ਨਵੀਂ ਦਿੱਲੀ, 24 ਫਰਵਰੀ 2026 : ਦਿੱਲੀ ਪੁਲਸ ਨੇ ਪਟਨਾ (Patna) ਦੇ ਕੋਲ ਨਕਲੀ ਦਵਾਈਆਂ ਅਤੇ ਨਸ਼ੀਲੇ ਪਦਾਰਥ ਬਣਾਉਣ `ਚ ਸ਼ਾਮਲ ਫੈਕਟਰੀ ਦਾ ਪਰਦਾਫਾਸ਼ ਕਰਦੇ ਹੋਏ 9 ਲੋਕਾਂ ਨੂੰ ਗ੍ਰਿਫਤਾਰ (Arrested) ਕੀਤਾ ਹੈ । ਕੀ ਦੱਸਿਆ ਅਧਿਕਾਰੀ ਨੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਅਪਰਾਧ ਸ਼ਾਖਾ ਥਾਣੇ `ਚ ਐੱਨ. ਡੀ. ਪੀ. ਐੱਸ....









