ਘਰ ਵਾਲੀ ਨੇ ਚਾਕੂ ਮਾਰ ਕੇ ਉਤਾਰਿਆ ਪਤੀ ਨੂੰ ਮੌਤ ਦੇ ਘਾਟ

ਘਰ ਵਾਲੀ ਨੇ ਚਾਕੂ ਮਾਰ ਕੇ ਉਤਾਰਿਆ ਪਤੀ ਨੂੰ ਮੌਤ ਦੇ ਘਾਟ

ਆਂਧਰਾ ਪ੍ਰਦੇਸ਼, 20 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਮੰਗਲਾਗਿਰੀ ਵਿਖੇ ਪਤਨੀ ਵਲੋਂ ਆਪਣੇ ਹੀ ਪਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਕਾਰਨ ਰਿਹਾ ਪਤਨੀ ਵਲੋਂ ਅਜਿਹਾ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਆਂਧਰਾ ਪ੍ਰਦੇਸ਼ ਦੇ ਮੰਗਲਾਗਿਰੀ...

ਟੀ-20 ਵਿਸ਼ਵ ਕੱਪ ਲਈ ਹੋਇਆ ਸੁਪਰ-8 ਟੀਮਾਂ ਦਾ ਫ਼ੈਸਲਾ

ਟੀ-20 ਵਿਸ਼ਵ ਕੱਪ ਲਈ ਹੋਇਆ ਸੁਪਰ-8 ਟੀਮਾਂ ਦਾ ਫ਼ੈਸਲਾ

ਨਵੀਂ ਦਿੱਲੀ, 20 ਫਰਵਰੀ 2026 : ਖੇਡਾਂ ਦੇ ਖੇਤਰ ਵਿਚ ਚੱਲ ਰਹੇ ਕ੍ਰਿਕਟ ਮੈਚਾਂ (Cricket matches) ਦੀ ਲੜੀ ਤਹਿਤ ਟੀ-20 ਵਿਸ਼ਵ ਕੱਪ-2026 ਲਈ ਸੁਪਰ-8 ਟੀਮਾਂ (Super-8 teams) ਦਾ ਫ਼ੈਸਲਾ ਕਰ ਲਿਆ ਗਿਆ ਹੈ। ਕਿੰਨੇ ਮੈਚ ਹੋਣਗੇ ਸੁਪਰ-8 ਪੜ੍ਹਾਅ ਵਿਚ ਮਿਲੀ ਜਾਣਕਾਰੀ ਮੁਤਾਬਕ ਟੀ-20 ਵਿਸ਼ਵ ਕੱਪ 2026 (T20 World Cup...

ਅਪ੍ਰੇਸ਼ਨ ਤੋਂ ਬਾਅਦ ਇਨਫੈਕਸ਼ਨ ਕਾਰਨ ਕੱਢਣੀਆਂ ਪਈਆਂ ਮਰੀਜ਼ਾਂ ਦੀਆਂ ਅੱਖਾਂ

ਅਪ੍ਰੇਸ਼ਨ ਤੋਂ ਬਾਅਦ ਇਨਫੈਕਸ਼ਨ ਕਾਰਨ ਕੱਢਣੀਆਂ ਪਈਆਂ ਮਰੀਜ਼ਾਂ ਦੀਆਂ ਅੱਖਾਂ

ਗੋਰਖਪੁਰ, 20 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਗੋਰਖਪੁਰ ਵਿਖੇ ਮੋਤੀਆਬਿੰਦ ਦੇ ਅਪ੍ਰੇਸ਼ਨ ਤੋਂ ਬਾਅਦ ਫੈਲੀ ਇਨਫੈਕਸ਼ਨ ਕਾਰਨ ਮਰੀਜ਼ਾਂ ਦੀਆਂ ਅੱਖਾਂ ਹੀ ਕੱਢਣੀਆਂ (Gouging out eyes) ਪੈ ਗਈਆਂ ਹਨ । ਕਿੰਨੇ ਦੀਆਂ ਕੱਢਣੀਆਂ ਪਈਆਂ ਅੱਖਾਂ ਮਿਲੀ ਜਾਣਕਾਰੀ ਮੁਤਾਬਕ ਜਿਸ ਨਿਜੀ ਹਸਪਤਾਲ...

`ਡਾਇਣ` ਦੱਸ ਕੇ ਔਰਤ ਤੇ ਉਸ ਦੇ ਇਕ ਸਾਲ ਦੇ ਬੱਚੇ ਨੂੰ ਜਿ਼ੰਦਾ ਸਾੜਿਆ

`ਡਾਇਣ` ਦੱਸ ਕੇ ਔਰਤ ਤੇ ਉਸ ਦੇ ਇਕ ਸਾਲ ਦੇ ਬੱਚੇ ਨੂੰ ਜਿ਼ੰਦਾ ਸਾੜਿਆ

ਚਾਈਬਾਸਾ (ਝਾਰਖੰਡ), 19 ਫਰਵਰੀ 2026 : ਝਾਰਖੰਡ (Jharkhand) ਦੇ ਪੱਛਮੀ ਸਿੰਘਭੂਮ ਜਿ਼ਲੇ ਵਿਚ `ਡਾਇਣ` ਕਰਾਰ ਦਿੰਦੇ ਹੋਏ 32 ਸਾਲਾ ਇਕ ਔਰਤ ਅਤੇ ਉਸ ਦੇ ਇਕ ਸਾਲ ਦੇ ਬੱਚੇ ਨੂੰ ਜਿ਼ੰਦਾ ਸਾੜ (Burn alive) ਦਿੱਤਾ ਗਿਆ । ਚਾਰ ਜਣਿਆਂ ਨੂੰ ਕੀਤਾ ਹੈ ਪੁਲਸ ਨੇ ਗ੍ਰਿਫ਼ਤਾਰ ਪੁਲਸ ਅਨੁਸਾਰ ਕੁਮਾਰਡਿੰਗੀ ਥਾਣੇ ਦੇ ਇਲਾਕੇ ਦੇ ਇਕ...

ਸੁਪਰੀਮ ਕੋਰਟ ਨੇ ਮੁਫ਼ਤ ਸਹੂਲਤਾਂ ਦੀ ਰਵਾਇਤਾਂ ਤੇ ਚੁੱਕੇ ਸਵਾਲ

ਸੁਪਰੀਮ ਕੋਰਟ ਨੇ ਮੁਫ਼ਤ ਸਹੂਲਤਾਂ ਦੀ ਰਵਾਇਤਾਂ ਤੇ ਚੁੱਕੇ ਸਵਾਲ

ਨਵੀਂ ਦਿੱਲੀ,19 ਫਰਵਰੀ 2026 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਅੱਜ ਸੂਬਾ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਦੀ ਰਵਾਇਤਾਂ ਤੇ ਸਵਾਲ ਚੁੱਕੇ ਹਨ । ਕੀ ਆਖਿਆ ਸੁਪਰੀਮ ਕੋਰਟ ਨੇ ਦਿੱਲੀ ਵਿਖੇ ਬਣੀ ਸੁਪਰੀਮ ਕੋਰਟ ਜਿਸ ਵਲੋਂ ਤਾਮਿਲਨਾਡੂ ਪਾਵਰ ਡਿਸਟਰੀਬਿਊਸ਼ਨ ਕਾਰਪੋਰੇਸ਼ਨ...

ਈ. ਡੀ. ਨੇ ਕੀਤੀ ਮਨੀ ਲਾਂਡਰਿੰਗ ਮਾਮਲੇ `ਚ ਕਾਰਵਾਈ

ਈ. ਡੀ. ਨੇ ਕੀਤੀ ਮਨੀ ਲਾਂਡਰਿੰਗ ਮਾਮਲੇ `ਚ ਕਾਰਵਾਈ

ਕੋਚੀ, 19 ਫਰਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਤਹਿਤ ਮਲਿਆਲਮ ਅਦਾਕਾਰ ਜੈਸੂਰੀਆ (Malayalam actor Jayasuriya) ਅਚੱਲ ਜਾਇਦਾਦ ਨੂੰ ਕੁਰਕ (Attach property) ਕਰ ਲਿਆ ਹੈ । ਮਲਿਆਲਮ ਅਦਾਕਾਰ ਜੈਸੂਰੀਆ ਦੀ 39 ਲੱਖ ਰੁਪਏ ਦੀ ਜਾਇਦਾਦ...

ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਹੋਇਆ ਬ੍ਰੇਨ ਹੈਮਰੇਜ

ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਹੋਇਆ ਬ੍ਰੇਨ ਹੈਮਰੇਜ

ਮੁੰਬਈ, 19 ਫਰਵਰੀ 206 : ਪ੍ਰਸਿੱਧ ਫਿ਼ਲਮ ਸਟਾਰ ਸਲਮਾਨ ਖਾਨ (Salman Khan) ਦੇ ਪਿਤਾ ਸਲੀਮ ਖਾਨ ਜਿਨ੍ਹਾਂ ਨੂੰ ਲੰਘੇ ਦਿਨੀਂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਦਾ ‘ਬ੍ਰੇਨ ਹੈਮਰੇਜ’ ('Brain hemorrhage') ਦਾ ਇੱਥੇ ਇਲਾਜ ਕੀਤਾ ਗਿਆ ਹੈ । ਡਾਕਟਰਾਂ ਮੁਤਾਬਕ ਖਾਨ ਨੂੰ ਚੌਕਸੀ ਵਜੋਂ ਜੀਵਨ ਰੱਖਿਅਕ ਪ੍ਰਣਾਲੀ ਤੇ ਰੱਖਿਆ...

ਮਾਲਿਆ ਕਿਹਾ ਬ੍ਰਿਟੇਨ ਦੀ ਰੋਕ ਕਾਰਨ ਨਹੀਂ ਦੱਸ ਸਕਦਾ ਕਦੋਂ ਆਵਾਂਗਾ ਭਾਰਤ

ਮਾਲਿਆ ਕਿਹਾ ਬ੍ਰਿਟੇਨ ਦੀ ਰੋਕ ਕਾਰਨ ਨਹੀਂ ਦੱਸ ਸਕਦਾ ਕਦੋਂ ਆਵਾਂਗਾ ਭਾਰਤ

ਮੁੰਬਈ, 19 ਫਰਵਰੀ 2026 : ਭਾਰਤ `ਚ ਧੋਖਾਦੇਹੀ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ (Vijay Mallya) ਨੇ ਬੁੱਧਵਾਰ ਨੂੰ ਬੰਬੇ ਹਾਈ ਕੋਰਟ (Bombay High Court) `ਚ ਕਿਹਾ ਕਿ ਉਹ ਇਹ ਨਹੀਂ ਦੱਸ ਸਕਦਾ ਕਿ ਉਹ ਭਾਰਤ ਕਦੋਂ ਪਰਤੇਗਾ ਕਿਉਂਕਿ ਉਸ ਦੇ ਬ੍ਰਿਟੇਨ ਛੱਡਣ `ਤੇ ਉੱਥੋਂ ਦੀ...

ਨੇਟੀਵੇਅਰ ਸਰਵਰ ਡਾਊਨ ਹੋਣ ਕਾਰਨ ਹਵਾਈ ਅੱਡਿਆਂ ਤੇ ਮਚੀ ਹਫੜਾ-ਦਫੜੀ

ਨੇਟੀਵੇਅਰ ਸਰਵਰ ਡਾਊਨ ਹੋਣ ਕਾਰਨ ਹਵਾਈ ਅੱਡਿਆਂ ਤੇ ਮਚੀ ਹਫੜਾ-ਦਫੜੀ

ਨਵੀਂ ਦਿੱਲੀ, 19 ਫਰਵਰੀ 2026 : ਭਾਰਤ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਹਵਾਈ ਅੱਡਿਆਂ (Airports) ਤੇ ਨੇਟੀਵੇਅਰ ਸਰਵਰ ਦੇ ਡਾਊਨ ਹੋਣ ਦੇ ਚਲਦਿਆਂ ਕਾਫੀ ਸਮੇਂ ਤੱਕ ਯਾਤਰੀਆਂ (Travelers) ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਕੀ ਕੰਮ ਹੁੰਦਾ ਹੈ ਨੇਟੀਵੇਅਰ ਸਿਸਟਮ ਨਾਲ ਬੀਤੇ ਦਿਨੀਂ ਵੱਖ-ਵੱਖ ਹਵਾਈ ਅੱਡਿਆਂ ਤੇ ਜੋ ਨੇਟੀਵੇਅਰ...

ਦਿੱਲੀ ਤੇ ਨੋਇਡਾ ਦੇ ਸਕੂਲਾਂ ਨੂੰ ਮਿਲੀਆਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ

ਦਿੱਲੀ ਤੇ ਨੋਇਡਾ ਦੇ ਸਕੂਲਾਂ ਨੂੰ ਮਿਲੀਆਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ

ਨਵੀਂ ਦਿੱਲੀ, 19 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਨੋਇਡਾ (Delhi and Noida) ਦੇ ਵੱਖ-ਵੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਭਰਿਆ ਈਮੇੇਲ ਭੇਜਿਆ ਗਿਆ ਹੈ । ਦਿੱਲੀ ਦੇ ਕਿੰਨੇ ਸਕੂਲਾਂ ਨੂੰ ਮਿਲੀ ਹੈ ਧਮਕੀ ਮਿਲੀ ਜਾਣਕਾਰੀ ਮੁਤਾਬਕ ਜੋ ਈਮੇਲ ਰਾਹੀਂ ਦਿੱਲੀ ਅਤੇ ਨੋਇਡਾ ਦੇ ਸਕੂਲਾਂ (Schools)...