ਨਵੀਂ ਦਿੱਲੀ, 2 ਫਰਵਰੀ 2026 : ਭਾਜਪਾ ਦੇ ਲੋਕ ਸਭਾ ਮੈਂਬਰ (Manoj Tiwari) ਮਨੋਜ ਤਿਵਾੜੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ `ਤੇ ਆਪਣੇ ਨਾਂ `ਤੇ ਬਣੇ ਇਕ `ਫਰਜ਼ੀ` ਅਕਾਊਂਟ ਦੇ ਖਿਲਾਫ ਫਿਰ ਤੋਂ ਪੁਲਸ `ਚ ਸਿ਼ਕਾਇਤ (Complaint) ਦਰਜ ਕਰਵਾਈ ਹੈ । ਸੰਸਦ ਮੈਂਬਰ ਮਨੋਜ ਤਿਵਾੜੀ ਫਿਰ ਪਹੁੰਚੇ ਪੁਲਸ ਕੋਲ ਉੱਤਰ-ਪੂਰਬੀ ਦਿੱਲੀ...









