ਨਵੀਂ ਦਿੱਲੀ, 7 ਦਸੰਬਰ 2025 : ਤੰਬਾਕੂ ਅਤੇ ਤੰਬਾਕੂ ਉਤਪਾਦਾਂ (Tobacco and tobacco products) `ਤੇ ਆਬਕਾਰੀ ਡਿਊਟੀ ਵਧਾਉਣ ਸਬੰਧੀ ਕੇਂਦਰੀ ਆਬਕਾਰੀ ਡਿਊਟੀ (ਸੋਧ) ਬਿੱਲ-2025 (Central Excise Duty (Amendment) Bill-2025) ਨੂੰ ਸੰਸਦ ਦੀ ਮਨਜ਼ੂਰੀ ਮਿਲ ਗਈ। ਬਿੱਲ `ਤੇ ਲੱਗਭਗ ਸਾਢੇ 3 ਘੰਟੇ ਦੀ ਚਰਚਾ ਅਤੇ ਉਸ ’ਤੇ...









