ਸਿੱਖ ਨਸਲਕੁਸ਼ੀ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ‘ਕਾਲੇ ਧੱਬਿਆਂ ਵਿੱਚੋਂ ਇੱਕ’ : ਪੁਰੀ

ਸਿੱਖ ਨਸਲਕੁਸ਼ੀ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ‘ਕਾਲੇ ਧੱਬਿਆਂ ਵਿੱਚੋਂ ਇੱਕ’ : ਪੁਰੀ

ਨਵੀਂ ਦਿੱਲੀ, 1 ਨਵੰਬਰ 2025 : ਸਿੱਖ ਨਸਲਕੁਸ਼ੀ (Sikh genocide) ਨੂੰ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ‘ਕਾਲੇ ਧੱਬਿਆਂ ਵਿੱਚੋਂ ਇੱਕ’ ਦੱਸਦਿਆਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅੱਜ ਦਾ ਭਾਰਤ ਨਾ ਸਿਰਫ਼ ਆਪਣੀਆਂ ਘੱਟ ਗਿਣਤੀਆਂ ਦੀ ਰੱਖਿਆ ਕਰਦਾ ਹੈ ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ...

ਪੈਨਸ਼ਨ ਪ੍ਰਕਿਰਿਆ ਵਿਚ ਅਸਫਲ ਰਹਿਣ ਤੇ ਵਿਭਾਗ ਦੇ ਗੱਡੀ ਤੇ ਕੰਪਿਊਟਰ ਜ਼ਬਤ

ਪੈਨਸ਼ਨ ਪ੍ਰਕਿਰਿਆ ਵਿਚ ਅਸਫਲ ਰਹਿਣ ਤੇ ਵਿਭਾਗ ਦੇ ਗੱਡੀ ਤੇ ਕੰਪਿਊਟਰ ਜ਼ਬਤ

ਹਰਿਆਣਾ, 31 ਅਕਤੂਬਰ 2025 : ਹਰਿਆਣਾ ਦੇ ਸ਼ਹਿਰ ਚਰਖੀ ਦਾਦਰੀ (Charkhi Dadri) ਵਿਖੇ ਮਾਨਯੋਗ ਅਦਾਲਤ ਨੇ ਇਕ ਰਿਟਾਇਰਡ ਕਰਮਚਾਰੀ ਦੀ ਪੈਨਸ਼ਨ ਪ੍ਰਕਿਰਿਆ ਵਿਚ ਨਾਕਾਮਯਾਬ ਰਹਿਣ ਤੇ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦੀ ਸਰਕਾਰੀ ਗੱਡੀ ਅਤੇ 11 ਦਫ਼ਤਰੀ ਕੰਪਿਊਟਰਾਂ ਨੂੰ ਜ਼ਬਤ ਕਰ ਲਿਆ ਹੈ । ਕੌਣ ਹੈ ਇਹ ਰਿਟਾਇਰਡ ਸਰਕਾਰੀ...

47 ਸਾਲਾ ਮਹਿਲਾ ਨੇ ਪਾਸ ਕੀਤੀ ਨੀਟ ਪ੍ਰੀਖਿਆ

47 ਸਾਲਾ ਮਹਿਲਾ ਨੇ ਪਾਸ ਕੀਤੀ ਨੀਟ ਪ੍ਰੀਖਿਆ

ਕੇਰਲਾ, 31 ਅਕਤੂਬਰ 2025 : ਪੜ੍ਹਾਈ ਕਰਨ ਦੀ ਬੇਸ਼ਕ ਕੋਈ ਉਮਰ ਨਹੀਂ ਹੁੰਦੀ ਹੈ ਬਲਕਿ ਕਿਸੇ ਵੀ ਵੇਲੇ ਤੇ ਕਿਸੇ ਵੀ ਉਮਰ ਵਿਚ ਪੜ੍ਹਿਆ ਜਾ ਸਕਦਾ ਹੈ । ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ ਕੇਰਲਾ ਦੀ ਰਹਿਣ ਵਾਲੀ 47 ਸਾਲਾ ਇਕ ਔਰਤ (A 47-year-old woman from Kerala) ਨੇ । ਉਕਤ ਔਰਤ ਜੋ ਕਿ 47 ਸਾਲਾਂ ਦੀ ਹੈ ਚਾਰ ਬੱਚਿਆਂ ਦੀ...

ਪੰਜਾਬ ਦੀਆਂ 11 ਦਵਾਈਆਂ ਦੇ ਨਮੂਨੇ ਫੇਲ੍ਹ, ਸਬੰਧਿਤ ਕੰਪਨੀਆਂ ਨੂੰ ਨੋਟਿਸ ਜਾਰੀ

ਪੰਜਾਬ ਦੀਆਂ 11 ਦਵਾਈਆਂ ਦੇ ਨਮੂਨੇ ਫੇਲ੍ਹ, ਸਬੰਧਿਤ ਕੰਪਨੀਆਂ ਨੂੰ ਨੋਟਿਸ ਜਾਰੀ

ਚੰਡੀਗੜ੍ਹ, 27 ਅਕਤੂਬਰ 2025 : ਭਾਰਤ ਦੇੇਸ਼ ਭਰ ਵਿਚ ਕੁੱਲ 112 ਦਵਾਈਆਂ (112 medicines) ਦੇ ਨਮੂਨਿਆਂ ਦੇ ਗੁਣਵੱਤਾ ਜਾਂਚ ਵਿਚ ਫੇਲ ਪਾਏ ਜਾਣ ਨੂੰ ਲੈ ਕੇ ਇਕ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ । ਦੱਸਣਯੋਗ ਹੈ ਕਿ ਉਕਤ ਜਾਂਚ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (Central Drugs Standard Control...

ਪਾਕਿਸਤਾਨ ਨੂੰ ਪਾਣੀ ਦੇਣ ਦੇ ਮਾਮਲੇ ਵਿਚ ਅਫਗਾਨਿਸਤਾਨ ਨੇ ਲਿਆ ਸਟੈਂਡ

ਪਾਕਿਸਤਾਨ ਨੂੰ ਪਾਣੀ ਦੇਣ ਦੇ ਮਾਮਲੇ ਵਿਚ ਅਫਗਾਨਿਸਤਾਨ ਨੇ ਲਿਆ ਸਟੈਂਡ

ਅਫਗਾਨਿਸਤਾਨ, 26 ਅਕਤੂਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਨੂੰ ਹੁਣ ਭਾਰਤ ਦੀ ਸਰਹੱਦਾਂ ਨਾਲ ਲੱਗਦੇ ਦੇੇਸ਼ ਅਫਗਾਨਿਸਤਾਨ (Afghanistan) ਨੇ ਵੀ ਪਾਣੀ ਦੇਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਪਾਕਿਸਤਾਨ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਸਭ ਤੋਂ ਪਹਿਲਾਂ ਭਾਰਤ ਦੇਸ਼...

ਬੈਂਕ ਨਾਲ ਧੋਖਾਧੜੀ ਮਾਮਲੇ ਵਿਚ ਈ. ਡੀ. ਨੇ ਕੀਤੀ ਜਾਇਦਾਦ ਜ਼ਬਤ

ਬੈਂਕ ਨਾਲ ਧੋਖਾਧੜੀ ਮਾਮਲੇ ਵਿਚ ਈ. ਡੀ. ਨੇ ਕੀਤੀ ਜਾਇਦਾਦ ਜ਼ਬਤ

ਮਹਾਰਾਸ਼ਟਰਾ, 25 ਅਕਤੂਬਰ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਨਾਗਪੁਰ `ਚ ਭਾਰਤ ਦੇਸ਼ ਦੀ ਕੇਂਦਰੀ ਜਾਂਚ ਏੇਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਜਿਸਨੂੰ ਈ. ਡੀ. ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਨੇ ਇਕ ਬੈਂਕ ਨਾਲ ਧੋਖਾਧੜੀ (Fraud) ਕੀਤੇ ਜਾਣ ਦੇ ਮਾਮਲੇ ਵਿਚ ਕਰੋੜਾਂ ਦੀ ਜਾਇਦਾਦ ਜ਼ਬਤ...

ਹੱਥ ਵਿਚ ਸੁਸਾਈਡ ਨੋਟ ਪਕੜ ਕੇ ਮਹਿਲਾ ਡਾਕਟਰ ਨੇ ਕੀਤੀ ਖੁਦਕਕੁਸ਼ੀ

ਹੱਥ ਵਿਚ ਸੁਸਾਈਡ ਨੋਟ ਪਕੜ ਕੇ ਮਹਿਲਾ ਡਾਕਟਰ ਨੇ ਕੀਤੀ ਖੁਦਕਕੁਸ਼ੀ

ਪੁਣੇ, 25 ਅਕਤੂਬਰ 2025 : ਭਾਰਤ ਦੇੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸਤਾਰਾ ਜਿ਼ਲੇ (Satara district) `ਚ ਇਕ ਸਰਕਾਰੀ ਹਸਪਤਾਲ ਦੀ ਮਹਿਲਾ ਡਾਕਟਰ (Female doctor) ਵਲੋਂ ਕਥਿਤ ਡੋਰ ਤੇ ਖੁਦਕੁਸ਼ੀ ਕਰ ਲਏ ਜਾਣ ਦਾ ਪਤਾ ਲੱਗਿਆ ਹੈ । ਮਹਿਲਾ ਡਾਕਟਰ ਦੀ ਲਾਸ਼ ਇਕ ਹੋਟਲ ਦੇ ਕਮਰੇ `ਚ ਛੱਤ ਦੇ ਪੱਖੇ ਨਾਲ ਲਟਕਦੀ ਮਿਲੀ ਪੁਲਸ ਨੇ ਕਿਹਾ...