ਅਯੁੱਧਿਆ, 31 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੀ ਅਯੁੱਧਿਆ ਜਿ਼ਲਾ ਜੇਲ ਵਿਚੋਂ 2 ਬੰਦੀ ਫਰਾਰ (Escape) ਹੋ ਗਏ, ਜਿਨ੍ਹਾਂ ਵਿਚੋਂ ਇਕ ਕਤਲ ਦੀ ਕੋਸਿ਼ਸ਼ ਅਤੇ ਦੂਜਾ ਜਬਰ-ਜ਼ਨਾਹ (Rape) ਦੇ ਦੋਸ਼ ਹੇਠ ਜੇਲ `ਚ ਬੰਦ ਸੀ । ਭੱਜਣ ਵਾਲੇ ਦੋਵੇਂ ਰਹੇ ਗਰਿਲ ਕੱਟ ਕੇ ਚਾਰ ਦੀਵਾਰੀ ਟੱਪ ਕੇ ਭੱਜਣ ਵਿਚ ਸਫਲ ਦੋਵੇਂ ਬੈਰਕ...









