ਅਹਿਮਦਾਬਾਦ, 10 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ (Ahmedabad) ਦੀਆਂ ਸੜਕਾਂ `ਤੇ ਸਕੂਟਰ ਦੌੜਾਉਣ (Scooter racing) ਵਾਲੀ 87 ਸਾਲਾ ਮੰਦਾਕਿਨੀ ਸ਼ਾਹ ਅਤੇ ਉਸਦੀ 84 ਸਾਲਾ ਭੈਣ ਉਸ਼ਾਬੇਨ ਲਈ ਉਮਰ ਸਿਰਫ ਇਕ ਗਿਣਤੀ ਹੈ । ਉਨ੍ਹਾਂ ਨੂੰ ਇੰਟਰਨੈੱਟ `ਤੇ `ਬਾਈਕਰ ਦਾਦੀਆਂ` (``Biker...









