ਨਵੀਂ ਦਿੱਲੀ, 10 ਦਸੰਬਰ 2025 : ਮਾਈਕ੍ਰੋਸਾਫਟ ਦੇ ਸੀ. ਈ. ਓ. (Microsoft's C. E. O.) ਸੱਤਿਆ ਨਡੇਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ । ਇਸ ਦੌਰਾਨ ਉਨ੍ਹਾਂ ਨੇ ਭਾਰਤ ਦੇ `ਏ. ਆਈ.-ਫਸਟ ਭਵਿੱਖ ਲਈ 17.5 ਅਰਬ ਡਾਲਰ (17.5 billion dollars) ਦੇ ਨਿਵੇਸ਼ ਦਾ ਐਲਾਨ ਕੀਤਾ । ਏਸ਼ੀਆ ਵਿਚ ਹੁਣ ਤੱਕ ਦਾ ਸਭ...









