ਰੇਤ ਤੇ ਕੋਲੇ ਦੀ ਸੱਮਗਲਿੰਗ ਮਾਮਲੇ ਵਿਚ ਈ. ਡੀ. ਨੇ ਮਾਰੇ ਛਾਪੇ

ਰੇਤ ਤੇ ਕੋਲੇ ਦੀ ਸੱਮਗਲਿੰਗ ਮਾਮਲੇ ਵਿਚ ਈ. ਡੀ. ਨੇ ਮਾਰੇ ਛਾਪੇ

ਕੋਲਕਾਤਾ, 4 ਫਰਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਝਾਰਖੰਡ ਤੇ ਪੱਛਮੀ ਬੰਗਾਲ `ਚ ਰੇਤ ਤੇ ਕੋਲੇ ਦੀ ਸਮੱਗਲਿੰਗ (Smuggling) ਨਾਲ ਜੁੜੇ ਮਨੀ ਲਾਂਡਰਿੰਗ (Money laundering) ਦੇ ਮਾਮਲੇ `ਚ ਵੱਖ-ਵੱਖ ਥਾਵਾਂ `ਤੇ ਛਾਪੇ ਮਾਰੇ । ਕਿਥੇ ਕਿਥੇ ਮਾਰੇ ਈ. ਡੀ. ਨੇ ਛਾਪੇ ਅਧਿਕਾਰੀਆਂ ਨੇ ਦੱਸਿਆ...

‘ਸ਼ਾਦੀ ਡਾਟ ਕਾਮ` ਦੇ ਸੰਸਥਾਪਕ ਨੂੰ ਸੁਪਰੀਮ ਕੋਰਟ ਤੋਂ ਰਾਹਤ

‘ਸ਼ਾਦੀ ਡਾਟ ਕਾਮ` ਦੇ ਸੰਸਥਾਪਕ ਨੂੰ ਸੁਪਰੀਮ ਕੋਰਟ ਤੋਂ ਰਾਹਤ

ਨਵੀਂ ਦਿੱਲੀ, 4 ਫਰਵਰੀ 2026 : ਸੁਪਰੀਮ ਕੋਰਟ (Supreme Court)  ਨੇ `ਸ਼ਾਦੀ ਡਾਟ ਕਾਮ` ਦੇ ਸੰਸਥਾਪਕ ਅਨੁਪਮ ਮਿੱਤਲ (Founder Anupam Mittal) ਅਤੇ 2 ਹੋਰਾਂ ਨੂੰ ਉਸ ਮਾਮਲੇ `ਚ ਇਕ ਬਹੁਤ ਵੱਡੀ ਰਾਹਤ ਪ੍ਰਦਾਨ ਕਰ ਦਿੱਤੀ ਹੈ । ਜੋ ਇਸ ਵੈੱਬਸਾਈਟ ਦੇ ਇਕ ਖਪਤਕਾਰ ਵੱਲੋਂ ਕਥਿਤ ਧੋਖਾਦੇਹੀ (Fraud) ਕੀਤੇ ਜਾਣ ਨਾਲ ਸਬੰਧਤ ਹੈ ।...

ਮੈਲਬੌਰਨ `ਚ ਮਹਾਤਮਾ ਗਾਂਧੀ ਦਾ ਬੁੱਤ ਚੋਰੀ

ਮੈਲਬੌਰਨ `ਚ ਮਹਾਤਮਾ ਗਾਂਧੀ ਦਾ ਬੁੱਤ ਚੋਰੀ

ਨਵੀਂ ਦਿੱਲੀ, 4 ਫਰਵਰੀ 2026 : ਵਿਦੇਸ਼ੀ ਧਰਤੀ ਆਸਟ੍ਰੇਲੀਆ (Australia) ਦੇ ਸ਼ਹਿਰ ਮੈਲਬੌਰਨ `ਚ ਆਸਟ੍ਰੇਲੀਅਨ ਇੰਡੀਅਨ ਟ ਮੁਹਾਇਆ ਕਮਿਊਨਿਟੀ ਸੈਂਟਰ ਤੋਂ ਮਹਾਤਮਾ ਗਾਂਧੀ ਦਾ ਬੁੱਤ (Statue of Mahatma Gandhi) ਚੋਰੀ ਹੋ ਗਿਆ ਹੈ । ਸਖ਼ਤ ਨਿੰਦਾ ਕਰਦਿਆਂ ਭਾਰਤ ਨੇ ਕੀਤੀ ਕਾਰਵਾਈ ਤੇ ਬੁੱਤ ਬਰਾਮਦਗੀ ਦੀ ਮੰਗ ਭਾਰਤ ਨੇ ਇਸ ਦੀ...

‘ਸ਼ਾਦੀ ਡਾਟ ਕਾਮ` ਦੇ ਸੰਸਥਾਪਕ ਨੂੰ ਸੁਪਰੀਮ ਕੋਰਟ ਤੋਂ ਰਾਹਤ

ਫੈਸਲਿਆਂ `ਚ ਦੇਰੀ ਇਕ ਬੀਮਾਰੀ ਵਾਂਗ ਇਸ ਨੂੰ ਖਤਮ ਕੀਤਾ ਜਾਵੇ : ਸੁਪਰੀਮ ਕੋਰਟ

ਨਵੀਂ ਦਿੱਲੀ, 4 ਫਰਵਰੀ 2026 : ਸਮੇਂ ਸਿਰ ਨਿਆਂ ਨੂੰ ਯਕੀਨੀ ਬਣਾਉਣ ਦੀ ਲੋੜ `ਤੇ ਜ਼ੋਰ ਦਿੰਦਿਆਂ ਸੁਪਰੀਮ ਕੋਰਟ (Supreme Court) ਨੇ ਕਿਹਾ ਕਿ ਹਾਈ ਕੋਰਟਾਂ ਵੱਲੋਂ ਮਹੀਨਿਆਂ ਤੱਕ ਫੈਸਲਿਆਂ ਨੂੰ ਜਨਤਕ (Making decisions public) ਕੀਤੇ ਬਿਨਾਂ ਰਾਖਵਾਂ ਰੱਖਣ ਦਾ ਅਭਿਆਸ ਇਕ `ਨਿਸ਼ਾਨਬੱਧ ਬੀਮਾਰੀ ਹੈ ਜਿਸ ਨੂੰ ਖਤਮ ਕਰਨਾ...

ਦਿੱਲੀ `ਚ ਹੋਲੀ-ਦੀਵਾਲੀ `ਤੇ ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ

ਦਿੱਲੀ `ਚ ਹੋਲੀ-ਦੀਵਾਲੀ `ਤੇ ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ

ਨਵੀਂ ਦਿੱਲੀ, 4 ਫਰਵਰੀ 2026 : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ (Chief Minister Rekha Gupta) ਨੇ ਆਖਿਆ ਹੈ ਕਿ ਹੋਲੀ ਅਤੇ ਦੀਵਾਲੀ (Holi and Diwali) `ਤੇ ਯੋਗ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਮੁਫ਼ਤ `ਚ ਗੈਸ ਸਿਲੰਡਰ (Gas cylinder) ਦਿੱਤਾ ਜਾਵੇਗਾ । ਮੀਟਿੰਗ ਵਿਚ ਹੋਰ ਕੀ ਕੀ ਫ਼ੈਸਲੇ ਲਏ ਗਏ ਮੁੱਖ ਮੰਤਰੀ...

ਸਿੱਖਾਂ ਦੇ ਅਪਮਾਨ ਦਾ ਜਿੰਮੇਵਾਰ ਗਾਂਧੀ ਪਰਿਵਾਰ ਹੈ : ਰਵਨੀਤ ਸਿੰਘ ਬਿੱਟੂ

ਸਿੱਖਾਂ ਦੇ ਅਪਮਾਨ ਦਾ ਜਿੰਮੇਵਾਰ ਗਾਂਧੀ ਪਰਿਵਾਰ ਹੈ : ਰਵਨੀਤ ਸਿੰਘ ਬਿੱਟੂ

ਨਵੀਂ ਦਿੱਲੀ, 4 ਫਰਵਰੀ 2026 : ਕੇਂਦਰੀ ਰੇਲ ਰਾਜ ਮੰਤਰੀ (Central Minister of State for Railways) ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਸਿੱਖਾਂ ਦੇ ਅਪਮਾਨ ਦਾ ਜਿੰਮੇਵਾਰ ਗਾਂਧੀ ਪਰਿਵਾਰ (Gandhi family) ਹੈ ਤੇ ਮੈਂ ਸਿੱਖਾਂ ਦੇ ਕਾਤਲ ਪਰਿਵਾਰ ਨਾਲ ਹੱਥ ਨਹੀਂ ਮਿਲਾਉਂਦਾ । ਹੋਰ ਕੀ ਆਖਿਆ ਰਵਨੀਤ ਬਿੱਟੂ ਨੇ ਕੇਂਦਰੀ ਰੇਲ...

ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਵਿਚਕਾਰ ਹੋਈ ਤਿੱਖੀ ਬਹਿਸ

ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਵਿਚਕਾਰ ਹੋਈ ਤਿੱਖੀ ਬਹਿਸ

ਨਵੀਂ ਦਿੱਲੀ, 4 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਸੰਸਦ ਭਵਨ (Parliament House) ਦੇ ਬਾਹਰ ਅੱਜ ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਵਿਚਕਾਰ ਇਕਦਮ ਹੀ ਤਿੱਖੀ ਬਹਿਸ ਸ਼ੁਰੂ ਹੋ ਗਈ । ਕੀ ਆਖਿਆ ਰਾਹੁਲ ਗਾਂਧੀ ਤੇ ਬਿੱਟੂ ਨੇ ਇਕ ਦੂਸਰੇ ਨੂੰ ਦਿੱਲੀ ਵਿਖੇ ਸੰਸਦ ਭਵਨ ਦੇ ਬਾਹਰ ਹੱਥਾਂ ਵਿਚ ਤਖ਼ਤੀਆਂ ਲੈ ਕੇ...

ਤਿੰਨ ਸਕੀਆਂ ਭੈਣਾਂ ਨੇ ਇਕੱਠਿਆਂ ਕੀਤੀ ਖੁਦਕੁਸ਼ੀ

ਤਿੰਨ ਸਕੀਆਂ ਭੈਣਾਂ ਨੇ ਇਕੱਠਿਆਂ ਕੀਤੀ ਖੁਦਕੁਸ਼ੀ

ਉਤਰ ਪ੍ਰਦੇਸ਼, 4 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਵਿਖੇ ਤਿੰਨ ਸਕੀਆਂ ਭੈਣਾਂ (Three wise sisters) ਵਲੋਂ ਇਕੱਠਿਆਂ ਹੀ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕਿਵੇਂ ਵਾਪਰਿਆ ਹਾਦਸਾ ਗਾਜੀਆਬਾਦ (Ghaziabad) ਵਿਖੇ ਜੋ ਤਿੰਨ ਸਕੀਆਂ ਭੈਣਾਂ ਵਲੋਂ...

‘ਸ਼ਾਦੀ ਡਾਟ ਕਾਮ` ਦੇ ਸੰਸਥਾਪਕ ਨੂੰ ਸੁਪਰੀਮ ਕੋਰਟ ਤੋਂ ਰਾਹਤ

ਸੁਪਰੀਮ ਕੋਰਟ ਦਾ ਜਾਤੀ ਮਰਦਮਸ਼ੁਮਾਰੀ `ਚ ਦਖ਼ਲ ਦੇਣ ਤੋਂ ਇਨਕਾਰ

ਨਵੀਂ ਦਿੱਲੀ, 3 ਫਰਵਰੀ 2026 : ਸੁਪਰੀਮ ਕੋਰਟ (Supreme Court) ਨੇ 2027 ਦੀ ਸਾਧਾਰਨ ਮਰਦਮਸ਼ੁਮਾਰੀ (Census) `ਚ ਨਾਗਰਿਕਾਂ ਦੇ ਜਾਤੀ ਸਬੰਧੀ ਅੰਕੜੇ ਦਰਜ ਕਰਨ, ਵਰਗੀਕਰਨ ਕਰਨ ਅਤੇ ਤਸਦੀਕ ਕਰਨ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ `ਤੇ ਸਵਾਲ ਉਠਾਉਣ ਵਾਲੀ ਜਨਹਿਤ ਪਟੀਸ਼ਨ (Public Interest Litigation) `ਤੇ ਸੁਣਵਾਈ ਤੋਂ ...

ਮਾਮਲਾ ਅਪਮਾਨਜਨਕ ਟਿੱਪਣੀਆਂ ਦਾ

ਮਾਮਲਾ ਅਪਮਾਨਜਨਕ ਟਿੱਪਣੀਆਂ ਦਾ

ਗੁੰਟੂਰ, 3 ਫਰਵਰੀ 2026 : ਆਂਧਰਾ ਪ੍ਰਦੇਸ਼ ਦੀ ਗੁੰਟੂਰ ਜਿ਼ਲਾ ਅਦਾਲਤ (District Court) ਨੇ ਵਾਈ. ਐੱਸ. ਆਰ. ਸੀ. ਪੀ. ਦੇ ਨੇਤਾ ਅੰਬਤੀ ਰਾਮਬਾਬੂ ਨੂੰ ਸੋਮਵਾਰ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ (Judicial custody) `ਚ ਭੇਜ ਦਿੱਤਾ । ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮਬਾਬੂ (Rambabu) ਨੂੰ...