ਹਰਿਆਣਾ, 3 ਸਤੰਬਰ 2026 : ਹਰਿਆਣਾ (Haryana) ਦੇ ਜਿਲਾ ਕੈਥਲ ਦੇ ਸੀਵਾਨ ਵਿਖੇ ਸਕੂਟਰੀ ਸਵਾਰ ਦੋ ਸਕੂਲੀ ਵਿਦਿਆਰਥਣਾਂ ਦੀ ਟਰੱਕ ਵਲੋਂ ਟੱਕਰ ਮਾਰੇ ਜਾਣ ਕਾਰਨ ਮੌਤ (Death) ਹੋ ਗਈ ਹੈ । ਕੌਣ ਹਨ ਦੋਵੇਂ ਜਣੀਆਂ ਮਿਲੀ ਜਾਣਕਾਰੀ ਅਨੁਸਾਰ ਜਿਲਾ ਕੈਥਲ (District Kaithal) ਦੇ ਸੀਵਾਨ ਵਿਖੇ ਜੋ ਚੀਕਾ-ਕੈਥਲ 'ਤੇ ਇਕ ਟਰੱਕ ਵਲੋਂ...









