ਜੈਪੁਰ, 30 ਦਸੰਬਰ 2025 : ਕਪਤਾਨ ਸ਼ਾਰਦੁਲ ਠਾਕੁਰ (Captain Shardul Thakur) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਮੁੰਬਈ ਨੇ ਵਿਜੇ ਹਜ਼ਾਰੇ ਵਨ ਡੇ ਟਰਾਫੀ ਦੇ ਗਰੁੱਪ-ਸੀ ਮੈਚ ਵਿਚ ਸੋਮਵਾਰ ਨੂੰ ਇੱਥੇ ਛੱਤੀਸਗੜ੍ਹ ਨੂੰ 9 ਵਿਕਟਾਂ ਨਾਲ ਹਰਾ ਕੇ ਆਪਣੀ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ। ਪੰਜ ਓਵਰਾਂ ਵਿਚ ਹੀ ਛੱਤੀਸਗੜ੍ਹ ਦਾ ਸਕੋਰ 4...









