Patiala Help Club Logo
ਪਲੰਬਰ ਦੇ ਬੈਂਕ ਖਾਤੇ `ਚ 294 ਕਰੋੜ ਰੁਪਏ ਆਉਣ ਨਾਲ ਜਾਂਚ ਸ਼ੁਰੂ

ਪਲੰਬਰ ਦੇ ਬੈਂਕ ਖਾਤੇ `ਚ 294 ਕਰੋੜ ਰੁਪਏ ਆਉਣ ਨਾਲ ਜਾਂਚ ਸ਼ੁਰੂ

ਗਯਾ ਜੀ, 6 ਜੂਨ 2026 : ਭਾਰਤ ਦੇਸ ਦੇ ਸੂੁਬੇ ਬਿਹਾਰ (Bihar) ਦੇ ਜਿਲਾ ਗਯਾ ਜੀ ਵਿਖੇ ਇਕ ਪਲੰਬਰ ਦੇ ਬੈਂਕ ਖਾਤੇ ਵਿਚ ਕਰੋੜਾਂ ਰੁਪਏ ਜਮ੍ਹਾ (Crores of rupees deposited) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਇਹ ਪਲੰਬਰ ਬਿਹਾਰ ਦੇ ਗਯਾ ਜੀ ਜਿਲੇ `ਚ ਇਕ ਪਲੰਬਰ ਦੇ ਬੈਂਕ ਖਾਤੇ (Bank accounts) `ਚ 294 ਕਰੋੜ...

ਦਿੱਲੀ ਵਿਖੇ ਘਰ ਅੰਦਰੋਂ ਮਿਲੀਆਂ ਪਿਤਾ-ਪੁੱਤਰ ਦੀਆਂ ਲਾਸ਼ਾਂ

ਦਿੱਲੀ ਵਿਖੇ ਘਰ ਅੰਦਰੋਂ ਮਿਲੀਆਂ ਪਿਤਾ-ਪੁੱਤਰ ਦੀਆਂ ਲਾਸ਼ਾਂ

ਦਿੱਲੀ, 6 ਜੂਨ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਜੋਤੀ ਨਗਰ ਵਿਖੇ ਇਕ ਘਰ ਵਿਚੋਂ ਪਿਤਾ-ਪੁੱਤਰ (Father-son) ਦੀਆਂ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਜੋਤੀ ਨਗਰ (Jyoti Nagar) ਇਲਾਕੇ ਵਿੱਚ ਅੱਜ ਸਵੇਰੇ ਜੋ ਇੱਕ ਹੈਰਾਨ ਕਰਨ ਵਾਲੀ ਘਟਨਾ...

ਕਾਰ ਚਾਲਕ ਨੇ ਸਕੂਟਰੀ ਚਾਲਕ ਨੂੰ ਟੱਕਰ ਮਾਰ ਘਸੀਟਿਆ 100 ਮੀਟਰ ਤੱਕ

ਕਾਰ ਚਾਲਕ ਨੇ ਸਕੂਟਰੀ ਚਾਲਕ ਨੂੰ ਟੱਕਰ ਮਾਰ ਘਸੀਟਿਆ 100 ਮੀਟਰ ਤੱਕ

ਮੇਰਠ, 6 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮੇਰਠ ਵਿਖੇ ਕਾਰ ਚਾਲਕ ਦੇ ਸਕੂਟਰੀ ਚਾਲਕ (Scooter driver) ਨੂੰ ਟੱਕਰ ਮਾਰ ਦੇਣ ਤੋਂ ਬਾਅਦ 100 ਮੀਟਰ ਤੱਕ ਘਸੀਟਣ ਦਾ ਸਮਾਚਾਰ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਰੋਡ `ਤੇ ਸੋਤੀਗੰਜ ਦੇ ਸਾਹਮਣੇ ਇੱਕ ਤੇਜ਼...

ਤਾਲਾਬ ਤੇ ਗੰਗਾ ਨਦੀ `ਚ ਡੁੱਬਣ ਕਾਰਨ ਹੋਈ 5 ਬੱਚਿਆਂ ਦੀ ਮੌਤ

ਤਾਲਾਬ ਤੇ ਗੰਗਾ ਨਦੀ `ਚ ਡੁੱਬਣ ਕਾਰਨ ਹੋਈ 5 ਬੱਚਿਆਂ ਦੀ ਮੌਤ

ਉਤਰ ਪ੍ਰਦੇਸ਼, 6 ਜੂਨ 2026 : ਉੱਤਰ ਪ੍ਰਦੇਸ਼ (Uttar Pradesh) ਦੇ ਹਮੀਰਪੁਰ ਅਤੇ ਬਿਜਨੌਰ ਜਿ਼ਲਿਆਂ ਵਿਚ ਵੱਖ-ਵੱਖ ਹਾਦਸਿਆਂ ਵਿਚ ਪਾਣੀ ਵਿਚ ਡੁੱਬਣ (Drowning) ਕਾਰਨ 5 ਬੱਚਿਆਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੌਣ ਕੌਣ ਹਨ ਜੋ ਡੁੱਬ ਕੇ ਮਰ ਗਏ ਹਮੀਰਪੁਰ ਵਿਚ ਤਾਲਾਬ ਵਿਚ ਡੁੱਬਣ ਕਾਰਨ 3 ਸਕੇ ਭੈਣ-ਭਰਾਵਾਂ ਦੀ...

ਕਾਰ-ਡੰਪਰ ਦੀ ਜ਼ਬਰਦਸਤ ਟੱਕਰ ਦੌਰਾਨ ਪੰਜ ਦੀ ਮੌਤ ਦੋ ਜਖਮੀ

ਕਾਰ-ਡੰਪਰ ਦੀ ਜ਼ਬਰਦਸਤ ਟੱਕਰ ਦੌਰਾਨ ਪੰਜ ਦੀ ਮੌਤ ਦੋ ਜਖਮੀ

ਮੋਰਬੀ, 6 ਜੂਨ 2026 : ਭਾਰਤ ਦੇਸ ਦੇ ਸੂਬੇ ਗੁਜਰਾਤ (Gujarat) ਦੇ ਜਿਲਾ ਮੋਰਬੀ ਵਿਖੇ ਕਾਰ ਤੇ ਡੰਪਰ (Car and dumper) ਦੀ ਟੱਕਰ ਹੋਣ ਕਾਰਨ ਪੰਜ ਵਿਅਕਤੀਆਂ ਦੀ ਮੌਤ (Death) ਤੇ ਦੋ ਦੇ ਜਖਮੀ ਹੋਣ ਦਾ ਸਮਾਚਾਰ ਹੈ । ਕਦੋਂ ਵਾਪਰਿਆ ਸੜਕ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਹਲਵੜ ਪੁਲਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ...

ਅਧਿਆਪਕ ‘ਤੇ ਲੱਗੇ ਵਿਦਿਆਰਥਣ ਨਾਲ ਛੇੜਛਾੜ ਤੇ ਜਬਰ ਜਨਾਹ ਦੀ ਕੋਸਿ਼ਸ਼ ਦੇ ਦੋਸ਼

ਅਧਿਆਪਕ ‘ਤੇ ਲੱਗੇ ਵਿਦਿਆਰਥਣ ਨਾਲ ਛੇੜਛਾੜ ਤੇ ਜਬਰ ਜਨਾਹ ਦੀ ਕੋਸਿ਼ਸ਼ ਦੇ ਦੋਸ਼

ਉਤਰਾਖੰਡ, 6 ਜੂਨ 2026 : ਉਤਰਾਖੰਡ (Uttarakhand) ਦੇ ਜਿਲਾ ਪਿਥੌਰਾਗੜ੍ਹ ਵਿਖੇ ਸਕੂਲ ਵਿਦਿਆਰਥਣ ਨਾਲ ਸਕੂਲ ਅਧਿਆਪਕ ਵਲੋਂ ਛੇੜਛਾੜ (Teasing) ਕਰਨ ਅਤੇ ਜਬਰ ਜਨਾਹ (Rape) ਦੀ ਕੋਸਿ਼ਸ਼ ਕਰਨ ਦੇ ਦੋਸ਼ ਲੱਗੇ ਹਨ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪਿਥੌਰਾਗੜ੍ਹ ਜਿਲੇ (Pithoragarh district) ਵਿਚ ਜੋ ਸਕੂਲ...

ਭਾਰਤੀ ਪਹਿਲਵਾਨਾਂ ਮਨੀਸ਼ਾ ਤੇ ਨੇਹਾ ਨੇ ਮੰਗੋਲੀਆ `ਚ ਜਿੱਤਿਆ ਸੋਨਾ

ਭਾਰਤੀ ਪਹਿਲਵਾਨਾਂ ਮਨੀਸ਼ਾ ਤੇ ਨੇਹਾ ਨੇ ਮੰਗੋਲੀਆ `ਚ ਜਿੱਤਿਆ ਸੋਨਾ

ਨਵੀਂ ਦਿੱਲੀ, 6 ਜੂਨ 2026 : ਭਾਰਤ ਦੇਸ਼ ਦੀ ਪਹਿਲਵਾਨਾਂ ਵਲੋਂ ਮੰਗੋਲੀਆ ਵਿਖੇ ਹੋਈ ਉਲਾਨਬਟੋਰ ਓਪਨ ਰੈਕਿੰਗ ਸੀਰੀਜ਼ (Ulaanbaatar Open Ranking Series) `ਚ ਸੋਨੇ ਦਾ ਤਮਗਾ ਜਿੱਤ ਕੇ ਲਿਆਉਣ ਦਾ ਸਮਾਚਾਰ ਹੈ । ਕੌਣ ਕੌਣ ਦੋਵੇਂ ਮਹਿਲਾ ਪਹਿਲਵਾਨ ਭਾਰਤ ਦੀ ਮਨੀਸ਼ਾ ਤੇ ਨੇਹਾ ਨੇ ਮੰਗੋਲੀਆ `ਚ ਉਲਾਨਬਟੋਰ ਓਪਨ ਰੈਕਿੰਗ ਸੀਰੀਜ਼...

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲੇ ਸਮੇਤ ਕਈ ਹਿੱਸਿਆਂ ਵਿਚ ਲੱਗੇ ਭੂਚਾਲ ਦੇ ਝਟਕੇ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲੇ ਸਮੇਤ ਕਈ ਹਿੱਸਿਆਂ ਵਿਚ ਲੱਗੇ ਭੂਚਾਲ ਦੇ ਝਟਕੇ

ਹਿਮਾਚਲ ਪ੍ਰਦੇਸ਼, 6 ਜੂਨ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਕਾਂਗੜਾ ਤੋਂ ਇਲਾਵਾ ਸੂਬੇ ਦੇ ਹੋਰ ਵੀ ਕਈ ਹਿੱਸਿਆਂ ਵਿਚ ਭੂਚਾਲ (Earthquake) ਦੇ ਤੇਜ ਝਟਕੇ ਲੱਗੇ ਹਨ । ਕਿੰਨੀ ਤੀਬਰਤਾ ਸੀ ਭੂਚਾਲ ਦੀ ਮਿਲੀ ਜਾਣਕਾਰੀ ਮੁਤਾਬਕ ਭੂਚਾਲ ਬੀਤੀ ਰਾਤ ਸ਼ੁੱਕਰਵਾਰ ਨੂੰ 10 : 04 ਵਜੇ...

ਤਾਮਿਲਨਾਡੂ `ਚ ਮੁਟਿਆਰ ਨੂੰ ਨਸ਼ੀਲਾ ਪਦਾਰਥ ਪਿਆ ਕੇ ਕੀਤਾ ਸਮੂਹਿਕ ਜਬਰ-ਜ਼ਨਾਹ

ਤਾਮਿਲਨਾਡੂ `ਚ ਮੁਟਿਆਰ ਨੂੰ ਨਸ਼ੀਲਾ ਪਦਾਰਥ ਪਿਆ ਕੇ ਕੀਤਾ ਸਮੂਹਿਕ ਜਬਰ-ਜ਼ਨਾਹ

ਚੇਨਈ, 4 ਜੂਨ 2026 : ਭਾਰਤ ਦੇਸ਼ ਦੇ ਸੂਬੇ ਤਾਮਿਲਨਾਡੂ (Tamil Nadu) `ਚ ਮੁਟਿਆਰ ਨੂੰ ਨਸ਼ੀਲਾ ਪਦਾਰਥ ਪਿਆ ਕੇ ਸਮੂਹਿਕ ਜਬਰ-ਜ਼ਨਾਹ (Rape) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਸੱਤਾਧਾਰੀ ਪਾਰਟੀ ਟੀ. ਵੀ. ਕੇ. ਦੇ 2 ਮੈਂਬਰ ਗ੍ਰਿਫ਼ਤਾਰ ਤਾਮਿਲਨਾਡੂ ਦੇ ਦੱਖਣੀ ਥੂਥੂਕੁਡੀ ਜ਼ਿਲੇ ਦੇ ਸ਼ੀਵੈਕੁੰਠਮ ਵਿਚ ਇਕ ਮੁਟਿਆਰ ਨੂੰ...

ਅਹਿਮਦਾਬਾਦ ਪੁਲਸ ਨੇ 300 ਸ਼ੱਕੀ ਬੰਗਲਾਦੇਸ਼ੀ ਨਾਗਰਿਕਾਂ ਨੂੰ ਫੜਿਆ

ਅਹਿਮਦਾਬਾਦ ਪੁਲਸ ਨੇ 300 ਸ਼ੱਕੀ ਬੰਗਲਾਦੇਸ਼ੀ ਨਾਗਰਿਕਾਂ ਨੂੰ ਫੜਿਆ

ਅਹਿਮਦਾਬਾਦ, 4 ਜੂਨ 2026 : ਗੁਜਰਾਤ (Gujarat) `ਚ ਅਹਿਮਦਾਬਾਦ ਪੁਲਸ ਨੇ 300 ਸ਼ੱਕੀ ਬੰਗਲਾਦੇਸ਼ੀ ਨਾਗਰਿਕਾਂ (Bangladeshi citizens) ਨੂੰ ਫੜਿਆ ਹੈ, ਜਿਨ੍ਹਾਂ ਵਿਚੋਂ 166 ਗੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਸਨ । ਗੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਸਨ 166 ਲੋਕ ਅਪਰਾਧ ਸ਼ਾਖਾ ਦੇ ਸੰਯੁਕਤ ਪੁਲਸ ਕਮਿਸ਼ਨਰ ਸ਼ਰਦ ਸਿੰਘਲ ਨੇ...