ਆਇਆ ਸੀ । ਚਾਰ ਸਾਲਾਂ ਦੇ ਸਮੇਂ ਵਿਚ ਇਕ ਵੀ ਪੇਪਰ ਲੀਕ ਨਹੀਂ ਹੋਇਆ : ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ...
ਜਾਪਾਨ ਵਿਚ ਆਏ ਭੂਚਾਲ ਕਾਰਨ ਹੋ ਚੁੱਕੀ ਹੈ 13 ਲੋਕਾਂ ਦੀ ਮੌਤ

ਜਾਪਾਨ ਵਿਚ ਆਏ ਭੂਚਾਲ ਕਾਰਨ ਹੋ ਚੁੱਕੀ ਹੈ 13 ਲੋਕਾਂ ਦੀ ਮੌਤ

ਜਾਪਾਨ, 29 ਜੁਲਾਈ 2026 : ਜਾਪਾਨ (Japan) ਦੇ ਦੱਖਣ-ਪੱਛਮੀ ਖੇਤਰ ਵਿਚ ਬੀਤੇ ਦਿਨ ਆਏ ਭੂਚਾਲ (Earthquake) ਵਿਚ ਹੁਣ ਤੱਕ 13 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ । ਕਿੰਨੀ ਤੀਬਰਤਾ ਵਾਲਾ ਆਇਆ ਸੀ ਭੂਚਾਲ ਮਿਲੀ ਜਾਣਕਾਰੀ ਅਨੁਸਾਰ ਦੱਖਣ-ਪੱਛਮੀ ਜਾਪਾਨ (South west Japan) ਵਿਚ ਬੀਤੇ ਦਿਨੀਂ ਜੋ ਭੂਚਾਲ ਆਇਆ...
ਪੰਜਾਬ `ਚ ਵੰਡ ਪਾਊ ਤਾਕਤਾਂ ਕਦੇ ਕਾਮਯਾਬ ਨਹੀਂ ਹੋ ਸਕਦੀਆਂ : ਮੁੱਖ ਮੰਤਰੀ

ਪੰਜਾਬ `ਚ ਵੰਡ ਪਾਊ ਤਾਕਤਾਂ ਕਦੇ ਕਾਮਯਾਬ ਨਹੀਂ ਹੋ ਸਕਦੀਆਂ : ਮੁੱਖ ਮੰਤਰੀ

ਪਟਿਆਲਾ, 29 ਜੁਲਾਈ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਪੰਜਾਬ ਵਿਚ ਵੰਡ ਪਾਊ ਤਾਕਤਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੀਆਂ ਹਨ । ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਕਰ ਰਹੀ ਹੈ ਕੰਮ : ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਅੱਜ ਸੂਬੇ...
ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਜਿੱਤੇ ਦੋ ਹੋਰ ਤਮਗੇ

ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਜਿੱਤੇ ਦੋ ਹੋਰ ਤਮਗੇ

ਗਲਾਸਗੋ, 29 ਜੁਲਾਈ 2026 : ਗਲਾਸਗੋ (Glasgow) ਵਿਖੇ ਹੋ ਰਹੀਆਂ ਰਾਸ਼ਟਰ ਮੰਡਲ ਖੇਡਾਂ-2026 ਵਿਚ ਭਾਰਤੀ ਖਿਡਾਰੀਆਂ ਵਲੋਂ ਖੇਡਾਂ ਦੇ ਪੰਜਵੇਂ ਦਿਨ ਦੋ ਹੋਰ ਤਮਗੇ (Medals) ਜਿੱਤੇ ਗਏ ਹਨ । ਕਿਹੜੇ ਤਮਗੇ ਹੋਰ ਜਿੱਤੇ ਹਨ ਭਾਰਤੀਆਂ ਨੇ ਮਿਲੀ ਜਾਣਕਾਰੀ ਅਨੁਸਾਰ ਗਲਾਸਗੋ ਵਿੱਚ ਚੱਲ ਰਹੀਆਂ 2026 ਦੀਆਂ ਰਾਸ਼ਟਰਮੰਡਲ ਖੇਡਾਂ...
ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਹੋਈ ਸੜਕ ਹਾਦਸੇ ਵਿਚ ਮੌਤ

ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਹੋਈ ਸੜਕ ਹਾਦਸੇ ਵਿਚ ਮੌਤ

ਖਰੜ, 29 ਜੁਲਾਈ 2026 : ਪੰਜਾਬ ਦੇ ਜਿਲਾ ਮੋਹਾਲੀ ਵਿਖੇ ਪੈਂਦੇ ਖਰੜ ਕੁਰਾਲੀ ਮੇਨ ਹਾਈਵੇ (Kharar Kurali Main Highway) ‘ਤੇ ਇਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੌਣ ਹਨ ਦੋਵੇਂ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜੋ ਖਰੜ ਕੁਰਾਲੀ ਮੇਨ ਹਾਈਵੇ ਤੇਪਿੰਡ ਸਹੌੜਾ...