ਨਵੀਂ ਦਿੱਲੀ, 6 ਜਨਵਰੀ 2026 : ਘਰੇਲੂ ਉਤਪਾਦਨ 'ਚ ਗਿਰਾਵਟ ਕਾਰਨ ਚਾਲੂ ਵਿੱਤੀ ਸਾਲ 2025-26 ਦੀ ਅਪ੍ਰੈਲ-ਨਵੰਬਰ ਮਿਆਦ 'ਚ ਭਾਰਤ ਦੀ ਯੂਰੀਆ (Urea) ਦਰਾਮਦ ਦੁੱਗਣੇ ਤੋਂ ਵਧ ਕੇ 71.7 ਲੱਖ ਟਨ ਪਹੁੰਚ ਗਈ । ਫਰਟੀਲਾਈਜ਼ਰ ਐਸੋਸੀਏਸ਼ਨ ਆਫ਼ ਇੰਡੀਆ (Fertilizer Association of India) (ਐੱਫ. ਏ. ਆਈ.) ਅਨੁਸਾਰ ਇਹ ਦਰਾਮਦ...









