ਗੜਵਾ, 22 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਝਾਰਖੰਡ (Jharkhand) ਦੇ ਗੜਵਾ ਜਿ਼ਲੇ `ਚ ਆਨਰ ਕਿਲਿੰਗ ਦਾ ਇਕ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਆਪਣੀ ਅੱਲ੍ਹੜ ਧੀ ਨੂੰ ਪ੍ਰੇਮੀ ਨਾਲ ਵੇਖ ਕੇ ਪਿਤਾ ਨੇ ਕਥਿਤ ਤੌਰ `ਤੇ ਕੁੱਟ-ਕੁੱਟ (beating) ਕੇ ਉਸ ਨੂੰ ਮਾਰ ਦਿੱਤਾ । ਪੁਲਸ ਨੇ ਸ਼ੁੱਕਰਵਾਰ ਕਿਹਾ ਕਿ ਇਕ ਸੂਚਨਾ `ਤੇ ਕਾਰਵਾਈ...









