ਨਵੀਂ ਦਿੱਲੀ, 14 ਦਸੰਬਰ 2025 : ਲੋਕ ਸਭਾ `ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ (Rahul Gandhi) ਨੇ ਦਿੱਲੀ ਸਮੇਤ ਕਈ `ਵੱਡੇ ਸ਼ਹਿਰਾਂ `ਚ ਹਵਾ ਪ੍ਰਦੂਸ਼ਣ (Air pollution) ਦਾ ਹਾਊਸ `ਚ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਸਰਕਾਰ ਨੂੰ ਸੰਸਦ `ਚ `ਵਿਸਤ੍ਰਿਤ ਚਰਚਾ (`Detailed discussion) ਕਰਨੀ ਚਾਹੀਦੀ ਹੈ । ਸਮੱਸਿਆ ਦੇ...









