ਪਟਿਆਲਾ, 31 ਜੁਲਾਈ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਪੁਲਸ ਨੇ ਦੋ ਵਿਅਕਤੀਆਂ ਜੋਕਿ ਆਪਸ ਵਿਚ ਬਾਪ-ਪੁੱਤ ਲੱਗਦੇ ਹਨ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 117 (2), 126 (2), 351 (2,3), 3 (5) ਬੀ. ਐਨ. ਐਸ.ਤਹਿਤ ਘੇਰ ਕੇ ਕੁੱਟਮਾਰ (Beating) ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ...



