ਪੱਛਮੀ ਬੰਗਾਲ ‘ਚ ਮਹਿਲਾ ਬੀ. ਐੱਲ. ਓ. ਦੀ ਮੌਤ

ਪੱਛਮੀ ਬੰਗਾਲ ‘ਚ ਮਹਿਲਾ ਬੀ. ਐੱਲ. ਓ. ਦੀ ਮੌਤ

ਕੋਲਕਾਤਾ, 8 ਜਨਵਰੀ 2026 : ਪੱਛਮੀ ਬੰਗਾਲ (West Bengal) ਦੇ ਮਾਲਦਾ ਜ਼ਿਲੇ 'ਚ ਇਕ ਬੂਥ ਪੱਧਰੀ ਅਧਿਕਾਰੀ (ਬੀ. ਐਲ. ਓ.) (B. L. O) ਦੀ ਬੁੱਧਵਾਰ ਨੂੰ ਮੌਤ ਹੋ ਗਈ । ਦੋਸ਼ ਹੈ ਕਿ ਸੂਬੇ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸਮਿੱਖਿਆ (ਐੱਸ. ਆਈ. ਆਰ.) ਦੇ ਬਹੁਤ ਜ਼ਿਆਦਾ ਕੰਮ ਦੇ ਬੋਝ ਕਾਰਨ ਉਹ ਤਣਾਅ 'ਚ ਸੀ । ਪੁਲਸ...

ਕਰਨਾਟਕ ‘ਚ ਪੁਲਸ ਹਿਰਾਸਤ ‘ਚ ਭਾਜਪਾ ਦੀ ਵਰਕਰ ਦੇ ਕੱਪੜੇ ਪਾੜੇ

ਕਰਨਾਟਕ ‘ਚ ਪੁਲਸ ਹਿਰਾਸਤ ‘ਚ ਭਾਜਪਾ ਦੀ ਵਰਕਰ ਦੇ ਕੱਪੜੇ ਪਾੜੇ

ਹੁਬਲੀ, (ਕਰਨਾਟਕ) 8 ਜਨਵਰੀ 2026 : ਕਰਨਾਟਕ (Karnataka) 'ਚ ਹਾਲ ਹੀ ਵਿਚ ਸਰਕਾਰੀ ਅਧਿਕਾਰੀਆਂ 'ਤੇ ਹੋਏ ਹਮਲੇ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੀ ਗਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਇਕ ਵਰਕਰ ਨੇ ਦੋਸ਼ ਲਾਇਆ ਕਿ ਗ੍ਰਿਫ਼ਤਾਰੀ ਦੌਰਾਨ ਪੁਲਸ ਨੇ ਉਸ ਨਾਲ ਕੁੱਟਮਾਰ (Beating) ਕੀਤੀ ਅਤੇ ਉਸਦੇ ਕੱਪੜੇ ਵੀ ਪਾੜ ਦਿੱਤੇ । ਪੁਲਸ ਨੇ...

ਸੈਫ ਪੁਰਸ਼ ਤੇ ਮਹਿਲਾ ਫੁਟਸਾਲ ਚੈਂਪੀਅਨਸ਼ਿਪ ਲਈ ਭਾਰਤੀ ਟੀਮਾਂ ਦਾ ਐਲਾਨ

ਸੈਫ ਪੁਰਸ਼ ਤੇ ਮਹਿਲਾ ਫੁਟਸਾਲ ਚੈਂਪੀਅਨਸ਼ਿਪ ਲਈ ਭਾਰਤੀ ਟੀਮਾਂ ਦਾ ਐਲਾਨ

ਨਵੀਂ ਦਿੱਲੀ, 8 ਜਨਵਰੀ 2026 : ਸੈਫ ਫੁਟਸਾਲ ਚੈਂਪੀਅਨਸ਼ਿਪ 2026 (SAFF Futsal Championship 2026) ਤੇ ਸੈਫ ਮਹਿਲਾ ਫੁਟਸਾਲ ਚੈਂਪੀਅਨਸ਼ਿਪ 2026 ਲਈ ਭਾਰਤੀ ਟੀਮਾਂ ਦਾ ਐਲਾਨ (Indian teams announced) ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਹੋਣਗੇ ਥਾਈਲੈਂਡ ਦੇ ਨੋਂਥਾਸ਼ੁਰਰੀ ਵਿਚ ਇਕੱਠੇ ਦੋਵੇਂ ਟੂਰਨਾਮੈਂਟ ਇਸ ਮਹੀਨੇ ਦੇ...

ਜੂਨੀਪਰ ਗ੍ਰੀਨ ਐਨਰਜੀ ਨੇ ਇਕੱਠੇ ਕੀਤੇ 2,039 ਕਰੋੜ ਰੁਪਏ

ਜੂਨੀਪਰ ਗ੍ਰੀਨ ਐਨਰਜੀ ਨੇ ਇਕੱਠੇ ਕੀਤੇ 2,039 ਕਰੋੜ ਰੁਪਏ

ਨਵੀਂ ਦਿੱਲੀ, 7 ਜਨਵਰੀ 2026 : ਜੂਨੀਪਰ ਗ੍ਰੀਨ ਐਨਰਜੀ (Juniper Green Energy) ਨੇ ਐੱਨ. ਏ. ਬੀ. ਐੱਫ. ਆਈ. ਡੀ., ਐੱਚ. ਐੱਸ. ਬੀ. ਸੀ., ਡੀ. ਬੀ. ਐੱਸ., ਬਾਰਕਲੇਜ਼ ਅਤੇ ਅਸੀਮ ਇਨਫ੍ਰਾਸਟਰੱਕਚਰ ਵਰਗੇ ਪ੍ਰਮੁੱਖ ਗਲੋਬਲ ਅਤੇ ਰਾਸ਼ਟਰੀ ਵਿੱਤੀ ਸੰਸਥਾਨਾਂ (National financial institutions) ਤੋਂ ਕਰਜ਼ਾ ਫੰਡ ਦੇ ਤੌਰ 'ਤੇ...

ਯੂ. ਪੀ. ਹਾਈਵੇਅ ‘ਤੇ ਮੁਟਿਆਰਾਂ ਨੇ ਨਾਗਿਨ ਡਾਂਸ ਕਰ ਕੇ ਬਣਾਈ ਰੀਲ

ਯੂ. ਪੀ. ਹਾਈਵੇਅ ‘ਤੇ ਮੁਟਿਆਰਾਂ ਨੇ ਨਾਗਿਨ ਡਾਂਸ ਕਰ ਕੇ ਬਣਾਈ ਰੀਲ

ਉੱਨਾਵ, 7 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਉੱਨਾਵ ਜ਼ਿਲੇ 'ਚ ਕਾਨਪੁਰ-ਲਖਨਊ ਹਾਈਵੇਅ ਮੰਗਲਵਾਰ ਸਵੇਰੇ 2 ਮੁਟਿਆਰਾਂ ਵੱਲੋਂ ਸੜਕ ਵਿਚਕਾਰ ਲੇਟ ਕੇ ਨਾਗਿਨ ਡਾਂਸ (Naagin Dance) ਕਰਦੇ ਹੋਏ ਰੀਲ ਬਣਾਉਣ ਦੀ ਵੀਡੀਓ ਵਾਇਰਲ ਹੋ ਗਈ । ਇਹ 47 ਸਕਿੰਟ ਦੀ ਵੀਡੀਓ (Video) ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਰਹੀ ।...

ਖੇਡਦੇ ਸਮੇਂ ਜ਼ਹਿਰੀਲਾ ਫਲ ਖਾਣ ਨਾਲ 3 ਬੱਚਿਆਂ ਦੀ ਮੌਤ

ਖੇਡਦੇ ਸਮੇਂ ਜ਼ਹਿਰੀਲਾ ਫਲ ਖਾਣ ਨਾਲ 3 ਬੱਚਿਆਂ ਦੀ ਮੌਤ

ਵਾਰਾਣਸੀ (ਯੂ. ਪੀ.), 7 ਜਨਵਰੀ 2026 : ਵਾਰਾਣਸੀ ਜ਼ਿਲੇ (Varanasi District) ਦੇ ਮਿਰਜ਼ਾਮੁਰਾਦ ਖੇਤਰ 'ਚ ਖੇਡਦੇ ਸਮੇਂ ਕਥਿਤ ਤੌਰ 'ਤੇ ਜ਼ਹਿਰੀਲਾ ਫਲ (Poisonous fruit) ਖਾਣ ਨਾਲ 3 ਬੱਚਿਆਂ ਦੀ ਮੌਤ (Death of children) ਹੋ ਗਈ । ਪੁਲਸ ਅਨੁਸਾਰ ਇਹ ਘਟਨਾ ਕਰਧਨਾ ਇਲਾਕੇ 'ਚ ਐਤਵਾਰ ਨੂੰ ਵਾਪਰੀ, ਜਦੋਂ ਕੁਝ ਬੱਚੇ ਆਪਸ...

ਭਾਰਤੀ ਮਹਿਲਾਵਾਂ ਨੂੰ ਭਵਿੱਖ ‘ਚ ਹਰਾਉਣਾ ਮੁਸ਼ਕਿਲ ਹੋਵੇਗਾ: ਐਸ਼ਲੇ ਗਾਰਡਨਰ

ਭਾਰਤੀ ਮਹਿਲਾਵਾਂ ਨੂੰ ਭਵਿੱਖ ‘ਚ ਹਰਾਉਣਾ ਮੁਸ਼ਕਿਲ ਹੋਵੇਗਾ: ਐਸ਼ਲੇ ਗਾਰਡਨਰ

ਮੁੰਬਈ, 7 ਜਨਵਰੀ 2026 : ਐਸ਼ਲੇ ਗਾਰਡਨਰ (Ashley Gardner) ਦਾ ਮੰਨਣਾ ਹੈ ਕਿ ਆਸਟ੍ਰੇਲੀਆ ਇਸ ਸਮੇਂ ਮਹਿਲਾ ਕ੍ਰਿਕਟ (Women's cricket) ਵਿਚ ਸਰਵੋਤਮ ਟੀਮ ਹੈ ਪਰ ਉਸ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਹਾਕੇ ਵਿਚ ਵਨ ਡੇ ਵਿਸ਼ਵ ਕੱਪ ਚੈਂਪੀਅਨ ਭਾਰਤੀ ਟੀਮ (Indian team) ਨੂੰ ਹਰਾਉਣਾ ਕਾਫੀ ਮੁਸ਼ਕਿਲ ਹੋਵੇਗਾ । ਹਰਮਨਪ੍ਰੀਤ...

ਆਵਾਰਾ ਕੁੱਤਿਆਂ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਲਿਆ ਨੋਟਿਸ

ਆਵਾਰਾ ਕੁੱਤਿਆਂ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਲਿਆ ਨੋਟਿਸ

ਨਵੀਂ ਦਿੱਲੀ, 7 ਜਨਵਰੀ 2026 : ਸੁਪਰੀਮ ਕੋਰਟ (Supreme Court) ਨੇ ਆਵਾਰਾ ਕੁੱਤਿਆਂ ਦੇ ਮਾਮਲੇ 'ਚ ਉਸ ਦੇ ਸਾਹਮਣੇ ਦਾਇਰ ਕੀਤੀਆਂ ਜਾ ਰਹੀਆਂ ਅੰਤ੍ਰਿਮ ਅਰਜ਼ੀਆਂ ਦੀ ਗਿਣਤੀ ਦਾ ਮੰਗਲਵਾਰ ਨੋਟਿਸ ਲਿਆ ਤੇ ਕਿਹਾ ਕਿ ਆਮ ਤੌਰ 'ਤੇ ਇਨਸਾਨਾਂ ਦੇ ਮਾਮਲਿਆਂ 'ਚ ਵੀ ਇੰਨੀ ਵੱਡੀ ਗਿਣਤੀ 'ਚ ਅਰਜ਼ੀਆਂ ਨਹੀਂ ਆਉਂਦੀਆਂ । ਜਸਟਿਸ ਵਿਕਰਮ ਨਾਥ...

ਦਿੱਲੀ ‘ਚ ਮਕਾਨ ਨੂੰ ਅੱਗ ਲੱਗਣ ਕਾਰਨ 3 ਦੀ ਮੌਤ

ਦਿੱਲੀ ‘ਚ ਮਕਾਨ ਨੂੰ ਅੱਗ ਲੱਗਣ ਕਾਰਨ 3 ਦੀ ਮੌਤ

ਨਵੀਂ ਦਿੱਲੀ, 7 ਜਨਵਰੀ 2026 : ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ (Delhi Adarsh ​​Nagar) 'ਚ ਇਕ ਮਕਾਨ 'ਚ ਦੇਰ ਰਾਤ ਅੱਗ ਲੱਗਣ ਕਾਰਨ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ. ਐੱਮ. ਆਰ. ਸੀ.) ਦੇ ਇਕ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ 2 ਮੈਂਬਰਾਂ ਦੀ ਮੌਤ (Death of 2 members) ਹੋ ਗਈ । ਅਧਿਕਾਰੀਆਂ ਨੇ ਇਹ...

ਕਾਸ਼ੀ ਐਕਸਪ੍ਰੈਸ ਟ੍ਰੇਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਪਿਆ ਭੜਥੂ

ਕਾਸ਼ੀ ਐਕਸਪ੍ਰੈਸ ਟ੍ਰੇਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਪਿਆ ਭੜਥੂ

ਉਤਰ ਪ੍ਰਦੇ਼ਸ਼, 6 ਜਨਵਰੀ 2026 : ਅੱਜ ਮੰਗਲਵਾਰ ਦੀ ਸਵੇਰ ਨੂੰ ਹੀ ਉਤਰ ਪ੍ਰਦੇਸ਼ (Uttar Pradesh) ਦੇ ਮਾਊ ਰੇਲਵੇ ਸਟੇਸ਼ਨ 'ਤੇ ਜਦੋਂ ਕਾਸ਼ੀ ਐਕਸਪ੍ਰੈਸ ਟ੍ਰੇਨ (Kashi Express Train) ਨੂੰ ਬੰਬ ਨਾਲ ਉਡਾਉਣ (To blow up with a bomb) ਦੀ ਧਮਕੀ ਮਿਲੀ ਤਾਂ ਚੁਫੇਰੇਓਂ. ਭੜਥੂ ਪੈ ਗਿਆ । ਟ੍ਰੇਨ ਨੂੰ ਰੋਕ ਕੇ ਯਾਤਰੀਆਂ ਨੂੰ...