Patiala Help Club Logo
ਭਾਰਤ-ਪਾਕਿਸਤਾਨ ਬਾਰਡਰ ’ਤੇ ਬੀ. ਐਸ. ਐਫ. ਨੇ ਕੀਤਾ ਸ਼ੱਕੀ ਵਿਅਕਤੀ ਕਾਬੂ

ਭਾਰਤ-ਪਾਕਿਸਤਾਨ ਬਾਰਡਰ ’ਤੇ ਬੀ. ਐਸ. ਐਫ. ਨੇ ਕੀਤਾ ਸ਼ੱਕੀ ਵਿਅਕਤੀ ਕਾਬੂ

ਜੈਸਲਮੇਰ, 1 ਜਨਵਰੀ 2026 : ਬਾਰਡਰ ਸਕਿਓਰਿਟੀ ਫੋਰਸ (Border Security Force) (ਬੀ. ਐੱਸ. ਐੱਫ) ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਨੇੜੇ ਜੈਸਲਮੇਰ ਦੇ ਮੋਹਨਗੜ੍ਹ ਖੇਤਰ ਵਿੱਚ ਇੱਕ ਸ਼ੱਕੀ ਨੌਜਵਾਨ (Suspicious youth) ਨੂੰ ਫੜ ਲਿਆ ਹੈ । 38ਵੀਂ ਬਟਾਲੀਅਨ ਦੀ ਪੈਟਰੋਲਿੰਗ ਟੀਮ ਨੇ ਕੀਤਾ ਹੈ ਕਾਬੂ...

ਮਿਊਚੁਅਲ ਫੰਡ ਜਾਇਦਾਦਾਂ `ਚ 2025 `ਚ 14 ਲੱਖ ਕਰੋੜ ਰੁਪਏ ਦਾ ਵਾਧਾ

ਮਿਊਚੁਅਲ ਫੰਡ ਜਾਇਦਾਦਾਂ `ਚ 2025 `ਚ 14 ਲੱਖ ਕਰੋੜ ਰੁਪਏ ਦਾ ਵਾਧਾ

ਨਵੀਂ ਦਿੱਲੀ, 1 ਜਨਵਰੀ 2026 : ਮਿਊਚੁਅਲ ਫੰਡ ਉਦਯੋਗ (Mutual Fund Industry) ਨੇ 2025 `ਚ ਇਕ ਨਵਾਂ ਇਤਿਹਾਸ ਰਚਦੇ ਹੋਏ ਜਾਇਦਾਦ ਆਧਾਰ `ਚ 14 ਲੱਖ ਕਰੋੜ ਰੁਪਏ ਦਾ ਰਿਕਾਰਡ ਵਾਧਾ ਕੀਤਾ ਹੈ । ਇਸ ਦੌਰਾਨ ਕੁਲ ਪ੍ਰਬੰਧਨ ਅਧੀਨ ਜਾਇਦਾਦਾਂ (ਏ. ਯੂ. ਐੱਮ.) ਨਵੰਬਰ ਤੱਕ 81 ਲੱਖ ਕਰੋੜ ਰੁਪਏ ਤੱਕ ਪਹੁੰਚ ਗਈਆਂ, ਜੋ 2024 ਦੇ 67...

ਦੀਪਤੀ ਬਣੀ ਟੀ-20 `ਚ ਵੱਧ ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਖਿਡਾਰਨ

ਦੀਪਤੀ ਬਣੀ ਟੀ-20 `ਚ ਵੱਧ ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਖਿਡਾਰਨ

ਤਿਰੂਵਨੰਤਪੁਰਮ, 1 ਜਨਵਰੀ 2026 : ਆਲ ਰਾਊਂਡਰ ਦੀਪਤੀ ਸ਼ਰਮਾ (All-rounder Deepti Sharma) ਕੌਮਾਂਤਰੀ ਟੀ-20 ਵਿਚ ਮਹਿਲਾ ਤੇ ਪੁਰਸ਼ ਵਰਗ ਦੋਵਾਂ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਗੇਂਦਬਾਜ਼ (First Indian bowler) ਬਣ ਗਈ ਹੈ । ਦੀਪਤੀ ਨੇ ਸ੍ਰੀਲੰਕਾ ਵਿਰੁੱਧ ਖੇਡੇ ਗਏ ਟੀ-20 ਵਿਚ ਕੀਤਾ ਚੰਗਾ...

ਨਵੀ ਮੁੰਬਈ `ਚ ਗੈਰ-ਕਾਨੂੰਨੀ ਵਿਦੇਸ਼ੀ ਭਰਤੀ ਏਜੰਸੀ ਦਾ ਪਰਦਾਫਾਸ਼

ਨਵੀ ਮੁੰਬਈ `ਚ ਗੈਰ-ਕਾਨੂੰਨੀ ਵਿਦੇਸ਼ੀ ਭਰਤੀ ਏਜੰਸੀ ਦਾ ਪਰਦਾਫਾਸ਼

ਠਾਣੇ, 31 ਦਸੰਬਰ 2025 : ਨਵੀ ਮੁੰਬਈ ਪੁਲਸ (Navi Mumbai Police) ਨੇ ਇਕ ਗੈਰ-ਕਾਨੂੰਨੀ ਭਰਤੀ ਏਜੰਸੀ (Illegal recruitment agency) ਦਾ ਪਰਦਾਫਾਸ਼ ਕੀਤਾ ਜੋ ਕਥਿਤ ਰੂਪ `ਚ ਲੋਕਾਂ ਨੂੰ ਵਿਦੇਸ਼ਾਂ `ਚ ਨੌਕਰੀਆਂ ਦਾ ਵਾਅਦਾ ਕਰ ਕੇ ਧੋਖਾਦੇਹੀ (Fraud) ਕਰਨ `ਚ ਸ਼ਾਮਲ ਸੀ । ਇਕ ਅਧਿਕਾਰੀ ਨੇ ਦੱਸਿਆ ਕਿ ਨਵੀਂ ਮੁੰਬਈ ਅਪਰਾਧ...

ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਨਾ ਮਿਲ ਸਕਣ `ਤੇ ਮੁਟਿਆਰ ਨੇ ਕੱਟ ਲਈ ਆਪਣੀ ਨਸ

ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਨਾ ਮਿਲ ਸਕਣ `ਤੇ ਮੁਟਿਆਰ ਨੇ ਕੱਟ ਲਈ ਆਪਣੀ ਨਸ

ਦੁਰਗ/ਭਿਲਾਈ, 31 ਦਸੰਬਰ 2025 : ਛੱਤੀਸਗੜ੍ਹ ਦੇ ਦੁਰਗ ਜਿ਼ਲੇ `ਚ ਭਿਲਾਈ (Bhilai) ਵਿਖੇ ਇਕ ਮੁਟਿਆਰ (Ladies) ਨੇ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਨਾ ਮਿਲ ਸਕਣ `ਤੇ ਆਪਣੀ ਨਸ ਕੱਟ (Nerve cut) ਲਈ । ਘਟਨਾ ਤੋਂ ਬਾਅਦ ਮੁਟਿਆਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਉਸ ਨੂੰ ਤੁਰੰਤ ਹਸਪਤਾਲ ਦਾਖਲ (Hospitalization) ਕਰਵਾਇਆ...

ਸੀ. ਆਰ. ਪੀ. ਐੱਫ. ਇੰਸਪੈਕਟਰ ਨੇ ਜਿੱਤੇ ਕੇ. ਬੀ. ਸੀ. `ਚ ਇਕ ਕਰੋੜ ਰੁਪਏ

ਸੀ. ਆਰ. ਪੀ. ਐੱਫ. ਇੰਸਪੈਕਟਰ ਨੇ ਜਿੱਤੇ ਕੇ. ਬੀ. ਸੀ. `ਚ ਇਕ ਕਰੋੜ ਰੁਪਏ

ਰਾਂਚੀ, 31 ਦਸੰਬਰ 2025 : ਝਾਰਖੰਡ ਦੀ ਰਾਜਧਾਨੀ ਰਾਂਚੀ (Ranchi, the capital of Jharkhand) `ਚ ਸਥਿਤ ਡੋਰੰਡਾ ਦੇ ਵਾਸੀ ਸੀ. ਆਰ. ਪੀ. ਐੱਫ. ਇੰਸਪੈਕਟਰ (C. R. P. F. Inspector) ਬਿਪਲਬ ਵਿਸ਼ਵਾਸ ਨੇ `ਕੌਨ ਬਨੇਗਾ ਕਰੋੜਪਤੀ` (Kon Banega Crorepati) (ਕੇ. ਬੀ. ਸੀ.) `ਚ ਇਕ ਕਰੋੜ ਰੁਪਏ ਦੀ ਰਕਮ ਜਿੱਤ ਦਿੱਤਾ ਹੈ ।...

ਦਿੱਲੀ `ਚ ਧੁੰਦ ਕਾਰਨ 118 ਉਡਾਣਾਂ ਰੱਦ ਤੇ 130 ਵਿਚ ਦੇਰੀ ਤੇ 16 ਦਾ ਰਸਤਾ ਬਦਲਿਆ

ਦਿੱਲੀ `ਚ ਧੁੰਦ ਕਾਰਨ 118 ਉਡਾਣਾਂ ਰੱਦ ਤੇ 130 ਵਿਚ ਦੇਰੀ ਤੇ 16 ਦਾ ਰਸਤਾ ਬਦਲਿਆ

ਨਵੀਂ ਦਿੱਲੀ, 31 ਦਸੰਬਰ 2025 : ਦਿੱਲੀ ਹਵਾਈ ਅੱਡੇ (Delhi Airport) `ਤੇ ਮੰਗਲਵਾਰ ਨੂੰ ਸੰਘਣੀ ਧੁੰਦ (Thick fog) ਕਾਰਨ ਜਹਾਜ਼ ਸੰਚਾਲਨ ਪ੍ਰਭਾਵਿਤ ਹੋਣ ਨਾਲ 118 ਉਡਾਣਾਂ ਰੱਦ ਹੋਈਆਂ, 16 ਉਡਾਣਾਂ ਦੇ ਰਸਤੇ `ਚ ਤਬਦੀਲੀ ਕੀਤੀ ਗਈ ਅਤੇ 130 ਦੇ ਸੰਚਾਲਨ `ਚ ਦੇਰੀ ਹੋਈ । ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਵੱਲੋਂ...

ਮਹੰਤ ਯਤੀ ਨਰਸਿਮ੍ਹਾਨੰਦ ਦੀ ਵਿਵਾਦਤ ਟਿੱਪਣੀ ਨੇ ਬਟੋਰੀਆਂ ਸੁਰਖੀਆਂ

ਮਹੰਤ ਯਤੀ ਨਰਸਿਮ੍ਹਾਨੰਦ ਦੀ ਵਿਵਾਦਤ ਟਿੱਪਣੀ ਨੇ ਬਟੋਰੀਆਂ ਸੁਰਖੀਆਂ

ਗਾਜ਼ੀਆਬਾਦ, 31 ਦਸੰਬਰ 2025 : ਡਾਸਨਾ ਸਥਿਤ ਦੇਵੀ ਮੰਦਿਰ ਦੇ ਮਹੰਤ ਯਤੀ ਨਰਸਿਮ੍ਮਾਨੰਦ ਸਰਸਵਤੀ (Mahant Yati Narasimhananda Saraswati) ਨੇ ਇਕ ਵਾਰ ਫਿਰ ਵਿਵਾਦਤ ਬਿਆਨ ਦੇ ਕੇ ਸੁਰਖੀਆਂ ਬਟੋਰੀਆਂ ਹਨ । ਵੀਡੀਓ `ਚ ਉਸ ਨੇ ਹਿੰਦੂਆਂ ਨੂੰ ਆਈ. ਐੱਸ. ਆਈ. ਐੱਸ. ਵਰਗਾ ਸੰਗਠਨ ਬਣਾਉਣ ਦੀ ਗੱਲ ਕਹਿ ਕੇ ਭੜਕਾਊ ਟਿੱਪਣੀ ਕੀਤੀ ।...

ਕਫ ਸਿਰਪ ਸਮੱਗਲਿੰਗ `ਚ ਨਵੇਂ ਖੁਲਾਸੇ

ਕਫ ਸਿਰਪ ਸਮੱਗਲਿੰਗ `ਚ ਨਵੇਂ ਖੁਲਾਸੇ

ਵਾਰਾਣਸੀ, 31 ਦਸੰਬਰ 2025 : ਕੋਡੀਨ ਵਾਲੇ ਕਫ ਸਿਰਪ (Cough syrup) ਦੀ ਸਮੱਗਲਿੰਗ ਮਾਮਲੇ `ਚ ਈ. ਡੀ. ਨੂੰ ਮੁਲਜ਼ਮਾਂ ਸ਼ੁਭਮ, ਆਲੋਕ ਅਤੇ ਅਮਿਤ ਦੇ ਲੈਣ-ਦੇਣ ਨਾਲ ਸਬੰਧਤ ਮਹੱਤਵਪੂਰਨ ਸੁਰਾਗ ਹੱਥ ਲੱਗੇ ਹਨ । ਜਾਂਚ ਵਿਚ ਕੀ ਚੱਲਿਆ ਹੈ ਪਤਾ ਜਾਂਚ `ਚ ਪਤਾ ਚੱਲਿਆ ਹੈ ਕਿ ਸਿਰਪ ਦੀ ਸਪਲਾਈ ਸਭ ਤੋਂ ਜਿ਼ਆਦਾ ਵਾਰਾਣਸੀ ਅਤੇ ਧਨਬਾਦ...

ਯਾਤਰੀ ਨਾਲ ਕੁੱਟਮਾਰ ਮਾਮਲੇ ਵਿਚ ਏਅਰ ਇੰਡੀਆ ਐਕਸਪ੍ਰੈੱਸ ਦਾ ਪਾਇਲਟ ਗ੍ਰਿਫਤਾਰ

ਯਾਤਰੀ ਨਾਲ ਕੁੱਟਮਾਰ ਮਾਮਲੇ ਵਿਚ ਏਅਰ ਇੰਡੀਆ ਐਕਸਪ੍ਰੈੱਸ ਦਾ ਪਾਇਲਟ ਗ੍ਰਿਫਤਾਰ

ਨਵੀਂ ਦਿੱਲੀ, 31 ਦਸੰਬਰ 2025 : ਦਿੱਲੀ ਪੁਲਸ (Delhi Police) ਨੇ ਇੰਦਰਾ ਗਾਂਧੀ ਕੌਮਾਂਤਰੀ (ਆਈ. ਜੀ. ਆਈ.) ਹਵਾਈ ਅੱਡੇ `ਤੇ ਇਕ ਯਾਤਰੀ ਨਾਲ ਕੁੱਟਮਾਰ (Assault on passenger) ਕਰਨ ਦੇ ਦੋਸ਼ `ਚ ਏਅਰ ਇੰਡੀਆ ਐਕਸਪ੍ਰੈੱਸ ਦੇ ਇਕ `ਆਫ-ਡਿਊਟੀ ਪਾਇਲਟ ਨੂੰ ਗ੍ਰਿਫਤਾਰ (Pilot arrested) ਕਰ ਲਿਆ ਹੈ । ਇੱਕ ਅਧਿਕਾਰੀ ਨੇ....