ਪਾਕਿਸਤਾਨ ਗਈ ਸਰਬਜੀਤ ਕੌਰ ਦੀ ਭਾਰਤ ਵਾਪਸੀ ਟੱਲੀ

ਪਾਕਿਸਤਾਨ ਗਈ ਸਰਬਜੀਤ ਕੌਰ ਦੀ ਭਾਰਤ ਵਾਪਸੀ ਟੱਲੀ

ਇਸਲਾਮਾਬਾਦ, 13 ਜਨਵਰੀ 2026 : ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਜੱਥੇ ਨਾਲ ਪਾਕਿਸਤਾਨ ਵਿੱਚ ਗੁਰੂਧਾਮਾਂ ਦੇ ਦਰਸ਼ਨਾਂ ਲਈ ਗਈ ਕਪੂਰਥਲਾ ਦੀ ਵਸਨੀਕ ਸਰਬਜੀਤ ਕੌਰ ਦੀ ਭਾਰਤ ਵਾਪਸੀ ਹਾਲ ਘੀ ਘੜੀ ਟਲ ਗਈ ਹੈ । ਕੀ ਕਾਰਨ ਰਿਹਾ ਸਰਬਜੀਤ ਕੌਰ ਦੀ ਵਾਪਸੀ ਟਲਨ ਦਾ...

ਹਰਦੋਈ ਦੇ ਥਾਣੇ ‘ਚ ਪਤਨੀ ਦਾ ਗੋਲੀ ਮਾਰ ਕੇ ਕੀਤਾ ਕਤਲ

ਹਰਦੋਈ ਦੇ ਥਾਣੇ ‘ਚ ਪਤਨੀ ਦਾ ਗੋਲੀ ਮਾਰ ਕੇ ਕੀਤਾ ਕਤਲ

ਹਰਦੋਈ, 13 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਹਰਦੋਈ ਜ਼ਿਲੇ ਦੇ ਪਾਲੀ ਥਾਣਾ ਕੰਪਲੈਕਸ 'ਚ ਇਕ ਸਨਸਨੀਖੇਜ਼ ਘਟਨਾ ਵਾਪਰੀ, ਜਦੋਂ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਥਾਣੇ ਦੇ ਅੰਦਰ ਹੀ ਗੋਲੀ ਮਾਰ ਕੇ ਕਤਲ (Murder by shooting) ਕਰ ਦਿੱਤਾ । ਇਹ ਘਟਨਾ ਪੁਲਸ ਦੀ ਮੌਜੂਦਗੀ 'ਚ ਵਾਪਰੀ, ਜਿਸ ਨਾਲ ਸੁਰੱਖਿਆ...

ਮਮਤਾ ਦੇ ਵਿਰੋਧ ਦੇ ਬਾਵਜੂਦ ਚੋਣ ਕਮਿਸ਼ਨ ਨੇ ਦਿੱਤੀ ਮਨਜ਼ੂਰੀ

ਮਮਤਾ ਦੇ ਵਿਰੋਧ ਦੇ ਬਾਵਜੂਦ ਚੋਣ ਕਮਿਸ਼ਨ ਨੇ ਦਿੱਤੀ ਮਨਜ਼ੂਰੀ

ਕੋਲਕਾਤਾ, 12 ਜਨਵਰੀ 2026 : ਚੋਣ ਕਮਿਸ਼ਨ (Election Commission) ਨੇ ਪੱਛਮੀ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਦੇ ਵਿਰੋਧ ਦੇ ਬਾਵਜੂਦ ਬਹੁ-ਮੰਜ਼ਿਲਾ ਰਿਹਾਇਸ਼ੀ ਕੰਪਲੈਕਸਾਂ 'ਚ ਵੋਟਿੰਗ ਬੂਥ (Voting booth) ਸਥਾਪਿਤ ਕਰਨ ਦੀ ਮਨਜ਼ੂਰੀ ਦਿੱਤੀ ਹੈ । ਕਮਿਸ਼ਨ ਨੇ ਕਈ...

ਭਾਜਪਾ ਮੁਸਲਮਾਨਾਂ ਦੇ ਨਹੀਂ ਬਲਕਿ ਅੱਤਵਾਦੀਆਂ ਅਤੇ ਪਾਕਿਸਤਾਨ ਖਿਲਾਫ : ਗਡਕਰੀ

ਭਾਜਪਾ ਮੁਸਲਮਾਨਾਂ ਦੇ ਨਹੀਂ ਬਲਕਿ ਅੱਤਵਾਦੀਆਂ ਅਤੇ ਪਾਕਿਸਤਾਨ ਖਿਲਾਫ : ਗਡਕਰੀ

ਨਾਗਪੁਰ, 12 ਜਨਵਰੀ 2026 : ਕੇਂਦਰੀ ਮੰਤਰੀ ਨਿਤਿਨ ਗਡਕਰੀ (Union Minister Nitin Gadkari) ਨੇ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਆਪਣੇ ਵਰਕਰਾਂ ਨੂੰ ਜਾਤ ਅਤੇ ਧਰਮ ਤੋਂ ਉੱਪਰ ਉੱਠ ਕੇ ਸਾਰਿਆਂ ਲਈ ਕੰਮ ਕਰਨਾ ਸਿਖਾਉਂਦੀ ਹੈ ਅਤੇ ਪਾਰਟੀ ਮੁਸਲਮਾਨਾਂ ਖਿਲਾਫ ਨਹੀਂ ਹੈ । ਨਾਗਪੁਰ 'ਚ ਚੋਣ ਪ੍ਰਚਾਰ (Election campaign) ਦੌਰਾਨ...

ਨਕਾਬ ਪਾ ਕੇ ਆਉਣ ਵਾਲਿਆ ਨੂੰ ਗਹਿਣੇ ਨਹੀਂ ਵੇਚਣਗੇ ਸਰਾਫਾ ਕਾਰੋਬਾਰੀ

ਨਕਾਬ ਪਾ ਕੇ ਆਉਣ ਵਾਲਿਆ ਨੂੰ ਗਹਿਣੇ ਨਹੀਂ ਵੇਚਣਗੇ ਸਰਾਫਾ ਕਾਰੋਬਾਰੀ

ਵਾਰਾਣਸੀ, 12 ਜਨਵਰੀ 2026 : ਵਾਰਾਣਸੀ (Varanasi) 'ਚ ਲੁੱਟਮਾਰ ਤੇ ਧੋਖਾਦੇਹੀ ਦੀਆਂ ਵਧਦੀਆਂ ਘਟਨਾਵਾਂ ਨੂੰ ਧਿਆਨ 'ਚ ਰੱਖਦਿਆਂ ਸਰਾਫਾ ਕਾਰੋਬਾਰੀਆਂ (Bullion traders) ਨੇ ਬੁਰਕਾ, ਹਿਜਾਬ, ਮਾਸਕ, ਨਕਾਬ ਤੇ ਹੈਲਮੇਟ ਆਦਿ ਪਹਿਨ ਕੇ ਆਉਣ ਵਾਲੇ ਗਾਹਕਾਂ ਨੂੰ ਗਹਿਣੇ ਨਾ ਵੇਚਣ ਦਾ ਫੈਸਲਾ ਕੀਤਾ ਹੈ । ਲੋਕਾਂ ਨੂੰ ਵਰਜਿਆ ਗਿਆ ਹੈ...

ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਦੇ ਭਰਾ ਕੋਲ 124.4 ਕਰੋੜ ਰੁਪਏ ਦੀ ਜਾਇਦਾਦ

ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਦੇ ਭਰਾ ਕੋਲ 124.4 ਕਰੋੜ ਰੁਪਏ ਦੀ ਜਾਇਦਾਦ

ਮੁੰਬਈ, 12 ਜਨਵਰੀ 2026 : ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਦੇ ਛੋਟੇ ਭਰਾ ਮਕਰੰਦ ਨਾਰਵੇਕਰ (Makrand Narvekar) ਬ੍ਰਿਹਨਮੁੰਬਈ ਨਗਰ ਨਿਗਮ (ਬੀ. ਐੱਮ. ਸੀ.) ਚੋਣਾਂ ਦੇ ਸਭ ਤੋਂ ਅਮੀਰ ਉਮੀਦਵਾਰਾਂ (Rich candidates) 'ਚੋਂ ਇਕ ਹਨ । ਉਨ੍ਹਾਂ ਕੋਲ 124.4 ਕਰੋੜ ਰੁਪਏ ਦੀ ਜਾਇਦਾਦ ਹੈ । ਕਿਸ ਨੇ ਕਿੰਨੀ...

ਸੈਕਸ ਸ਼ੋਸ਼ਣ ਮਾਮਲੇ ਵਿਚ ਰਾਹੁਲ ਮਮਕੂਟਾਥਿਲ ਗ੍ਰਿਫ਼ਤਾਰ

ਸੈਕਸ ਸ਼ੋਸ਼ਣ ਮਾਮਲੇ ਵਿਚ ਰਾਹੁਲ ਮਮਕੂਟਾਥਿਲ ਗ੍ਰਿਫ਼ਤਾਰ

ਪਥਨਮਥਿੱਟਾ (ਕੇਰਲ), 12 ਜਨਵਰੀ 2026 : ਕਾਂਗਰਸ ਤੋਂ ਬਰਖ਼ਾਸਤ ਕੀਤੇ ਗਏ ਵਿਧਾਇਕ ਰਾਹੁਲ ਮਮਕੂਟਾਖਿਲ (Rahul Mamkutathil) ਨੂੰ ਸੈਕਸ ਸ਼ੋਸ਼ਣ ਦੇ ਇਕ ਮਾਮਲੇ 'ਚ ਗ੍ਰਿਫ਼ਤਾਰ (Arrested) ਕਰ ਲਿਆ ਗਿਆ । ਪੁਲਸ ਅਨੁਸਾਰ ਪਥਨਮਥਿੱਟਾ ਜ਼ਿਲੇ ਦੀ ਇਕ ਔਰਤ ਦੀ ਸ਼ਿਕਾਇਤ ਤੋਂ ਬਾਅਦ ਪਲੱਕੜ ਦੇ ਵਿਧਾਇਕ ਵਿਰੁੱਧ ਹਾਲ ਹੀ 'ਚ ਸੈਕਸ...

ਮੱਧ ਪ੍ਰਦੇਸ਼ ‘ਚ ‘ਚੀਨੀ ਡੋਰ’ ਨੇ ਲਈ ਇਕ ਹੋਰ ਜਾਨ

ਮੱਧ ਪ੍ਰਦੇਸ਼ ‘ਚ ‘ਚੀਨੀ ਡੋਰ’ ਨੇ ਲਈ ਇਕ ਹੋਰ ਜਾਨ

ਇੰਦੌਰ, (ਮੱਧ ਪ੍ਰਦੇਸ਼), 12 ਜਨਵਰੀ 2026 : ਇੰਦੌਰ (Indore) 'ਚ ਕਥਿਤ ਤੌਰ 'ਤੇ ਚੀਨੀ ਡੋਰ (Chinese door) (ਨਾਇਲੋਨ ਦੀ ਤਿੱਖੀ ਡੋਰ) ਨਾਲ ਗਲਾ ਕੱਟੇ ਜਾਣ ਕਾਰਨ ਮੋਟਰਸਾਈਕਲ ਸਵਾਰ ਰਘੁਵੀਰ ਧਾਕੜ (45) ਦੀ ਮੌਤ (Death) ਹੋ ਗਈ । ਇਸ ਡੋਰ 'ਤੇ ਪ੍ਰਸ਼ਾਸਨ ਨੇ ਪਾਬੰਦੀ ਲਾਈ ਹੋਈ ਹੈ । ਇਸ ਦੇ ਬਾਵਜੂਦ ਪਤੰਗਬਾਜ਼ੀ ਦੇ ਸ਼ੌਕੀਨ...

ਪੱਛਮੀ ਬੰਗਾਲ ‘ਚ ਫਾਹੇ ਨਾਲ ਲਟਕਦੀ ਮਿਲੀ ਬੀ. ਐੱਲ. ਓ. ਦੀ ਲਾਸ਼

ਪੱਛਮੀ ਬੰਗਾਲ ‘ਚ ਫਾਹੇ ਨਾਲ ਲਟਕਦੀ ਮਿਲੀ ਬੀ. ਐੱਲ. ਓ. ਦੀ ਲਾਸ਼

ਕੋਲਕਾਤਾ, 12 ਜਨਵਰੀ 2026 : ਪੱਛਮੀ ਬੰਗਾਲ (West Bengal) ਦੇ ਮੁਰਸ਼ਿਦਾਬਾਦ ਜ਼ਿਲੇ ਦੇ ਇਕ ਪ੍ਰਾਇਮਰੀ ਸਕੂਲ 'ਚ ਬੂਥ ਪੱਧਰੀ ਅਧਿਕਾਰੀ (ਬੀ. ਐੱਲ. ਓ.) ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ । ਬੀ. ਐੱਲ. ਓ. ਦੇ ਪਰਿਵਾਰ ਦਾ ਦੋਸ਼ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ (ਐੱਸ. ਆਈ. ਆਰ.) ਨੂੰ ਲੈ ਕੇ ਕੰਮ ਦੇ...

ਮਸੂਦ ਅਜ਼ਹਰ ਦੀ ਨਵੀਂ ਆਡੀਓ ਕਲਿਪ ਨਾਲ ਮਚਿਆ ਹੰਗਾਮਾ

ਮਸੂਦ ਅਜ਼ਹਰ ਦੀ ਨਵੀਂ ਆਡੀਓ ਕਲਿਪ ਨਾਲ ਮਚਿਆ ਹੰਗਾਮਾ

ਨਵੀਂ ਦਿੱਲੀ, 12 ਜਨਵਰੀ 2026 : ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (Terrorist organization Jaish-e-Mohammed) ਨੇ ਇਕ ਵਾਰ ਫਿਰ ਆਪਣੀ ਤਾਕਤ ਦਾ ਦਾਅਵਾ ਕਰਦਿਆਂ ਸਨਸਨੀ ਫੈਲਾ ਦਿੱਤੀ ਹੈ । ਹਜ਼ਾਰਾਂ ਆਤਮਘਾਤੀ ਹਮਲਾਵਰ ਤਿਆਰ' ਸੰਗਠਨ ਦੇ ਸੰਸਥਾਪਕ ਅਤੇ ਮੁਖੀ ਮੌਲਾਨਾ ਮਸੂਦ ਅਜ਼ਹਰ (Maulana...